PUNJABMAILUSA.COM

ਨਵਾਜ਼ ਸ਼ਰੀਫ ਨੇ ਬੇਨਜ਼ੀਰ ਭੁੱਟੋ ਵਿਰੁੱਧ ਚੋਣ ਲੜਨ ਲਈ ਓਸਾਮਾ ਤੋਂ ਲਏ ਸੀ ਪੈਸੇ

ਨਵਾਜ਼ ਸ਼ਰੀਫ ਨੇ ਬੇਨਜ਼ੀਰ ਭੁੱਟੋ ਵਿਰੁੱਧ ਚੋਣ ਲੜਨ ਲਈ ਓਸਾਮਾ ਤੋਂ ਲਏ ਸੀ ਪੈਸੇ

ਨਵਾਜ਼ ਸ਼ਰੀਫ ਨੇ ਬੇਨਜ਼ੀਰ ਭੁੱਟੋ ਵਿਰੁੱਧ ਚੋਣ ਲੜਨ ਲਈ ਓਸਾਮਾ ਤੋਂ ਲਏ ਸੀ ਪੈਸੇ
March 02
11:25 2016

16
ਇਸਲਾਮਾਬਾਦ, 2 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਲੈ ਕੇ ਇਕ ਕਿਤਾਬ ਵਿਚ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ ਨੇ ਬੇਨਜ਼ੀਰ ਭੁੱਟੋ ਵਿਰੁੱਧ ਚੋਣ ਲੜਨ ਲਈ ਅਲਕਾਇਦਾ ਦੇ ਓਸਾਮਾ ਬਿਨ ਲਾਦੇਨ ਤੋਂ ਪੈਸੇ ਲਏ ਸੀ। ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਮੁਤਾਬਿਕ ਇਹ ਖੁਲਾਸਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਐਕਸ-ਆਪਰੇਟਿਵ ਖ਼ਾਲਿਦਾ ਖ਼ਵਾਜ਼ਾ ਦੀ ਪਤਨੀ ਸ਼ਮਾਮਾ ਖ਼ਾਲਿਦ ਨੇ ਆਪਣੀ ਕਿਤਾਬ ‘ਖ਼ਾਲਿਦ ਖ਼ਵਾਜ਼ਾ: ਸ਼ਹੀਦ ਏ ਅਮਨ’ ‘ਚ ਕੀਤਾ। ਇਸ ਕਿਤਾਬ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਪੀ.ਐੱਮ.ਐੱਲ. ਮੁਖੀ ਮੀਆਂ ਮੋਹੰਮਦ ਨਵਾਜ਼ ਸ਼ਰੀਫ ਨੇ ਅਲਕਾਇਦ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਤੋਂ ਬੇਨਜ਼ੀਰ ਭੁੱਟੋ ਵਿਰੁੱਧ ਚੋਣ ਲੜਨ ਲਈ ਪੈਸੇ ਲਏ ਸੀ। ਕਿਤਾਬ ਮੁਤਾਬਿਕ ਇਹ ਪੈਸੇ ਜੀਆ ਸ਼ਾਸਨ ਦੇ ਖਤਮ ਹੋਣ ਤੋਂ ਬਾਅਦ ਲਏ ਗਏ ਸੀ, ਪਰ ਸੱਤਾ ‘ਚ ਆਉਣ ਮਗਰੋਂ ਸ਼ਰੀਫ ਓਸਾਮਾ ਨਾਲ ਕੀਤੇ ਹਰ ਵਾਅਦੇ ਤੋਂ ਮੁਕਰ ਗਏ।
ਉਨ੍ਹਾਂ ਨੇ ਕਿਤਾਬ ‘ਚ ਕੁੱਝ ਅਹਿਮ ਦਸਤਾਵੇਜ਼ਾਂ ਦੇ ਆਧਾਰ ‘ਤੇ ਲਿਖਿਆ, ਓਸਾਮਾ ਤੋਂ ਨਵਾਜ਼ ਨੂੰ ਮਿਲਵਾਉਣ ‘ਚ ਖ਼ਵਾਜ਼ਾ ਦੀ ਅਹਿਮ ਭੂਮਿਕਾ ਸੀ ਅਤੇ ਉਹ ਨਵਾਜ਼ ਦੇ ਕਾਫੀ ਕਰੀਬੀ ਸੀ। ਇਸ ਗੱਲ ਦੀ ਪੁਸ਼ਟੀ ਲਈ ਉਨ੍ਹਾਂ ਨੇ ਸਾਬਕਾ ਆਈ.ਐੱਸ.ਆਈ. ਦੇ ਡੀ.ਜੀ. ਅਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਹਾਮਿਦ ਗੁਲ ਦੇ ਨੋਟਿਸ ਦੀ ਵਰਤੋਂ ਕੀਤੀ ਹੈ। ਇਸ ਕਿਤਾਬ ‘ਚ ਲਿਖਿਆ ਹੈ ਕਿ ਅਬਦੁੱਲ੍ਹਾ ਆਲਮ ਨੇ ਖ਼ਵਾਜ਼ਾ ਨੂੰ ਓਸਾਮਾ ਨਾਲ ਮਿਲਵਾਇਆ ਸੀ। ਆਜ਼ਮ ਨੂੰ ਵਿਸ਼ਵ ਪੱਧਰ ‘ਤੇ ਜੇਹਾਦ ਨੂੰ ਸ਼ੁਰੂ ਕਰਨ ਵਜੋਂ ਜਾਣਿਆ ਜਾਂਦਾ ਹੈ। ਆਜ਼ਮ ਇਕ ਫਿਲੀਸਤੀਨ ਦਾ ਸੁੰਨੀ ਮੁਸਲਿਮ ਸੀ ਅਤੇ ਉਸ ਦਾ ਕੰਮ ਫੰਡ ਇਕੱਤਰ ਕਰ ਕੇ ਜੇਹਾਦ ਲਈ ਨੌਜਵਾਨਾਂ ਦੀ ਭਰਤੀ ਕਰਨਾ ਸੀ। ਏਨਾ ਹੀ ਨਹੀਂ, ਉਹ ਖੁਦ ਓਸਾਮਾ ਦਾ ਸਲਾਹਕਾਰ ਵੀ ਸੀ ਅਤੇ ਉਸ ਦੇ ਹੀ ਕਹਿਣ ‘ਤੇ ਓਸਾਮਾ ਨੇ ਅਫਗਾਨਿਸਤਾਨ ਦੀ ਰਾਹ ਫੜੀ ਸੀ।
ਕਿਤਾਬ ਮੁਤਾਬਿਕ ਖ਼ਵਾਜ਼ਾ 26 ਮਾਰਚ 2010 ਨੂੰ ਉਤਰੀ ਵਜ਼ੀਰਸਤਾਨ ‘ਚ ਦਾਖਲ ਹੋਇਆ ਸੀ। ਉਸ ਵੇਲੇ ਉਸ ਦੇ ਨਾਲ ਇਕ ਪੱਤਰਕਾਰ ਅਤੇ ਇਕ ਸੇਵਾ ਮੁਕਤ ਕਰਨਲ ਵੀ ਸੀ ਜਿਸ ਦੀ ਹੱਤਿਆ ਕਰ ਦਿੱਤੀ ਗਈ। ਪਰ ਬਾਅਦ ਵਿਚ ਖ਼ਵਾਜ਼ਾ ਦਾ ਵੀ ਕੁੱਝ ਪਤਾ ਨਹੀਂ ਚੱਲ ਸਕਿਆ ਸੀ। ਬਾਅਦ ਵਿਚ ਮੀਡੀਆ
ਰਿਪੋਰਟਸ ਮੁਤਾਬਿਕ ਏਸ਼ੀਅਨ ਟਾਈਗਰ ਗਰੁੱਪ ਨੇ ਉਸ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਸੀ। ਹਾਲਾਂਕਿ ਇਸ ਤਰ੍ਹਾਂ ਦਾ ਗਰੁੱਪ ਪਹਿਲਾਂ ਕਦੇ ਸਾਹਮਣੇ ਨਹੀਂ ਆਇਆ ਸੀ। ਕਿਤਾਬ ਮੁਤਾਬਿਕ ਖ਼ਵਾਜ਼ਾ ਉਤਰੀ ਵਜ਼ੀਰਸਤਾਨ ‘ਚ ਦੂਜੀਆਂ ਥਾਂਵਾਂ ‘ਤੇ ਹੋਏ ਭਾਰੀ ਬੰਬਾਰੀ ਦੇ ਚੱਲਦਿਆਂ ਆਇਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article