PUNJABMAILUSA.COM

ਪੰਜਾਬੀ ਕੁੜੀ ਦੀ ਦਲੇਰੀ-ਪੁਲਿਸ ਦੀ ਕਾਰਵਾਈ-ਇਕ ਦੀ ਗ੍ਰਿਫਤਾਰੀ

ਪੰਜਾਬੀ ਕੁੜੀ ਦੀ ਦਲੇਰੀ-ਪੁਲਿਸ ਦੀ ਕਾਰਵਾਈ-ਇਕ ਦੀ ਗ੍ਰਿਫਤਾਰੀ

ਪੰਜਾਬੀ ਕੁੜੀ ਦੀ ਦਲੇਰੀ-ਪੁਲਿਸ ਦੀ ਕਾਰਵਾਈ-ਇਕ ਦੀ ਗ੍ਰਿਫਤਾਰੀ
March 01
17:45 2018

ਕੋਲਮਰ ਰੋਡ ਗੁਰਦੁਆਰਾ ਸਾਹਿਬ ਨੇੜੇ ਦੋ ਲੁਟੇਰਾ ਕੁੜੀਆਂ ਨੇ ਪੰਜਾਬੀ ਕੁੜੀ ਘੇਰੀ-ਮੋਬਾਇਲ ਕੇ ਪਰਸ ਖੋਹ ਲਿਆ
-ਸਹਾਇਤਾ ਲਈ ਆਏ ਦੋ ਮੁੰਡਿਆਂ ਤੇ ਪੰਜਾਬੀ ਕੁੜੀ ਨੇ ਦਲੇਰੀ ਅਤੇ ਤਰੀਕੇ ਨਾਲ ਇਕ ਕੁੜੀ ਪੁਲਿਸ ਨੂੰ ਫੜਾਈ

ਔਕਲੈਂਡ, 1 ਮਾਰਚ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਲੁੱਟ-ਖੋਹ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਦਿਨ ਦਿਹਾੜੇ ਆਮ ਆਵਾਜਾਈ ਵਾਲੀਆਂ ਸੜਕਾਂ ਉੱਤੇ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣ ਲੱਗ ਪਿਆ ਹੈ। ਅੱਜ ਸਵੇਰੇ 9.15 ਦੇ ਨੇੜੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ ਦੇ ਸਾਹਮਣੇ ਸੜਕ ਦੇ ਪਾਰ ਵਾਲੇ ਫੁੱਟਪਾਥ ਉੱਤੇ ਪੰਜਾਬੀ ਕੁੜੀ ਜਾ ਰਹੀ ਸੀ ਤਾਂ ਉਸ ਨੂੰ ਦੋ ਲੁਟੇਰਾ ਕੁੜੀਆਂ ਨੇ ਗੁਰਦੁਆਰੇ ਵਾਲੀ ਸਾਈਡ ਦੇ ਫੁੱਟਪਾਥ ਤੋਂ ਦੂਜੇ ਪਾਸੇ ਜਾ ਘੇਰਿਆ ਤੇ ਉਸ ਦੀ ਕੁੱਟ ਮਾਰ ਕਰਨ ਦੇ ਨਾਲ ਲੁੱਟ-ਖੋਹ ਵੀ ਕੀਤੀ। ਉਨ੍ਹਾਂ ਵਿਚੋਂ ਇੱਕ ਕੁੜੀ ਉਸ ਦਾ ਪਰਸ ਸਮੇਤ ਫੋਨ ਖੋਹ ਕੇ ਭੱਜ ਗਈ। ਜਦੋਂ ਕਿ ਇਸ ਪੰਜਾਬੀ ਕੁੜੀ ਨੇ ਦਲੇਰੀ ਕਰਦੇ ਹੋਏ ਇੱਕ ਕੁੜੀ ਨੂੰ ਕਿਸੀ ਤਰ੍ਹਾਂ ਕਾਬੂ ਕਰ ਲਿਆ। ਪੰਜਾਬੀ ਕੁੜੀ ਦੀ ਮਦਦ ਲਈ ਉਸ ਵੇਲੇ ਮੱਥਾ ਟੇਕਣ ਆਏ ਦੋ ਪੰਜਾਬੀ ਮੁੰਡਿਆਂ ਨੇ ਦੇਖਿਆ ਕਿ ਪੰਜਾਬੀ ਕੁੜੀ ਨਾਲ ਵਾਰਦਾਤ ਹੋ ਰਹੀ ਹੈ ਤੰ ਉਨ੍ਹਾਂ ਨੇ ਉਸ ਦੀ ਮਦਦ ਕੀਤੀ। ਜਦੋਂ ਲੁਟੇਰਾ ਕੁੜੀਆਂ ਉਸ ਨਾਲ ਲੁੱਟ-ਖੋਹ ਕਰ ਰਹੀਆਂ ਸਨ ਤਾਂ ਇਹ ਉਸ ਦੀ ਮਦਦ ਲਈ ਅੱਗੇ ਗਏ ਪਰ ਇਸ ਦੇ ਬਾਵਜੂਦ ਇੱਕ ਲੁਟੇਰਾ ਕੁੜੀ ਪਰਸ ਲੈ ਕੇ ਫਰਾਰ ਹੋ ਗਈ। ਪਰਸ ਵਿੱਚ ਉਸ ਦਾ ਮੋਬਾਈਲ ਅਤੇ ਹੋਰ ਸਮਾਨ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਤੇ ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬੀ ਕੁੜੀ ਦੀ ਮੁੱਢਲੀ ਸਹਾਇਤਾ ਕੀਤੀ, ਪੁਲਿਸ ਨੇ ਕਾਬੂ ਕੀਤੀ ਲੁਟੇਰਾ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਜੀ ਦੀ ਭਾਲ ਕਰ ਰਹੀ ਹੈ।
ਅੰਤ ਪੰਜਾਬੀ ਕੁੜੀ ਦੇ ਦਲੇਰਾਨਾ ਕਾਰਵਾਈ ਸਦਕਾ ਇਕ ਲੁਟੇਰਾ ਕੁੜੀ ਫੜੀ ਗਈ ਹੈ ਅਤੇ ਆਸ ਹੈ ਕਿ ਬਾਕੀ ਦਾ ਗਰੋਹ ਵੀ ਪੁਲਿਸ ਸ਼ਾਇਦ ਕਾਬੂ ਕਰਕੇ ਪਾਪਾਟੋਏਟੋਏ ਵਿਚ ਵਧਦੀਆਂ ਵਾਰਦਾਤਾਂ ਨੂੰ ਰੋਕ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article