ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮਾਂ ਦਾ ਹੋਇਆ ਦੇਹਾਂਤ

208
Share

ਲਾਹੌਰ, 22 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮਾਂ ਬੇਗ਼ਮ ਸ਼ਮੀਮ ਅਖ਼ਤਰ ਦਾ ਐਤਵਾਰ ਨੂੰ ਲੰਡਨ ਵਿਚ ਇੰਤਕਾਲ ਹੋ ਗਿਆ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪਾਰਟੀ ਦੇ ਸੂਤਰਾਂ ਅਨੁਸਾਰ 91 ਸਾਲ ਦੀ ਸ਼ਮੀਮ ਪਿਛਲੇ ਮਹੀਨੇ ਤੋਂ ਬਿਮਾਰ ਸਨ।


Share