PUNJABMAILUSA.COM

ਪਾਪਾਕੁਰਾ ਸੈਂਟਰਲ ਸਕੂਲ ਵਿਖੇ ਪੜ੍ਹਦੀ 9 ਸਾਲਾ ਬੱਚੀ ਮਹਿਕਪ੍ਰੀਤ ਕੌਰ ਬਣੀ ‘ਟਾਪ ਬਲੌਗਰ’

ਪਾਪਾਕੁਰਾ ਸੈਂਟਰਲ ਸਕੂਲ ਵਿਖੇ ਪੜ੍ਹਦੀ 9 ਸਾਲਾ ਬੱਚੀ ਮਹਿਕਪ੍ਰੀਤ ਕੌਰ ਬਣੀ ‘ਟਾਪ ਬਲੌਗਰ’

ਪਾਪਾਕੁਰਾ ਸੈਂਟਰਲ ਸਕੂਲ ਵਿਖੇ ਪੜ੍ਹਦੀ 9 ਸਾਲਾ ਬੱਚੀ ਮਹਿਕਪ੍ਰੀਤ ਕੌਰ ਬਣੀ ‘ਟਾਪ ਬਲੌਗਰ’
February 09
21:10 2018

ਔਕਲੈਂਡ 10 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਅੱਜਕੱਲ੍ਹ ਦੇ ਬੱਚੇ ਜਿੱਥੇ ਸਕੂਲ ਜਾਣ ਤੋਂ ਪਹਿਲਾਂ ਹੀ ਇਲੈਕਟ੍ਰਾਨਿਕ ਵਸਤਾਂ ਚਲਾਉਣੀਆਂ ਸਿੱਖ ਜਾਂਦੇ ਹਨ ਉਥੇ ਸਕੂਲ ਜਾਣ ਉਪਰੰਤ ਕਈ ਕਦਮ ਅਗਾਂਹ ਹੁੰਦਿਆਂ ਛੋਟੀ ਉਮਰੇ ਹੀ ਇਨਾਮਾਂ ਦੀ ਪੰਡ ਆਪਣੇ ਨਾਂਅ ਕਰ ਸਮਾਟ ਅਖਵਾਉਣ ਲਗਦੇ ਹਨ। ਪਾਪਾਕੁਰਾ ਸੈਂਟਰਲ ਸਕੂਲ ਵਿਖੇ ਪੜ੍ਹਦੀ 9 ਸਾਲਾ ਪੰਜਾਬੀ ਬੱਚੀ ਮਹਿਕਪ੍ਰੀਤ ਕੌਰ (ਸਪੁੱਤਰੀ ਅਵਤਾਰ ਸਿੰਘ-ਪਰਮਜੀਤ ਕੌਰ) ਨੇ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਸਕੂਲ ਵੱਲੋਂ ਦਿੱਤੇ ਇਕ ਹੋਮ ਵਰਕ ‘ਸਮਰ ਲਰਨਿੰਗ ਜਰਨੀ’ ਸਬੰਧੀ ਸ਼ੁਰੂ ਕੀਤੇ ਆਨ ਲਾਈਨ ਬਲੌਗ ਵਿਚ ਰੋਜ਼ਾਨਾ ਕੁਝ ਨਾ ਕੁਝ ਲਿਖ ਕੇ ‘ਟਾਪ ਬਲੌਗਰ’ ਦਾ ਵੱਡਾ ਇਨਾਮ ਜਿੱਤਿਆ। ਬਾਲ ਸਭਾ ਦੇ ਵਿਚ ਜੁੜੇ ਛੋਟੀਆਂ ਅਤੇ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਪਛਾੜਦਿਆਂ ਮਹਿਕਪ੍ਰੀਤ ਕੌਰ ਨੇ ਸੈਮਸੰਗ ਕੰਪਨੀ ਦੀ ਟੈਬਲਟ ਅਤੇ ਵੱਖ-ਵੱਖ ਇਨਾਮੀ ਵਸਤੂਆਂ ਦਾ ਭਰਿਆ ਬੈਗ ਆਪਣੇ ਨਾਂਅ ਕਰ ਲਿਆ। ਇਨਾਮਾਂ ਦਾ ਭਾਰ ਐਨਾ ਸੀ ਕਿ ਇਸ ਬੱਚੀ ਕੋਲੋਂ ਚੁਕਿਆ ਨਹੀਂ ਸੀ ਜਾ ਰਿਹਾ।
ਇਸ ਪੰਜਾਬੀ ਬੱਚੀ ਨੇ ਆਪਣੇ ਬਲੌਗ ਦੇ ਵਿਚ ਜਿੱਥੇ ਅੰਤਰਰਾਸ਼ਟਰੀ ਖਿਡਾਰੀਆਂ ਬਾਰੇ ਲਿਖਿਆ ਉਥੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਭਾਰਤੀ ਸਭਿਆਚਾਰ ਬਾਰੇ, ਆਪਣੇ ਭਵਿੱਖ ਦੀ ਯੋਜਨਾ ਬਾਰੇ, ਆਪਣੇ ਪਰਿਵਾਰਕ ਮੈਂਬਰਾਂ ਖਾਸ ਕਰ ਆਪਣੀ ਦਾਦੀ ਸਤਨਾਮ ਕੌਰ ਦੀ ਹਸਪਤਾਲ ਫੇਰੀ ਬਾਰੇ ਲਿਖਦਿਆਂ ਉਸਨੇ ਕਮਰੇ ਦਾ ਨਕਸ਼ਾ ਤੱਕ ਬਨਾਉਣ ਦਾ ਕ੍ਰੀਏਟਿਵ ਕੰਮ ਕਰਕੇ ਸਕੂਲ ਸਟਾਫ ਦਾ ਧਿਆਨ ਆਪਣੇ ਵੱਲ ਖਿਚਿਆ। ਪਰਿਵਾਰਕ ਰਿਸ਼ਤਿਆਂ ਦੇ ਪਰਸਪਰ ਪਿਆਰ ਦੀ ਝਲਕ ਉਸਦੇ ਬਲੌਗ ਵਿਚੋਂ ਕਈ ਵਾਰ ਝਲਕੀ ਜੋ ਕਿ ਵੱਡਿਆਂ ਦਾ ਧਿਆਨ ਇਸ ਵੱਲ ਖਿਚਦੀ ਹੈ ਕਿ ਬੱਚੇ ਕਿੰਨੇ ਪਿਆਰ ਦੇ ਵਿਚ ਗੜੁੱਚ ਹੁੰਦੇ ਹਨ ਅਤੇ ਮਨ ਕੇ ਸੱਚੇ ਜਾਪਦੇ ਹਨ।
ਇੰਟਰਨੈਟ ਉਤੇ ਜੇਕਰ ਅਜਿਹੇ ਬੱਚੇ 8-9 ਸਾਲ ਦੀ ਉਮਰ ਵਿਚ ਬਲੌਗ ਲਿਖ ਪਹਿਲਾ ਇਨਾਮ ਹਾਸਿਲ ਸਕਦੇ ਹਨ ਤਾਂ ਉਹ ਆਪਣੇ ਜੀਵਨ ਦੇ ਵਿਚ ਅੱਗੇ ਵਧਦਿਆਂ ਇਤਿਹਾਸ ਦੇ ਪੰਨਿਆ ਉਤੇ ਵੀ ਆਪਣਾ ਨਾਂਅ ਲਿਖਣ ਵਿਚ ਜ਼ਰੂਰ ਕਾਮਯਾਬ ਹੋਣਗੇ। ਕਮਿਊਨਿਟੀ ਨੂੰ ਅਜਿਹੇ ਬੱਚਿਆਂ ਦੀ ਹਮੇਸ਼ਾ ਲੋੜ ਰਹੇਗੀ। ਸ਼ਾਲਾ! ਇਹ ਬੱਚੀ ਇਸੇ ਰਫਤਾਰ ਨਾਲ ਅੱਗੇ ਵਧੇ ਅਤੇ ਜ਼ਿੰਦਗੀ ਦਾ ਹਰ ਸੁਪਨਾ ਪੂਰਾ ਕਰੇ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article