PUNJABMAILUSA.COM

ਪਤਨੀ ਹਸੀਨ ਜਹਾਂ ਦੇ ਦੋਸ਼ਾਂ ਤੋਂ ਬਾਅਦ ਖਤਮ ਹੋ ਸਕਦੈ ਸ਼ਮੀ ਦਾ ਕ੍ਰਿਕਟ ਕਰੀਅਰ

ਪਤਨੀ ਹਸੀਨ ਜਹਾਂ ਦੇ ਦੋਸ਼ਾਂ ਤੋਂ ਬਾਅਦ ਖਤਮ ਹੋ ਸਕਦੈ ਸ਼ਮੀ ਦਾ ਕ੍ਰਿਕਟ ਕਰੀਅਰ

ਪਤਨੀ ਹਸੀਨ ਜਹਾਂ ਦੇ ਦੋਸ਼ਾਂ ਤੋਂ ਬਾਅਦ ਖਤਮ ਹੋ ਸਕਦੈ ਸ਼ਮੀ ਦਾ ਕ੍ਰਿਕਟ ਕਰੀਅਰ
March 09
21:27 2018

ਜਲੰਧਰ, 9 ਮਾਰਚ (ਪੰਜਾਬ ਮੇਲ)- ਇਸ ਗਲ ਨੂੰ ਮੰਨਣ ਨੂੰ ਹੁਣ ਦੇਰੀ ਨਹੀਂ ਹੋਣੀ ਚਾਹੀਦੀ ਕਿ ਪਤਨੀ ਹਸੀਨ ਜਹਾਂ ਦੇ ਦੋਸ਼ਾਂ ਤੋਂ ਬਾਅਦ ਮੁਹੰਮਦ ਸ਼ਮੀ ਦੇ ਕ੍ਰਿਕਟ ਕਰੀਅਰ ‘ਤੇ ਰੋਕ ਲੱਗਣੀ ਪੱਕੀ ਹੋ ਗਈ ਹੈ। ਹਾਂ ਕੁਝ ਸਮੇਂ ਦੇ ਲਈ ਜੇਕਰ ਮੰਨ ਵੀ ਲਈ ਤਾਂ ਉਸਦਾ ਥੋੜ੍ਹਾ-ਬਹੁਤ ਕ੍ਰਿਕਟ ਕਰੀਅਰ ਬਚਿਆ ਰਹੇਗਾ ਤਾਂ ਇਸ ਗਲ ਨੂੰ ਵੀ ਮਨ੍ਹਾਂ ਕੀਤਾ ਜਾ ਸਕਦਾ ਹੈ ਕਿ ਸ਼ਮੀ ਅਪ੍ਰੈਲ ਮਹੀਨੇ ‘ਚ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 11 ‘ਚ ਖੇਡ ਨਹੀਂ ਸਕਣਗੇ। ਸ਼ਮੀ ਦਿੱਲੀ ਡੇਅਰਡੇਵਿਲਸ ਦੇ ਪ੍ਰਮੁੱਖ ਗੇਂਦਬਾਜ਼ ਹਨ। ਦਿੱਲੀ ਡੇਅਰਡੇਵਿਲਸ ਇਸ ‘ਤੇ ਕਿਹੜਾ ਫੈਸਲਾ ਆਉਦਾ ਹੈ ਇਸ ਦਾ ਇੰਤਜ਼ਾਰ ਚੱਲ ਰਿਹਾ ਹੈ। ਬੀ. ਸੀ. ਸੀ. ਆਈ. ਨੇ ਸ਼ਮੀ ਕੇਂਦਰੀ ਕਰਾਰ ਨਾ ਕਰਕੇ ਪਹਿਲੇ ਹੀ ਸਾਫ ਕਰ ਦਿੱਤਾ ਕਿ ਸ਼ਮੀ ਨੂੰ ਹੁਣ ਆਪਣੇ ਕ੍ਰਿਕਟ ਦੇ ਭਵਿੱਖ ‘ਤੇ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ। ਇਸ ਦੀ ਵੱਡੀ ਵਜ੍ਹਾ ਉਸ ‘ਤੇ ਦਰਜ ਐੱਫ. ਆਈ. ਆਰ. ਵੀ ਹੈ। ਕਿਉਂਕਿ ਕੋਲਕਾਤਾ ਦੇ ਜਿਸ ਲਾਲ ਬਾਜ਼ਾਰ ਪੁਲਸ ਸਟੇਸ਼ਨ ‘ਚ ਐੱਫ. ਆਈ. ਆਰ. ਦਰਜ ਹੋਈ ਹੈ। ਉਸ ‘ਚ ਦਹੇਜ ਉਤਪੀੜਨ, ਘਰੇਲੂ ਹਿੰਸਾ, ਹੱਤਿਆ ਦੀ ਕੋਸ਼ਿਸ਼, ਧਮਕੀ ਤੇ ਸਾਜ਼ਿਸ਼ ਸਮੇਤ ਕਈ ਧਾਰਾਂ ਸ਼ਾਮਲ ਹਨ। ਇਹ ਇਸ ਤਰ੍ਹਾਂ ਦੀਆਂ ਧਾਰਾਵਾਂ ਹਨ ਜਿਸ ਤੋਂ ਛੁੱਟਣਾ ਆਸਾਨ ਨਹੀਂ ਹੁੰਦਾ। ਹੁਣ ਹੱਤਿਆ ਦੀ ਕੋਸ਼ਿਸ਼, ਦਹੇਜ ਉਤਪੀੜਨ, ਜ਼ਹਿਰ ਦੇਣਾ, ਧਮਕੀ ਦੇਣਾ ਆਦਿ ਦੇ ਕੇਸ ਵੱਖ-ਵੱਖ ਚੱਲਣਗੇ। ਜੇਕਰ ਇਕ ਵੀ ਕੇਸ ‘ਚ ਸ਼ਮੀ ‘ਤੇ ਦੋਸ਼ ਸਾਬਤ ਹੋ ਗਿਆ ਤਾਂ ਉਸ ਦਾ ਕ੍ਰਿਕਟ ਕਰੀਅਰ ਖਤਮ ਹੋਣਾ ਤੈਅ ਹੈ।
ਜਲੰਧਰ ਸੇਸ਼ਨ ਕੋਰਟ ‘ਚ ਐਡਵੋਕੇਟ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਸ਼ਮੀ ‘ਤੇ ਜੋ ਧਾਰਾਵਾਂ ਲਗਾਈਆਂ ਹਨ , ਉਨ੍ਹਾਂ ‘ਚ ਸਭ ਤੋਂ ਵੱਡੀ ਧਾਰਾ 498 ਏ (ਦਹੇਜ ਮੰਗਨਾ) ਹੈ। ਕੋਲਕਾਤਾ ਪੁਲਸ ਨੇ ਜੇਕਰ ਐੱਫ. ਆਈ. ਆਰ. ਦਰਜ ਕਰ ਲਈ ਹੈ ਤਾਂ ਕੇਸ ਅੱਗੇ ਵਧਾਉਣਾ ਤੈਅ ਹੈ। ਇਸ ਦੌਰਾਨ ਭਾਵੇ ਸ਼ਮੀ ਆਪਣੀ ਪਤਨੀ ਹਸੀਨ ਨੂੰ ਮੰਨਾ ਲਵੇ ਪਰ ਇਸ ਨਾਲ ਐੱਫ. ਆਈ. ਆਰ. ਰੱਦ ਨਹੀਂ ਹੋਵੇਗੀ। ਪਤੀ-ਪਤਨੀ ਦੋਵਾਂ ਨੂੰ ਸਾਂਝਾ ਹਲਫਨਾਮਾ ਹਾਈਕੋਰਟ ‘ਚ ਦੇਣਾ ਪਵੇਗਾ। ਜਿਸ ‘ਚ ਜੱਜ ਦੋਵਾਂ ਪੱਖਾ ਨੂੰ ਸੁਣਾ ਕੇ ਕੇਸ ਰੱਦ ਕਰ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਆਪਣੇ ਸਾਬਕਾ ਵਕੀਲ ਨੂੰ ਦੱਸਿਆ ਚੂਹਾ

ਟਰੰਪ ਨੇ ਆਪਣੇ ਸਾਬਕਾ ਵਕੀਲ ਨੂੰ ਦੱਸਿਆ ਚੂਹਾ

Read Full Article
    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article