ਪੰਜਾਬੀ ਗਾਇਕ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

87
Share

ਮਹਿਲ ਕਲਾਂ,  30 ਜੂਨ (ਪੰਜਾਬ ਮੇਲ)- ਮਹਿਲ ਕਲਾਂ ਦੇ ਵਸਨੀਕ ਅਤੇ ਯੂ ਟਿਊਬ ਦੇ ਉਭਰਦੇ ਨੌਜਵਾਨ ਪੰਜਾਬੀ ਗਾਇਕ ਗਗਨਦੀਪ ਸਿੰਘ (26) ਪੁੱਤਰ ਸੁਖਦੇਵ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਮਹਿਲ ਕਲਾਂ ਵਿੱਚ ਪਹਿਲਾਂ ਵੀ ਨਸ਼ੇ ਦੀ ਓਵਰਡੋਜ਼ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਪਿਛਲੇ ਸਾਲ ਹੀ ਪਿੰਡ ਮਹਿਲ ਖੁਰਦ ਦੇ ਦੋ ਨੌਜਵਾਨਾਂ ਦੀ ਇਸੇ ਤਰੀਕੇ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਗਗਨਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ।


Share