PUNJABMAILUSA.COM

ਪੁਲਿਸ ਵੱਲੋਂ ਸਿੱਖ ਨੂੰ ਗੋਲੀ ਮਾਰਨ ਵਾਲੇ ਦਾ ਸਕੈਚ ਜਾਰੀ

March 10
21:29 2017

sketch
ਵਾਸ਼ਿੰਗਟਨ, 10 ਮਾਰਚ (ਪੰਜਾਬ ਮੇਲ)- ਅਮਰੀਕੀ ਸਿੱਖ ਨੂੰ ਘਰ ਦੇ ਬਾਹਰ ਗੋਲੀ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਹਮਲਾਵਰ ਦਾ ਇੱਕ ਸਕੈਚ ਜਾਰੀ ਕੀਤਾ ਹੈ। ਇਸ ਤੋਂ ਬਿਨਾਂ ਪੁਲਿਸ ਨੇ ਇਸ ਸ਼ਖਸ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਛੇ ਹਜ਼ਾਰ ਡਾਲਰ ਭਾਵ ਲਗਭਗ ਚਾਰ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਕੈਂਟ ਪੁਲਿਸ ਚੀਫ਼ ਕੇਨ ਥਾਮਸ ਨੇ ਕਿਹਾ ਕਿ ਨਕਾਬਪੋਸ਼ ਸ਼ਖਸ ਨੇ ਭਾਰਤੀ ਮੂਲ ਦੇ ਸਿੱਖ ਨੂੰ ਇਸ ਲਈ ਗੋਲੀ ਮਾਰੀ ਸੀ, ਕਿਉਂਕਿ ਉਹ ਦੂਜੇ ਧਰਮ ਨਾਲ ਸਬੰਧ ਰੱਖਦਾ ਸੀ। ਥਾਮਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਸਲੀ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਤਿੰਨ ਮਾਰਚ ਨੂੰ ਕੈਂਟ ਵਿੱਚ ਦੀਪ ਰਾਏ ਨਾਂ ਮੇ ਅਮਰੀਕੀ ਸਿੱਖ ਨੂੰ ਇੱਕ ਸ਼ਖਸ ਨੇ ਗੋਲੀ ਮਾਰ ਦਿੱਤੀ ਸੀ। ਗੋਲੀ ਰਾਏ ਦੀ ਬਾਂਹ ਵਿੱਚ ਲੱਗੀ ਸੀ। ਹਮਲਾਵਰ ਨੇ ਗੋਲੀ ਚਲਾਉਂਦੇ ਹੋਏ ਸਿੱਖ ਨੂੰ ਕਿਹਾ ਸੀ, ”ਆਪਣੇ ਦੇਸ਼ ਵਾਪਸ ਚਲੇ ਜਾਓ।”

About Author

admin

admin

Related Articles

ads

Latest Category Posts

    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

Read Full Article
    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

    ਟਰੰਪ ਵੱਲੋਂ 700 ਅਰਬ ਡਾਲਰ ਦੀ ਸਾਲਾਨਾ ਸੁਰੱਖਿਆ ਨੀਤੀ ਬਿੱਲ ‘ਤੇ ਦਸਤਖਤ

    ਨਵਾਡਾ ‘ਚ ਭਾਰਤੀ ਮੂਲ ਦਾ ਡਾਕਟਰ ਹੈਲਥ ਕੇਅਰ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ

    ਟਰੰਪ ਦੀ ਸੀਨੀਅਰ ਸਲਾਹਕਾਰ ਓਮਾਰੋਸਾ ਮੈਨੀਗਾਲਟ ਵੱਲੋਂ ਅਸਤੀਫਾ; 20 ਜਨਵਰੀ ਨੂੰ ਛੱਡੇਗੀ ਅਹੁਦਾ

    ਭਾਰਤੀ ਅਮਰੀਕੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀ ‘ਚ ਸਾਈਬਰ ਅਟੈਕ ਕਰਨ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 10 ਸਾਲ ਦੀ ਸਜ਼ਾ

    ਨਿਊਯਾਰਕ ਧਮਾਕਾ ਮਾਮਲਾ; ਪਰਿਵਾਰਕ ਵੀਜ਼ੇ ‘ਤੇ ਅਮਰੀਕਾ ਪਹੁੰਚਿਆ ਸੀ ਦੋਸ਼ੀ

    ਉਤਰ ਕੋਰੀਆ ਦੇ ਪਰਮਾਣੂ ਮਸਲੇ ‘ਤੇ ਅਮਰੀਕਾ ਬਗੈਰ ਸ਼ਰਤ ਗੱਲਬਾਤ ਲਈ ਤਿਆਰ : ਅਮਰੀਕੀ ਵਿਦੇਸ਼ ਮੰਤਰੀ