PUNJABMAILUSA.COM

ਨਿਊਜ਼ੀਲੈਂਡ ਤੋਂ ਪੰਜਾਬ ਪਰਤੀ ਗਗਨਦੀਪ ਕੌਰ ਰੰਧਾਵਾ ਹੁਣ ‘ਨਾਰਥ ਇੰਡੀਆ ਕੂਈਨ’ ਦੇ ਫਾਈਨਲ ਮੁਕਾਬਲੇ ‘ਚ

 Breaking News

ਨਿਊਜ਼ੀਲੈਂਡ ਤੋਂ ਪੰਜਾਬ ਪਰਤੀ ਗਗਨਦੀਪ ਕੌਰ ਰੰਧਾਵਾ ਹੁਣ ‘ਨਾਰਥ ਇੰਡੀਆ ਕੂਈਨ’ ਦੇ ਫਾਈਨਲ ਮੁਕਾਬਲੇ ‘ਚ

ਨਿਊਜ਼ੀਲੈਂਡ ਤੋਂ ਪੰਜਾਬ ਪਰਤੀ ਗਗਨਦੀਪ ਕੌਰ ਰੰਧਾਵਾ ਹੁਣ ‘ਨਾਰਥ ਇੰਡੀਆ ਕੂਈਨ’ ਦੇ ਫਾਈਨਲ ਮੁਕਾਬਲੇ ‘ਚ
February 18
16:47 2018

ਔਕਲੈਂਡ, 18 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਛੋਟਾ ਮੁਲਕ ਹੋਣ ਦੇ ਬਾਵਜੂਦ ਬਹੁਤ ਸਾਰੇ ਪ੍ਰਵਾਸੀਆਂ ਦੇ ਲਈ ਬਹੁੱਤ ਵੱਡਾ ਦਿਲ ਰੱਖਦਾ ਹੈ ਅਤੇ ਬੜੀ ਦੁਨੀਆ ਇਥੇ ਆ ਕੇ ਪੱਕੀ ਹੋਈ ਹੈ। ਵਿਕਸਤ ਮੁਲਕਾਂ ਦੀ ਸ਼੍ਰੇਣੀ ਵਿਚ ਆਉਂਦੇ ਇਸ ਦੇਸ਼ ਦੀ ਧਰਤੀ ਨੂੰ ਬਹੁਤ ਸਾਰਿਆਂ ਨੇ ਆਪਣੇ ਵਤਨ ਦੀ ਮਿੱਟੀ ਦੇ ਰੂਪ ਵਿਚ ਲੈ ਲਿਆ ਹੈ, ਪਰ ਇਸ ਦੇ ਬਾਵਜੂਦ ਕਈਆਂ ਦੇ ਲਈ ਇਹ ਮੁਲਕ ਉਦੋਂ ਛੋਟੇ ਦਾ ਛੋਟਾ ਰਹਿ ਜਾਂਦਾ ਹੈ ਜਦੋਂ ਕਿਸੇ ਹੋਣਹਾਰ ਬੱਚੇ-ਬੱਚੀ ਦੀ ਇਥੇ ਯੋਗਤਾ ਹੋਣ ਦੇ ਬਾਵਜੂਦ ਚਿਰ ਸਥਾਈ ਨਹੀਂ ਹੁੰਦੀ। ਇਸ ਤੋਂ ਇਲਾਵਾ ਅਜਿਹੇ ਬੱਚੇ ਕਮਿਊਨਿਟੀ ਤੋਂ ਵੀ ਨਿਰੀ ਸ਼ਾਬਾਸ਼ ਤੋਂ ਵੱਧ ਕੁਝ ਜਿਆਦਾ ਪ੍ਰਾਪਤ ਨਹੀਂ ਕਰ ਪਾਉਂਦੇ।
ਗੱਲ ਕਰਦੇ ਹਾਂ ਨਿਊਜ਼ੀਲੈਂਡ ਤੋਂ ਫਰਵਰੀ 2017 ‘ਚ ਪੰਜਾਬ ਪਰਤ ਗਈ ਇਕ ਅਜਿਹੀ ਹੀ ਪੰਜਾਬੀ ਕੁੜੀ ਗਗਨਦੀਪ ਕੌਰ ਰੰਧਾਵਾ ਦੀ। ਬਿਜਨਸ ਮੈਨੇਜਮੈਂਟ ਦੀ 2 ਸਾਲ ਦੀ ਪੜ੍ਹਾਈ ਕਰਕੇ ਇਥੇ ਗੈਸ ਸਟੇਸ਼ਨ ਉਤੇ ਅਸਿਸਟੈਂਟ ਮੈਨੇਜਰ ਅਤੇ ਰੈਸਟੋਰੈਂਟ ਦੇ ਵਿਚ ਮੈਨੇਜਰ ਦੀ ਨੌਕਰੀ ਕਰ ਚੁੱਕੀ ਇਹ ਪੰਜਾਬੀ ਕੁੜੀ ਦੀ ਪੀ. ਆਰ. ਇਸ ਕਰਕੇ ਨਹੀਂ ਹੋ ਸਕੀ ਸੀ ਕਿ ਕਿਸੀ ਨੇ ਇਮੀਗ੍ਰੇਸ਼ਨ ਦੀ ਲੋੜ ਮੁਤਾਬਿਕ ਸਾਥ ਨਾ ਦਿੱਤਾ ਅਤੇ ਉਸਨੂੰ ਆਖਿਰ ਵਾਪਸ ਪਰਤਣਾ ਪਿਆ। ਇਥੇ ਇਸਨੇ ਉਦਮ ਕਰਕੇ ਆਪਣੇ ਪੱਧਰ ਉਤੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਸੀ ਤੇ ਗੋਰਿਆਂ ਨੂੰ ਪੰਜਾਬੀ ਸਭਿਆਚਾਰ ਬਾਰੇ ਜਾਣਕਾਰੀ ਦਿੰਦੀਆਂ ਭੰਗੜਾ ਕਲਾਸਾਂ, ਪਰ ਇਹ ਸਾਰਾ ਕੁਝ ਇਕ ਵੀਜ਼ਾ ਸਟਿੱਕਰ ਨਾ ਹੋਣ ਕਰਕੇ ਨਾਲ ਹੀ ਰੁਕ ਗਿਆ। 2015 ਦੇ ਵਿਚ ਇਹ ਕੁੜੀ ਪੰਜਾਬ ਜਾ ਕੇ ‘ਮਿਸ ਐਨ. ਆਰ. ਆਈ. ਪੰਜਾਬਣ ਦਾ ਖਿਤਾਬ ਵੀ ਜਿੱਤ ਲਿਆ ਸੀ। ਖੈਰ ਕਹਿੰਦੇ ਨੇ ਜੇ ਹੋਵੇ ਲਗਨ ਤਾਂ ਫਿਰ ਦੂਰ ਨਹੀਂ ਗਗਨ। ਇਸ ਕੁੜੀ ਨੇ ਹਿੰਮਤ ਨਹੀਂ ਹਾਰੀ ਅਤੇ ਇੰਡੀਆ ਜਾ ਕੁਝ ਨਵਾਂ ਕਰਨ ਵੱਲ ਲੱਗੀ ਰਹੀ। ਅੱਜ ਕੱਲ੍ਹ ਇਹ ਕੁੜੀ ਜਲੰਧਰ ਵਿਖੇ ਪੰਜ ਸਿਤਾਰਾ ਹੋਟਲ ‘ਰਮਾਡਾ’ ਵਿਖੇ ਸੇਲਜ਼ ਐਂਡ ਮਾਰਕੀਟਿੰਗ ਐਗਜ਼ੀਕਿਊਟਿਵ ਦੇ ਤੌਰ ‘ਤੇ ਵਧੀਆ ਨੌਕਰੀ ਕਰਨ ਲੱਗੀ ਹੈ। ਇਸਨੇ ਆਪਣਾ ਪੰਜਾਬਣ ਮੁੱਟਿਆਰ ਬਣੀ ਰਹਿਣ ਵਾਲਾ ਸ਼ੌਕ ਨਹੀਂ ਛੱਡਿਆ ਅਤੇ ਹੁਣ ਇਕ ਹੋਰ ਵਕਾਰੀ ਸੁੰਦਰਤਾ ਮੁਕਾਬਲੇ ‘ਨਾਰਥ ਇੰਡੀਆ ਕੂਈਨ’ ਦੇ ਵਿਚ ਭਾਗ ਲੈ ਰਹੀ ਹੈ। ਆਡੀਸ਼ਨਜ਼ ਤੋਂ ਬਾਅਦ ਹੁਣ 24 ਫਰਵਰੀ ਨੂੰ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਇਸਨੂੰ ਆਸ ਹੈ ਕਿ ਉਹ ਇਹ ਟਾਈਟਲ ਜਿੱਤ ਕੇ ਆਪਣੇ ਪਰਿਵਾਰ ਨੂੰ ਆਪਣੇ ਹੀ ਦੇਸ਼ ਵਿਚ ਨਾਮਣਾ ਖੱਟ ਕੇ ਦੱਸੇਗੀ।
ਨਿਊਜ਼ੀਲੈਂਡ/ਵਿਦੇਸ਼ੀ ਵਸਦੇ ਭਾਈਚਾਰੇ ਲਈ ਸੁਨੇਹਾ: ਗਗਨਦੀਪ ਕੌਰ ਰੰਧਾਵਾ ਦਾ ਨਿਊਜ਼ੀਲੈਂਡ ਜਾਂ ਵਿਦੇਸ਼ੀ ਵਸਦੇ ਸਾਰੇ ਐਨ. ਆਰ.ਆਈਜ਼ ਲਈ ਪੰਜਾਬ ਨਾਲ ਜੁੜੇ ਰਹਿਣ ਲਈ ਬਹੁਤ ਸਤਿਕਾਰ ਹੈ। ਉਸਨੇ ਅਖਬਾਰ ਜ਼ਰੀਏ ਸੁਨੇਹਾ ਪਹੁੰਚਾਇਆ ਹੈ ਕਿ ਜਲੰਧਰ ਵਿਖੇ ਕਿਸੇ ਵੀ ਤਰ੍ਹਾਂ ਦੇ ਸਮਾਗਮ ਜਾਂ ਰਹਿਣ ਲਈ ‘ਰਮਾਡਾ’ ਹੋਟਲ ਦੀ ਲੋੜ ਪਵੇ ਤਾਂ ਉਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਸਨੂੰ ਨਿਊਜ਼ੀਲੈਂਡ ਵਸਦੇ ਆਪਣੇ ਭਾਈਚਾਰੇ ਲਈ ਕੁਝ ਕਰਨ ਉਤੇ ਬੇਹੱਦ ਖੁਸ਼ੀ ਮਿਲੇਗੀ।

About Author

Punjab Mail USA

Punjab Mail USA

Related Articles

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article