PUNJABMAILUSA.COM

ਪਹਿਲਾ ਡੇਅ-ਨਾਈਟ ਟੈਸਟ-ਦੂਸਰੇ ਦਿਨ ਆਸਟ੍ਰੇਲੀਆਈ ਟੀਮ 224 ਦੌੜਾਂ ‘ਤੇ ਸਿਮਟੀ, ਨਿਊਜ਼ੀਲੈਂਡ 116/5

November 29
03:59 2015

aus
ਐਡੀਲੇਡ, 28 ਨਵੰਬਰ (ਪੰਜਾਬ ਮੇਲ)- ਨਿਊਜ਼ੀਲੈਂਡ ਨੇ ਐਡੀਲੇਡ ਓਵਲ ‘ਚ ਖੇਡੇ ‘ਚ ਜਾ ਰਹੇ ਪਹਿਲੇ ਦਿਨ-ਰਾਤ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਆਸਟ੍ਰੇਲੀਆ ਨੂੰ ਪਹਿਲੀ ਪਾਰੀ ‘ਚ 224 ਦੌੜਾਂ ‘ਤੇ ਸਮੇਟ ਦਿੱਤਾ ਹੈ | ਇਕ ਸਮੇਂ ‘ਚ ਆਸਟ੍ਰੇਲੀਆ ਦੇ 8 ਵਿਕਟ ਸਿਰਫ 116 ਦੌੜਾਂ ‘ਤੇ ਵੀ ਗਿਰ ਗਏ ਸਨ ਪਰ ਨੈਥਨ ਲਿਆਨ (34) ਅਤੇ ਮਿਚੈਲ ਸਟਾਰਕ (24) ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਕੋਰ 200 ਦੇ ਪਾਰ ਪਹੁੰਚਾ ਦਿੱਤਾ | ਇਸ ਪ੍ਰਕਾਰ ਆਸਟ੍ਰੇਲਿਆ ਨੂੰ ਪਹਿਲੀ ਪਾਰੀ ‘ਚ 22 ਦੌੜਾਂ ਦੀ ਬੜਤ ਹਾਸਿਲ ਹੋਈ | ਨਿਊਜ਼ੀਲੈਂਡ ਨੇ ਦੂਸਰੀ ਪਾਰੀ ‘ਚ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ ਦੇ ਨੁਕਸਾਨ ‘ਤੇ 116 ਦੌੜਾਂ ਬਣਾ ਲਈਆਂ ਸਨ | ਰਾਸ ਟੇਲਰ ਨੇ 32 ਅਤੇ ਬੈ੍ਰਾਡਲ ਮੈੱਕੁਲਮ ਨੇ 20 ਦੌੜਾਂ ਦਾ ਯੋਗਦਾਨ ਪਾਇਆ | ਆਸਟ੍ਰੇਲੀਆ ਵੱਲੋਂ ਹੇਜਲਵੁੱਡ ਨੇ 3 ਵਿਕਟ ਲਏ, ਉੱਥੇ ਮਿਚੇਲ ਮਾਰਸ਼ਲ ਨੂੰ 2 ਵਿਕਟ ਮਿਲੇ | ਮੈਚ ਦੇ ਪਹਿਲੇ ਦਿਨ ਆਸਟ੍ਰੇਲਿਆ ਨੇ ਐਡੀਲੇਡ ਓਵਲ ਮੈਦਾਨ ‘ਤੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਟੀਮ ਦੀ ਪਹਿਲੀ ਪਾਰੀ ‘ਚ 202 ਦੌੜਾਂ ‘ਤੇ ਸਮੇਟ ਦਿੱਤਾ ਸੀ | ਜਵਾਬ ‘ਚ ਖੇਡਦੇ ਹੋਏ ਮੇਜ਼ਬਾਨ ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ ‘ਚ 54 ਦੌੜਾਂ ‘ਤੇ ਦੋ ਵਿਕਟ ਗਵਾਏ ਸਨ | ਆਸਟ੍ਰੇਲੀਆ ਵੱਲੋਂ ਕਪਤਾਨ ਸਟੀਵਨ ਸਮਿਥ ਨੇ 53 ਅਤੇ ਪੀਟਰ ਨੇਵਿਲ ਨੇ 66 ਦੌੜਾਂ ਬਣਾਈਆਂ ਸਨ|

About Author

Punjab Mail USA

Punjab Mail USA

Related Articles

ads

Latest Category Posts

    ਧਰਮਪ੍ਰੀਤ ਸਿੰਘ ਜੱਸੜ ਦਾ ਦੂਸਰਾ ਕਾਤਲ ਵੀ ਨਿਕਲਿਆ ਪੰਜਾਬੀ

Read Full Article
    ਭਾਰਤੀ ਮੂਲ ਦੀ ਸ਼੍ਰੀ ਸੈਨੀ ਨੇ ਜਿੱਤਿਆ ‘ਮਿਸ ਇੰਡੀਆ ਯੂ. ਐੱਸ. ਏ 2017’ ਦਾ ਖਿਤਾਬ

    ਅਮਰੀਕਾ ‘ਚ ਟਰਾਂਸਜੈਂਡਰ ਨੇ ਬੱਚੇ ਨੂੰ ਦਿੱਤਾ ਜਨਮ

    ਲੀਹੋਂ ਲੱਥੀ ਐੱਮਟਰੈਕ ਟਰੇਨ , 6 ਮੌਤਾਂ, 77 ਜ਼ਖਮੀ

    ਅਮਰੀਕਾ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ‘ਚ 13 ਫ਼ੀਸਦੀ ਦੀ ਕਮੀ

    ਅਟਲਾਂਟਾ ਹਾਰਟਸਫੀਲਡ-ਜੈਕਸਨ ਹਵਾਈ ਅੱਡੇ ‘ਤੇ ਬਿਜਲੀ ਸਪਲਾਈ ਠੱਪ, ਹਜ਼ਾਰਾਂ ਯਾਤਰੀ ਫਸੇ

    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ