PUNJABMAILUSA.COM

ਪਾਗਲਾਂ ਵਾਂਗ ਹਥਿਆਰ ਖਰੀਦ ਰਿਹਾ ਸੀ ਲਾਸ ਵੇਗਾਸ ਦਾ ਸ਼ੂਟਰ

ਪਾਗਲਾਂ ਵਾਂਗ ਹਥਿਆਰ ਖਰੀਦ ਰਿਹਾ ਸੀ ਲਾਸ ਵੇਗਾਸ ਦਾ ਸ਼ੂਟਰ

ਪਾਗਲਾਂ ਵਾਂਗ ਹਥਿਆਰ ਖਰੀਦ ਰਿਹਾ ਸੀ ਲਾਸ ਵੇਗਾਸ ਦਾ ਸ਼ੂਟਰ
October 06
21:58 2017

ਵਾਸ਼ਿੰਗਟਨ, 6 ਅਕਤੂਬਰ (ਪੰਜਾਬ ਮੇਲ)- ਲਾਸ ਵੇਗਾਸ ‘ਚ ਹੋਈ ਗੋਲੀਬਾਰੀ ਦੇ ਸ਼ੂਟਰ ਸਟੀਫਨ ਪੈਡਾਕ ਦੇ ਬਾਰੇ ‘ਚ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਟੈਕਸਾਸ ‘ਚ ਬੀ. ਐੱਸ. ਗਨਸ਼ਾਪ ਦੇ ਮਾਲਕ ਪਾਲ ਪੇਡਲ ਨੇ ਕਿਹਾ ਕਿ ਪੈਡਾਕ ਕਈ ਵਾਰ ਉਨ੍ਹਾਂ ਦੀ ਦੁਕਾਨ ‘ਚ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਆਖਰੀ ਵਾਰ 2016 ‘ਚ ਜਦੋਂ ਉਹ ਦੁਕਾਨ ‘ਤੇ ਆਇਆ ਸੀ ਉਸ ਸਮੇਂ ਉਹ ਚੁੱਪ ਸੀ। ਪੇਡਲ ਨੇ ਡਬਲਯੂ. ਐੱਫ. ਏ. ਏ. ਨੂੰ ਦੱਸਿਆ ਕਿ ਜਦੋਂ ਉਹ ਦੁਕਾਨ ‘ਚ ਆਇਆ ਤਾਂ ਉਹ ਭੂਤ ਦੀ ਤਰ੍ਹਾਂ ਦਿੱਖ ਰਿਹਾ ਸੀ। ਉਹੀਂ ਨੇਵਾਦਾ ‘ਚ ਗਨਸ ਐਂਡ ਗਿਟਾਰਸ ਦੇ ਪ੍ਰਬੰਧਕ ਕ੍ਰਿਸ ਸੁਲਿਵਨ ਨੇ ਕਿਹਾ ਕਿ ਲਾਸ ਵੇਗਾਸ ਹਾਦਸੇ ਤੋਂ 4 ਦਿਨ ਪਹਿਲਾਂ ਜਦੋਂ ਉਹ ਰਾਈਫਲ ਖਰੀਦਣ ਆਇਆ ਸੀ ਉਦੋਂ ਉਹ ਬਹੁਤ ਖੁਸ਼ ਸੀ। ਜ਼ਿਕਰਯੋਗ ਹੈ ਕਿ ਲਾਸ ਵੇਗਾਸ ‘ਚ ਆਯੋਜਿਤ ਇਕ ਸੰਗੀਤ ਪ੍ਰੋਗਰਾਮ ਦੇ ਦੌਰਾਨ ਬੰਦੂਕਧਾਰੀ ਸਟੀਫਨ ਪੈਡਾਕ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ‘ਚ 59 ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਾਲ ਪੇਡਸ ਨੇ ਕਿਹਾ ਕਿ ਉਹ ਪਿਛਲੇ ਸਾਲ ਜਦੋਂ ਦੁਕਾਨ ‘ਤੇ ਆਇਆ ਸੀ। ਉਹ ਦੁਕਾਨ ਦੇ ਸਟਾਫ ਨਾਲ ਵੀ ਮੁਸ਼ਕਿਲ ਨਾਲ ਹੀ ਗੱਲ ਕਰ ਰਿਹਾ ਸੀ। ਉਸ ਸਮੇਂ ਉਹ ਭੂਤ ਵਾਂਗ ਦਿੱਖ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪੈਡਾਕ 2010 ਅਤੇ 2011 ਤੋਂ ਜਾਣਦੇ ਹਨ। ਜਦੋਂ ਉਸ ਨੇ ਹੈਡਗਨ ਖਰੀਦੀ ਸੀ। ਜਿਹੜੀ ਕਿ ਆਮ ਤੌਰ ‘ਤੇ ਖੁਫੀਆ ਏਜੰਸੀਆਂ ਵੱਲੋਂ ਇਸਤੇਮਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੈਡਾਕ ਲਈ ਇੰਨੀ ਮਹਿੰਗੀ ਖਰੀਦਾਰੀ ਆਮ ਸੀ।
ਜ਼ਿਕਰਯੋਗ ਹੈ ਕਿ ਪੈਡਾਕ ਦਾ ਟੈਕਸਾਸ ‘ਚ ਇਕ ਸਾਲ ਪਹਿਲਾਂ ਵਾਲਾ ਸੁਭਾਅ ਅਤੇ ਵੇਗਾਸ ਹਮਲੇ ਤੋਂ ਇਕ ਹਫਤੇ ਪਹਿਲਾਂ ਨੇਵਾਦਾ ‘ਚ ਦੁਕਾਨ ‘ਤੇ ਪ੍ਰਦਰਸ਼ਿਤ ਹੋਣ ਵਾਲਾ ਸੁਭਾਅ ਬਿਲਕੁਲ ਉਲਟ ਸੀ।
ਕ੍ਰਿਸ ਸੁਲਿਵਨ ਨੇ ਦੱਸਿਆ ਕਿ ‘ਇਹ ਇਕ ਆਮ ਦਿਨ ਸੀ’ ਪੈਡਾਕ ਦੇ 28 ਸਤੰਬਰ ਦੀ ਯਾਤਰਾ ਦੇ ਸਪੈਰਟ੍ਰਮ ਨੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਉਹ ਆਇਆ ਅਤੇ ਆਪਣੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਅਤੇ ਸੜਕ ਪਾਰ ਚੱਲਾ ਗਿਆ। ਫਿਰ ਵਾਲਮਾਰਟ ‘ਤੇ ਕੁਝ ਖਰੀਦਦਾਰੀ ਕੀਤੀ ਅਤੇ ਵਾਪਸ ਆਇਆ। ਮੇਰੇ ਨਾਲ ਹੱਥ ਮਿਲਾਇਆ ਅਤੇ ਚੱਲਾ ਗਿਆ।
ਸੁਲਿਵਨ ਨੇ ਕਿਹਾ ਕਿ ਉਸ ਦੇ ਦਿਮਾਗ ‘ਚ ਕੀ ਚੱਲ ਰਿਹਾ ਸੀ, ਇਸ ਦੇ ਬਾਰੇ ‘ਚ ਕੋਈ ਸੰਕੇਤ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਸ ਦਿਨ ਗਨ ਪੈਡਾਕ ਦੇ ਉਸ ਹੋਟਲ ਦੇ ਕਮਰੇ ‘ਚ ਨਹੀਂ ਮਿਲੀ, ਜਿਥੇ ਉਸ ਨੇ ਐਤਵਾਰ ਨੂੰ 22,000 ਲੋਕਾਂ ‘ਤੇ ਗੋਲੀਬਾਰੀ ਕੀਤੀ, ਜਿਸ ‘ਚ 59 ਲੋਕ ਮਾਰੇ ਗਏ ਅਤੇ 400 ਤੋਂ ਵਧ ਜ਼ਖਮੀ ਹੋ ਗਏ ਸਨ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article