PUNJABMAILUSA.COM

ਪਹਿਲੀ ਵਾਰ ਪੰਜਾਬ ਬਣੇਗਾ ਗਵਾਹ ਸੇਲਿਬ੍ਰਿਟੀ ਕ੍ਰਿਕੇਟ ਦਾ ‘ਬਾਕਸ ਕ੍ਰਿਕੇਟ ਲੀਗ-ਪੰਜਾਬ’ ਦੇ ਨਾਲ

ਪਹਿਲੀ ਵਾਰ ਪੰਜਾਬ ਬਣੇਗਾ ਗਵਾਹ ਸੇਲਿਬ੍ਰਿਟੀ ਕ੍ਰਿਕੇਟ ਦਾ ‘ਬਾਕਸ ਕ੍ਰਿਕੇਟ ਲੀਗ-ਪੰਜਾਬ’ ਦੇ ਨਾਲ

ਪਹਿਲੀ ਵਾਰ ਪੰਜਾਬ ਬਣੇਗਾ ਗਵਾਹ ਸੇਲਿਬ੍ਰਿਟੀ ਕ੍ਰਿਕੇਟ ਦਾ ‘ਬਾਕਸ ਕ੍ਰਿਕੇਟ ਲੀਗ-ਪੰਜਾਬ’ ਦੇ ਨਾਲ
January 28
07:20 2016

IMG_8048
5 ਟੀਮਾਂ ਅਤੇ 70 ਫਿਲਮ ਅਤੇ ਟੀਵੀ ਸੇਲਿਬ੍ਰਿਟੀਜ ਦੇ ਨਾਲ ਬੀਸੀਐਲ-ਪੰਜਾਬ ਆਪਣੇ ਯੁਨਿਸੇਕ੍ਸ ਫਾਰਮੈਟ ਦੇ ਨਾਲ ਆ ਰਿਹਾ ਹੈ ਤੁਹਾਡਾ ਮਨੋਰੰਜਨ ਕਰਨ

ਚੰਡੀਗੜ, 27 ਜਨਵਰੀ (ਪੰਜਾਬ ਮੇਲ)- ਪੰਜ ਟੀਮਾਂ ਅਤੇ 70 ਵੱਡੇ ਪੰਜਾਬੀ ਸੇਲਿਬ੍ਰਿਟੀਜ, ਫਿਲਮ ਅਤੇ ਸੰਗੀਤ ਦੇ ਸਿਤਾਰਿਆਂ ਦੇ ਨਾਲ ‘ਬਾਕਸ ਕ੍ਰਿਕੇਟ ਲੀਗ-ਪੰਜਾਬ’ ਜਲਦ ਆ ਰਿਹਾ ਹੈ। ਉੱਤਰ ਭਾਰਤ ਦਾ ਸੱਭ ਤੋਂ ਵੱਡਾ ਸਪੋਰਟਸ ਇੰਟਰਟੇਨਮੇਂਟ ਸ਼ੋ ਅਤੇ ਪੰਜਾਬ ਦਾ ਪਹਿਲਾ ਸੇਲਿਬ੍ਰਿਟੀ ਕ੍ਰਿਕੇਟ ਸ਼ੋ ਬੀਸੀਐਲ-ਪੰਜਾਬ ਨੂੰ ਲੈ ਕੇ ਆਏ ਹਨ ਜੈਮ ਟੈਲੀਮੀਡੀਆ ਵਰਕਸ ਪ੍ਰਾ. ਲਿ. ਅਤੇ ਲਿਓਸਟਰਾਇਡ ਇੰਟਰਟੇਨਮੇਂਟ ਪ੍ਰਾ. ਲਿ. ਜਿਸ ਵਿੱਚ ਸਹਿਯੋਗ ਦੇ ਰਹੇ ਹਨ ਬਾਲਾਜੀ ਟੇਲੀਫਿਲ੍ਮ੍ਸ ਅਤੇ ਮੈਰਿਨੇਟਿੰਗ ਫਿਲ੍ਮ੍ਸ।
ਇਸ ਲੀਗ ਦੇ ਮਾਲਿਕ ਸੁਮਿਤ ਦੱਤ ਨੇ ਦੱਸਿਆ, ‘ਬਾਕਸ ਕ੍ਰਿਕੇਟ ਲੀਗ-ਪੰਜਾਬ ਪੰਜਾਬੀ ਮਨੋਰੰਜਨ ਦਾ ਚਿਹਰਾ ਬਦਲ ਦੇਵੇਗਾ ਜਿੱਥੇ ਦੁਨੀਆ ਭਰ ਤੋਂ ਵੱਡੇ ਪੰਜਾਬੀ ਸੇਲਿਬ੍ਰਿਟੀ, ਫਿਲਮ ਅਤੇ ਸੰਗੀਤ ਦੇ ਸਿਤਾਰੇ ਆਉਣਗੇ।’ ਮਨੋਰੰਜਨ ਜਗਤ ਦੇ ਨਾਲ ਸੁਮਿਤ ਦਾ ਨਾਤਾ ਕਈ ਸਾਲਾਂ ਤੋਂ ਰਿਹਾ ਹੈ। ਉਨ•ਾਂ ਨੇ ਸਲਮਾਨ ਖਾਨ, ਅਕਸ਼ੈ ਕੁਮਾਰ, ਕਰੀਨਾ ਕਪੂਰ, ਸੋਨਾਕ੍ਸ਼ੀ ਸਿਨ•ਾ, ਅਸਿਨ, ਜੈਕਲਿਨ ਫ਼ਰਨਾਨਡਿਜ਼ ਜਿਹੇ ਸਿਤਾਰਿਆਂ ਦੇ ਲਈ ਕਈ ਪਾਪੂਲਰ ਬਾਲੀਵੁੱਡ ਗੀਤਾਂ ਦਾ ਨਿਰਦੇਸ਼ਨ ਕੀਤਾ ਹੈ। ਇਨ•ਾਂ ਵਿਚੋਂ ਕੁਝ ਖਾਸ ਗੀਤ ਹਨ ਢੀਂਕਾ ਚੀਕਾ (ਰੇਡੀ), ਕਰੈਕਟਰ ਢੀਲਾ (ਰੇਡੀ), ਦੇਸੀ ਬੀਟ (ਬਾਡੀਗਾਰਡ), ਜੈ ਹੋ (ਟਾਇਟਲ ਟ੍ਰੈਕ) ਅਤੇ ਪਾਰਟੀ ਆਲ ਨਾਇਟ (ਬਾਸ)।
ਇਸ ਮੌਕੇ ਤੇ ਪਹੁੰਚੀ ਖਾਸ ਮਹਿਮਾਨ ਹਾਰਡ ਕੌਰ ਨੇ ਕਿਹਾ, ‘ਪੁਰਸ਼ਾਂ ਅਤੇ ਮਹਿਲਾਂਵਾਂ ਵਲੋਂ ਇਕੱਠੇ ਖੇਡੇ ਜਾਣ ਵਾਲੀ ਇਸ ਖੇਲ ਦਾ ਇੱਕ ਗਹਿਰਾ ਮਤਲਬ ਹੈ। ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਬੀਸੀਐਲ-ਪੰਜਾਬ ਪੁਰਸ਼ ਅਤੇ ਮਹਿਲਾਂਵਾ ਦੋਨਾਂ ਨੂੰ ਇੱਕ ਸਮਾਨ ਸਮਝਦਾ ਹੈ।’
ਮਸ਼ਹੂਰ ਗਾਇਕ ਮਿਸ ਪੂਜਾ ਨੇ ਕਿਹਾ, ‘ਮੈਂ ਪੰਜਾਬ ਦੇ ਪਹਿਲੇ ਯੂਨਿਸੇਕਸ ਸਪੋਰਟ ਰਿਏਲਟੀ ਸ਼ੋਅ ਦਾ ਸਵਾਗਤ ਕਰਨ ਦੇ ਲਈ ਬੇਹੱਦ ਉਤਸਾਹਿਤ ਹਾਂ। ਬੀਸੀਐਲ-ਪੰਜਾਬ ਰੋਮਾਂਚ ਦਾ ਇੱਕ ਨਵਾਂ ਸਤਰ ਛੂਹੇਗਾ ਅਤੇ ਦਰਸ਼ੱਕ ਪੰਜਾਬੀ ਕੁੜੀਆਂ ਦਾ ਇੱਕ ਨਵਾਂ ਅਵਤਾਰ ਦੇਖਣਗੇ।’
ਹਿੱਸਾ ਲੈਣ ਲਈ ਪੰਜ ਟੀਮਾਂ ਦੇ ਨਾਮ ਹਨ ਚੰਡੀਗੜ• ਯੈਕਿੰਜ, ਰਾਇਲ ਪਟਿਆਲਵੀ, ਅੰਬਰਸਰੀਏ ਹਾਕ੍ਸ, ਜਲੰਧਰੀਏ ਪੈੰਥਰਸ, ਅਤੇ ਲੁਧਿਆਣਵੀ ਟਾਈਗਰਸ। ਬਾਲੀਵੁੱਡ ਅਤੇ ਪਾਲੀਵੁੱਡ ਦੇ ਵੱਡੇ ਨਾਂਵਾਂ ਦੇ ਨਾਲ ਇਨ•ਾਂ ਟੀਮਾਂ ਨੂੰ ਖਰੀਦਣ ਦੀ ਗੱਲ ਚੱਲ ਰਹੀ ਹੈ। ਆਉਣ ਵਾਲੇ ਦਿਨ ਜੋਸ਼, ਰੋਮਾਂਚ ਅਤੇ ਉਮੰਗ ਨਾਲ ਭਰੇ ਹਨ।
ਬੀਸੀਐਲ (ਹਿੰਦੀ) ਦਾ ਪਿਛਲਾ ਸੀਜਨ ਮੁੰਬਈ ਵਿੱਚ 150 ਅਲੱਗ-ਅਲੱਗ ਟੀਵੀ ਅਤੇ ਫਿਲਮੀ ਸਿਤਾਰਿਆਂ ਦੇ ਨਾਲ ਆਯੋਜਿਤ ਕੀਤਾ ਗਿਆ ਸੀ। ਦਰਸ਼ੱਕਾਂ ਦੀ ਤਰਫ਼ ਤੋਂ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਗੇਮ ਦੇ ਇਸ ਯੁਨਿਸੇਕ੍ਸ ਫਾਰਮੈਟ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਸੁਮਿਤ ਨੇ ਅੱਗੇ ਦੱਸਿਆ, ‘ਬੀਸੀਐਲ-ਪੰਜਾਬ ਦਰਅਸਲ ਗਲੋਬਲ ਪੰਜਾਬ ਦੇ ਲਈ ਇੱਕ ਪਲੈਟਫਾਰਮ ਹੈ। ਤੁਸੀਂ ਇਸ ਗੇਮ ਵਿੱਚ ਕਈ ਸਾਰੇ ਅੰਤਰਰਾਸ਼ਟਰੀ ਪੰਜਾਬੀ ਸੇਲਿਬ੍ਰਿਟੀਜ ਨੂੰ ਇੱਕਠੇ ਦੇਖੋਗੇ। ਇਹ ਆਯੋਜਨ ਨਾ ਸਿਰਫ ਪੰਜਾਬੀ ਦਰਸ਼ੱਕਾਂ ਦੇ ਲਈ ਮਜੇ ਦੀ ਗੱਲ ਹੈ ਬਲਕਿ ਇਹ ਸਾਡਾ ਮਕਸਦ ਵੀ ਹੈ ਕਿ ਇੰਡਸਟ੍ਰੀ ਦੇ ਵੱਡੇ ਨਾਮਾਂ ਨੂੰ ਇਕੱਠਿਆਂ ਇੱਕ ਹੀ ਪਲੈਟਫਾਰਮ ਤੇ ਲੈ ਕੇ ਆਈਏ ਜਿਨ•ਾਂ ਨੂੰ ਲੋਕ ਹਮੇਸ਼ਾ ਦੇਖਣਾ ਪਸੰਦ ਕਰਦੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article