PUNJABMAILUSA.COM

ਨਵੇ ਪੁਰਾਣੇ ਹਾਸਿਆ ਨਾਲ ਭਰੀਆ ਗੱਲਾ ਸੁਣਾਕੇ ਭਗਵੰਤ ਮਾਨ ਨੇ ਲੋਕਾ ਦੇ ਢਿੱਡੀ ਪੀੜਾ ਪਾਈਆ

ਨਵੇ ਪੁਰਾਣੇ ਹਾਸਿਆ ਨਾਲ ਭਰੀਆ ਗੱਲਾ ਸੁਣਾਕੇ ਭਗਵੰਤ ਮਾਨ ਨੇ ਲੋਕਾ ਦੇ ਢਿੱਡੀ ਪੀੜਾ ਪਾਈਆ

ਨਵੇ ਪੁਰਾਣੇ ਹਾਸਿਆ ਨਾਲ ਭਰੀਆ ਗੱਲਾ ਸੁਣਾਕੇ ਭਗਵੰਤ ਮਾਨ ਨੇ ਲੋਕਾ ਦੇ ਢਿੱਡੀ ਪੀੜਾ ਪਾਈਆ
November 19
21:10 2015

12239486_897620510329920_1966730569459632995_n
ਸਿਡਨੀ, 19 ਨਵੰਬਰ (ਪੰਜਾਬ ਮੇਲ/ਗੁਰਮੀਤ ਸਲਾਣਾ) ਸਿਡਨੀ ਚ ਹੋਏ ਭਗਵੰਤ ਮਾਨ ਦੇ ਸ਼ੋਅ ਚ ਜਾਣ ਦਾ ਮੋਕਾ ਮਿਲਿਆ। ਮੈ ਸੋਚ ਰਿਹਾ ਸੀ ਕਿ ਸ਼ਾਈਦ ਐਮ ਪੀ ਭਗਵੰਤ ਮਾਨ ਆਉਗਾ ਤੇ ਵੋਟਾ ਤੇ ਰਾਜਨੀਤੀ ਦੇ ਮਸਲਿਆ ਤੇ ਗੱਲਾ ਕਰੂਗਾ ਤੇ ਬਾਦਲ ਤੇ ਟਿੱਪਣੀਆ ਕਰਕੇ ਦੋ ਤਿੰਨ ਘੰਟੇ ਲੋਕਾ ਨੂੰ ਵੋਟਾ ਪਾਉਣ ਦੀਆ ਮਿੰਨਤਾ ਕਰੂ ਤੇ ਚਲਾ ਜਾਉ। ਪਰ ਨਹੀ ਸ਼ੋਅ ਬਿੱਲਕੁੱਲ ਹੀ ਵੱਖਰੇ ਤਰੀਕੇ ਦਾ ਸੀ । ਲੋਕਾ ਦੇ ਸਾਹਮਣੇ ਉਹਨਾ ਦਾ ਚਹੇਤਾ ਝੰਡਾ , ਜੂਗਨੂੰ , ਬੀਬੋ ਭੂਆ ਦੇ ਰੂਪ ਚ ਸਿਰਫ਼ ਭਗਵੰਤ ਮਾਨ ਹਾਜ਼ਿਰ ਹੋਇਆ । ਕੁਲਫੀ ਗਰਮਾ ਗਰਮ ਤੋ ਪਾਰਲੀਮੈਂਟ ਤੱਕ ਦਾ ਸ਼ਫਰ ਜਰੂਰ ਬਿਆਨ ਕੀਤਾ ਸੀ।
ਸਟੇਜ ਤੇ ਆਉਦੇ ਸਾਰ ਹੀ ਉਸ ਨੇ ਹੱਥ ਹਿਲਾਇਆ ਤੇ ਲੋਕਾ ਨੇ ਉਸਨੂੰ ਬੋਲਣ ਦਾ ਮੋਕਾ ਨਹੀ ਦਿੱਤਾ । ਹਾਲ ਚ ਬੇਠੈ ਲੋਕਾ ਨੇ ਨਾਅਰੇ ਲਾਉਣੇ ਸੁਰੂ ਕਰ ਦਿੱਤੇ ਭਗਵੰਤ ਮਾਨ ਜਿੰਦਾਬਾਦ , ਭਗਵੰਤ ਮਾਨ ਜਿੰਦਾਬਾਦ , ਲੋਕਾ ਚ ਜੋਸ਼ ਸੀ ਮਾਨ ਦੀਆ ਗੱਲਾ ਚ ਸੁਣਨ ਲਈ, ਬੜੇ ਪਰਿਵਾਰਾ ਨੇ ਹਾਜ਼ਰੀ ਲਵਾਈ ਸੀ ਸ਼ੋਅ ਵਿੱਚ। ਨਵੇ ਪੁਰਾਣੇ ਹਾਸਿਆ ਨਾਲ ਭਰੀਆ ਗੱਲਾ ਸੁਣਾਕੇ ਲੋਕਾ ਦੇ ਢਿੱਡੀ ਪੀੜਾ ਪਾਈਆ। ਹਾਲਾ ਕੇ ਉਹ ਰਾਜਨੀਤੀ ਦੇ ਮਸਲਿਆ ਤੇ ਘੱਟ ਮਸਾਲਾ ਲਾਉਣਾ ਚਾਹੁੰਦਾ ਸੀ ਪਰ ਵਿੱਚੋ ਕੋਈ ਨਾ ਕੋਈ ਵਿਰੋਧੀ ਧਿਰ ਦੇ ਨਾਂ ਤੇ ਟਾਂਚ ਜਿਹੀ ਮਾਰ ਦਿੰਦਾ ਸੀ ਤੇ ਮਜਬੂਰਨ ਉਹ ਹਾਸੇ ਹਾਸੇ ਟਿੱਪਣੀ ਕਰ ਦਿੰਦਾ ਸੀ। ਨਵੇ ਪੁਰਾਣੇ ਸੇਧ ਦੇਣ ਆਲੇ ਗੀਤ ਵੀ ਗਾਏ ਉਸਨੇ ਜਿਹੜੇ ਕੇ ਸਚਾਈ ਦੇ ਅਧਾਰ ਤੇ ਲਿਖੇ ਗਏ ਨੇ ਤੇ ਛੇਤੀ ਹੀ ਕਈ ਗੀਤ ਆਉਣ ਆਲੇ ਸਮੇ ਚ ਲੋਕਾ ਦੀ ਕਚੇਹਰੀ ਚ ਹਾਜ਼ਿਰ ਵੀ ਹੋਣਗੇ।
ਉੱਥੇ ਬੇਠੈ ਲੋਕਾ ਨੇ ਖੂਬ ਅਨੰਦ ਮਾਣਿਆ ਪਰੋਗਰਾਮ ਦਾ। ਸ਼ੋਅ ਖਤਮ ਹੋਣ ਤੋ ਬਾਅਦ ਉਹ ਬਾਕੀ ਕਲਾਕਾਰਾ ਵਾਗ ਪਿੱਛੇ ਦੀ ਨਹੀ ਗਿਆ ਸਗੋ ਲੋਕਾ ਚ ਵਿਚਰਦਾ ਹੋਇਆ ਅਪਣੀ ਗੱਡੀ ਤੱਕ ਗਿਆ , ਮੇਰੇ ਹਿਸਾਬ ਨਾਲ ਸਾਰੇ ਲੋਕਾ ਨਾਲ ਉਹਨੇ ਫੋਟਿਆ ਕਰਵਾਈਆ। ਬੜੇ ਸਿਆਣੇ ਬਜ਼ੁਰਗਾ ਕੋਲ ਆਪ ਗਿਆ ਮਿਲਣ ਤੇ ਉੱਥੇ ਇੱਕ ਗੁਰ ਸਿੱਖ ਬੰਦੇ ਨੇ ਜੱਫੀ ਪਾਕੇ ਇਹ ਵੀ ਕਿਹਾ ਕਿ ਵਾਹਿਗੁਰੂ ਤੈਨੂੰ ਪਰਧਾਨ ਮੰਤਰੀ ਬਣਾਵੇ । ਮੇਰੇ ਹਿਸਾਬ ਨਾਲ ਇਹ ਉਸਦਾ ਕੋਈ ਰਾਜਨੀਤਿਕ ਦੋਰਾ ਨਹੀ ਸੀ ਇਹ ਇੱਕ ਕਮੇਡੀ ਕਲਾਕਾਰ ਦੇ ਰੂਪ ਵਿੱਚ ਉਸਨੇ ਅਪਣੇ ਚਹੇਤਿਆ ਲਈ ਕੀਤਾ ਸੀ ਚਾਹੇ ਅਪਣੀ ਵੱਖਰੀ ਇਨਕਮ ਲਈ ਹੀ ਸਹੀ ।ਪਰਦੇਸ਼ਾ ਚ ਬੜੇ ਨੇ ਜਿਹੜੇ ਦੋ ਦੋ ਜੋਬਾ ਕਰਕੇ ਪੇਸੈ ਜੋੜਦੇ ਨੇ ਫਿਰ ਭਗਵੰਤ ਮਾਨ ਕਿਉ ਨਹੀ ਕਰ ਸਕਦਾ। ਬੜੇ ਲੋਕੀ ਕਹਿੰਦੇ ਸੀ ਕਿ ਪਾਰਟੀ ਲਈ ਪੇਸੈ ਇੱਕਠੇ ਕਰਨ ਗਿਆ ਪਰ ਕਦੇ ਤੁਸੀ ਸੋਚਿਆ ਕਿੰਨੇ ਲੋਕ ਸਭਾ ਵਿੱਚ ਮੰਤਰੀ ਨੇ ਜਿਹੜੇ ਕਿਸੇ ਨਾ ਕਿਸੇ ਪਰੋਫੈਸ਼ਨ ਨਾਲ ਜੁੜੇ ਹੋਏ ਹਨ ਉਹਨਾ ਲਈ ਕਦੇ ਤੁਸੀ ਕੋਈ ਟਿੱਪਣੀ ਨਹੀ ਕੀਤੀ ਹੋਣੀ ਸਿਰਫ ਭਗਵੰਤ ਮਾਨ ਲਈ ਹੀ ਕਿਉ, ਉਦਾਹਰਣ ਦੇ ਤੋਰ ਤੇ ਕਿਰਨ ਖੇਰ, ਹੇਮਾ ਮਾਲਨੀ, ਪਰਵੇਸ਼ ਰਾਵਲ, ਵਿਨੋਦ ਖੰਨਾ ਤੋ ਇਲਾਵਾ ਹੋਰ ਬੜੀਆ ਸ਼ਖਸੀਅਤਾ ਨੇ ਜਿਹੜੀਆ ਅਪਣੀ ਕਲਾ ਰਾਹੀ ਪੇਸੈ ਇੱਕਠੇ ਕਰ ਰਹੇ ਹਨ । ਲੋਕਾ ਨੂੰ ਬੜਾ ਵਿਸਵਾਸ਼ ਏ ਭਗਵੰਤ ਮਾਨ ਤੇ ਇੱਕ ਲੀਡਰ ਦੇ ਅਧਾਰ ਤੇ ਵੀ। ਅਖੀਰ ਚ ਇਨਕਲਾਬ ਤੇ ਬੋਲੇ ਸੋ ਨਿਹਾਲ ਦੇ ਨਾਅਰਿਆ ਨਾਲ ਹਾਲ ਗੂੰਜ ਉੱਠਿਆ ਜਿੰਨੇ ਵੀ ਲੋਕੀ ਸੀ ਸਭ ਨੇ ਹੱਥ ਖੜੇ ਕਰਕੇ ਨਾਅਰੇ ਲਗਾਏ ਸੀ । ਇਹ ਮੈ ਅਪਣੇ ਵਿਚਾਰ ਦਿੱਤੇ ਨੇ ਹੋ ਸਕਦਾ ਜਿਹੜੇ ਹੋਰ ਲੋਕੀ ਉੱਥੇ ਬੇਠੈ ਸੀ ਉਹਨਾ ਦੀ ਸੋਚ ਕੁੱਝ ਹੋਰ ਹੋਵੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ