PUNJABMAILUSA.COM

ਨਿਊ ਜਰਸੀ ਦੇ ਰੀਡਿੰਗਟਨ ‘ਚ ਸ਼ੁਰੂ ਹੋਇਆ ਹਾਟ ਏਅਰ ਬੈਲੂਨ ਫੈਸਟੀਵਲ

 Breaking News

ਨਿਊ ਜਰਸੀ ਦੇ ਰੀਡਿੰਗਟਨ ‘ਚ ਸ਼ੁਰੂ ਹੋਇਆ ਹਾਟ ਏਅਰ ਬੈਲੂਨ ਫੈਸਟੀਵਲ

ਨਿਊ ਜਰਸੀ ਦੇ ਰੀਡਿੰਗਟਨ ‘ਚ ਸ਼ੁਰੂ ਹੋਇਆ ਹਾਟ ਏਅਰ ਬੈਲੂਨ ਫੈਸਟੀਵਲ
July 28
17:40 2018

ਨਿਊ ਜਰਸੀ, 28 ਜੁਲਾਈ (ਪੰਜਾਬ ਮੇਲ)-ਅਮਰੀਕਾ ‘ਚ ਸਭ ਤੋਂ ਵੱਡਾ ਗਰਮ ਰੁੱਤ ਹਾਟ ਏਅਰ ਬੈਲੂਨ ਫੈਸਟੀਵਲ ਨਿਊ ਜਰਸੀ ਦੇ ਰੀਡਿੰਗਟਨ ‘ਚ ਸ਼ੁਰੂ ਹੋ ਗਿਆ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸ਼ੁੱਕਰਵਾਰ ਤੋਂ ਸ਼ੁਰੂ ਫੈਸਟੀਵਲ ਦੇ 36ਵੇਂ ਐਡੀਸ਼ਨ ‘ਚ ਲੱਖਾਂ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ‘ਚ ਰੁਜ਼ਾਨਾ 100 ਹਾਟ ਏਅਰ ਬੈਲੂਨ ਸ਼ਾਮਲ ਹੋਣਗੇ ਅਤੇ ਇਹ ਫੈਸਟੀਵਲ 29 ਜੁਲਾਈ ਤੱਕ ਚੱਲੇਗਾ।
ਅਮਰੀਕਾ ਦੇ 21 ਰਾਜਾਂ ਅਤੇ 5 ਦੇਸ਼ਾਂ ਤੋਂ ਬੈਲੂਨ ਪਾਇਲਟ ਇਸ 3 ਦਿਨਾਂ ਫੈਸਟੀਵਲ ‘ਚ ਹਿੱਸਾ ਲੈ ਰਹੇ ਹਨ। ਇਸ ਫੈਸਟੀਵਲ ‘ਚ ਕਰੀਬ 1,65,000 ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਸੈਲਾਨੀ 10 ਵਿਸ਼ੇਸ਼ ਆਕਾਰ ਦੇ ਬੈਲੂਨ ਵੀ ਦੇਖ ਸਕਣਗੇ, ਜਿਸ ‘ਚ 115 ਫੁੱਟ ਦਾ ਪਪੀ, 120 ਫੁੱਟ ਦਾ ਕਾਰਟੂਨ ਸੇਕਸੋਫੋਨ ਸ਼ਾਮਲ ਹੈ। ਗੁਬਾਰੇ ਤੋਂ ਇਲਾਵਾ ਲਾਈਵ ਕੰਸਰਟ ਅਤੇ ਆਤਿਸ਼ਬਾਜ਼ੀ ਵੀ ਹੋਵੇਗੀ, ਜਿਹੜੀ ਕਿ ਰਾਤ ‘ਚ ਗੁਬਾਰਿਆਂ ਨੂੰ ਚਮਕ ਪ੍ਰਦਾਨ ਕਰੇਗੀ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ