PUNJABMAILUSA.COM

ਪੁਲਿਸ ਨੇ ਪੰਚਕੂਲਾ ਮੰਜ਼ਰ ਦੀਆਂ ਦਸ ਤਸਵੀਰਾਂ ਕੀਤੀਆਂ ਜਾਰੀ, ਦੰਗਾਈਆਂ ਦਾ ਸੁਰਾਗ ਦੇਣ ਵਾਲੇ ਨੂੰ ਮਿਲੇਗਾ ਇਨਾਮ

ਪੁਲਿਸ ਨੇ ਪੰਚਕੂਲਾ ਮੰਜ਼ਰ ਦੀਆਂ ਦਸ ਤਸਵੀਰਾਂ ਕੀਤੀਆਂ ਜਾਰੀ, ਦੰਗਾਈਆਂ ਦਾ ਸੁਰਾਗ ਦੇਣ ਵਾਲੇ ਨੂੰ ਮਿਲੇਗਾ ਇਨਾਮ

ਪੁਲਿਸ ਨੇ ਪੰਚਕੂਲਾ ਮੰਜ਼ਰ ਦੀਆਂ ਦਸ ਤਸਵੀਰਾਂ ਕੀਤੀਆਂ ਜਾਰੀ, ਦੰਗਾਈਆਂ ਦਾ ਸੁਰਾਗ ਦੇਣ ਵਾਲੇ ਨੂੰ ਮਿਲੇਗਾ ਇਨਾਮ
September 21
04:44 2017

ਪੰਚਕੂਲਾ, 21 ਸਤੰਬਰ (ਪੰਜਾਬ ਮੇਲ)- ਕਿਸੇ ਦੇ ਹੱਥਾਂ ਵਿਚ ਲਾਠੀ ਤੇ ਕਿਸੇ ਦੇ ਪੱਥਰ। ਵਾਹਨਾਂ ਨੂੰ ਅੱਗ ਦੇ ਹਵਾਲੇ ਕਰਦੇ ਹੋਏ ਦੰਗਾਈ ਅਤੇ ਹਿੰਸਕ ਭੀੜ। ਪੁਲਿਸ ਨੇ ਇਸ ਖੌਫ਼ਨਾਕ ਮੰਜ਼ਰ ਦੀਆਂ ਦਸ ਤਸਵੀਰਾਂ ਜਾਰੀ ਕੀਤੀਆਂ ਹਨ। ਝੰਜੋੜ ਦੇਣ ਵਾਲੀ ਤਸੀਵਰਾਂ, ਯਾਦ ਦਿਵਾ ਰਹੀਆ ਹਨ ਕਿ ਕਿਵੇਂ ਦੰਗਾਈਆਂ ਨੇ ਦੂਰ ਦਰਾਜ਼ ਤੋਂ ਆ ਕੇ ਪੰਚਕੂਲਾ ਦੀ ਸ਼ਾਂਤੀ ਨੂੰ ਭੰਗ ਕੀਤਾ। ਘਟਨਾ ਦੇ 25 ਦਿਨ ਬਾਅਦ ਕੁਝ ਚੀਜ਼ਾਂ ਪਟੜੀ ‘ਤੇ ਪਰਤੀਆਂ ਤੇ ਜਾਇਦਾਦ ਦਾ ਨੁਕਸਾਨ ਝੱਲਣ ਵਾਲਿਆਂ ਨੂੰ ਹੁਣ ਮੁਆਵਜ਼ੇ ਦੀ ਉਡੀਕ ਹੈ।ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 25 ਅਗਸਤ ਨੂੰ ਪੰਚਕੂਲਾ ਵਿਚ ਹਿੰਸਾ ਭੜਕੀ ਸੀ। ਇਸ ਵਿਚ ਹੋਈ ਤਬਾਹੀ ਦਾ ਮੰਜ਼ਰ, ਪੰਚਕੂਲਾ ਵਾਸੀਆਂ ਦੇ ਦਿਲਾਂ ਵਿਚ ਮੁੜ ਖੌਫ ਪੈਦਾ ਕਰ ਦਿੰਦਾ ਹੈ। ਹਿੰਸਾ, ਅੱਗਜਨੀ, ਪੱਥਰਬਾਜ਼ੀ ਅਤੇ ਮਾਰਕੁੱਟ ਕਰਨ ਵਾਲੇ ਦੋਸ਼ੀ ਪੰਚਕੂਲਾ ਵਿਚ ਹੈਫੇਡ ਚੌਕ ਅਤੇ ਸੈਕਟਰ ਤਿੰਨ ਵਿਚ ਵਿਆਪਕ ਪੱਧਰ ‘ਤੇ ਹਿੰਸਾ ਅਤੇ ਅੱਗਜਨੀ ਦੀ ਘਟਨਾਵਾਂ ਹੋਈਆਂ ਸਨ।
ਹਿੰਸਾ ਦੌਰਾਨ ਅਲੱਗ ਅਲੱਗ ਮਾਮਲਿਆਂ ਵਿਚ ਵਿਭਿੰਨ ਧਾਰਾਵਾਂ ਦੇ ਤਹਿਤ ਕੁੱਲ 170 ਐਫਆਈਆਰ ਦਰਜ ਹੋਈ ਜਦ ਕਿ 1016 ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਈ ਹੈ। 25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੇ ਦੌਰਾਨ ਦੰਗਾ ਭੜਕਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਆਦਿਤਿਆ ਇੰਸਾ ਹੱਥਾਂ ਵਿਚ ਥੈਲਾ ਲੈ ਕੇ ਵੀਡੀਓ ਵਿਚ ਦੇਖਿਆ ਗਿਆ । ਐਨਾ ਹੀ ਨਹੀਂ ਕੁਝ ਹੋਰ ਦੋਸ਼ੀਆਂ ਦੇ ਫੁਟੇਜ ਪੁਲਿਸ ਨੂੰ ਮਿਲੇ ਹਨ। ਹਿੰਸਾ ਦੌਰਾਨ ਇਕ ਹੈਟ ਦੇ ਨਾਲ ਤਿੰਨ ਅਲੱਗ ਅਲੱਗ ਰੰਗਾਂ ਦਾ ਬੈਲੂਨ ਲੈ ਕੇ ਵੀ ਇਕ ਵਿਅਕਤੀ ਦੇਖਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਰੰਗਾਂ ਦੇ ਇਸ ਖੇਡ ਵਿਚ ਪੰਚਕੂਲਾ ਵਿਚ ਖੂਨੀ ਖੇਡ ਖੇਡਿਆ ਗਿਆ ਜਿਸ ਦੇ ਦੋਸ਼ੀਆਂ ‘ਤੇ ਸ਼ਿਕੰਜਾ ਕੱਸਣ ਵਿਚ ਪੁਲਿਸ ਲੱਗੀ ਹੋਈ ਹੈ। 25 ਅਗਸਤ ਨੂੰ ਹੋਈ ਹਿੰਸਾ ਵਿਚ 35 ਲੋਕਾਂ ਦੀ ਮੌਤ ਹੋਈ ਜਦ ਕਿ ਦਰਜਨਾਂ ਵਾਹਨਾਂ ਅਤੇ ਕੁਝ ਭਵਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ। ਹਿੰਸਾ ਵਿਚ ਸ਼ਾਮਲ ਵਿਅਕਤੀਆਂ ਦੇ ਹੱਥਾਂ ਵਿਚ ਡੰਡੇ, ਥੈਲੇ ਸਮੇਤ ਕਾਫੀ ਅਜਿਹੀ ਬੈਨ ਸਮੱਗਰੀ ਸੀ, ਜਿਸ ਦੀ ਮਦਦ ਨਾਲ ਦੋਸ਼ੀਆਂ ਨੇ ਹਿੰਸਾ ਅਤੇ ਅੱਗਜਨੀ ਨੂੰ ਅੰਜ਼ਾਮ ਦਿੱਤਾ ।
ਹਿੰਸਾ ਤੋਂ ਬਾਅਦ ਵਾਂਟੇਡ ਦੀ ਸੂਚੀ ਵਿਚ ਸ਼ਾਮਲ 41 ਹਿੰਸਾ ਫੈਲਾਉਣ ਵਾਲੇ ਲੋਕ ਸਾਹਮਣੇ ਨਹੀਂ ਆਏ ਹਨ, ਨਾ ਹੀ ਪਛਾਣ ਹੋ ਸਕੀ ਹੈ। ਪੁਲਿਸ ਦੇ ਕੋਲ ਸਿਰਫ ਇਨ੍ਹਾਂ ਦੇ ਫ਼ੋਟੋਗਰਾਫ਼ ਹਨ। ਜਿਸ ਵਿਚ ਹਿੰਸਾ ਦੇ ਪੁਖਤਾ ਸਬੂਤ ਉਪਲਬਧ ਹਨ ਕਿ ਕਿਵੇਂ ਇਨ੍ਹਾਂ ਨੇ ਤਬਾਹੀ ਮਚਾਈ। ਪੁਲਿਸ ਨੂੰ ਸੂਚਨਾ ਦੀ ਉਡੀਕ ਹੈ, ਉਸ ਤੋਂ ਬਾਅਦ ਅਣਪਛਾਤੇ 41 ਵਾਂਟੇਡ ਚਿਹਰੇ ਸਲਾਖਾਂ ਦੇ ਪਿੱਛੇ ਹੋਣਗੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article