PUNJABMAILUSA.COM

ਨਰਿੰਦਰ ਮੋਦੀ ਵੱਲੋਂ ਅਤਿਵਾਦ ਖ਼ਿਲਾਫ਼ ੲਿਕਜੁੱਟ ਹੋਣ ਦਾ ਸੱਦਾ

ਨਰਿੰਦਰ ਮੋਦੀ ਵੱਲੋਂ ਅਤਿਵਾਦ ਖ਼ਿਲਾਫ਼ ੲਿਕਜੁੱਟ ਹੋਣ ਦਾ ਸੱਦਾ

ਨਰਿੰਦਰ ਮੋਦੀ ਵੱਲੋਂ ਅਤਿਵਾਦ ਖ਼ਿਲਾਫ਼ ੲਿਕਜੁੱਟ ਹੋਣ ਦਾ ਸੱਦਾ
November 22
02:20 2015

modi
ਕੁਅਾਲਾਲੰਪੁਰ, 21 ਨਵੰਬਰ (ਪੰਜਾਬ ਮੇਲ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਾਲਮੀ ਪੱਧਰ ’ਤੇ ਅਤਿਵਾਦ ਦੀਅਾਂ ਚੁਣੌਤੀਅਾਂ ਨਾਲ ਟਾਕਰੇ ਲੲੀ ਅਾਸੀਅਾਨ ਨਾਲ ਸਹਿਯੋਗ ਵਧਾੳੁਣ ਦਾ ਸੱਦਾ ਦਿੱਤਾ ਹੈ। ੲਿਸ ਦੇ ਨਾਲ ੳੁਨ੍ਹਾਂ ਖੇਤਰੀ ਵਿਵਾਦਾਂ ਦਾ ਨਿਪਟਾਰਾ ਸ਼ਾਂਤੀਪੂਰਨ ਢੰਗ ਨਾਲ ਕਰਨ ਦੀ ਲੋਡ਼ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ 10 ਮੈਂਬਰੀ ਗੁੱਟ ਨਾਲ ਸਮੁੰਦਰੀ ਸੁਰੱਖਿਅਾ, ਸਮੁੰਦਰੀ ਡਕੈਤੀ ਰੋਕੂ ਅਤੇ ਮਨੁੱਖੀ ਤੇ ਅਾਫ਼ਤ ਰਾਹਤ ਜਿਹੇ ਅਹਿਮ ਖੇਤਰਾਂ ’ਚ ਸਹਿਯੋਗ ਲੲੀ ਖਾਸ ਯੋਜਨਾ ਬਣਾੳੁਣ ਦਾ ਵੀ ਸੁਝਾਅ ਦਿੱਤਾ।
ਅਾਸੀਅਾਨ-ਭਾਰਤ ਸਿਖਰ ਸੰਮੇਲਨ ’ਚ ਅਾਪਣੀ ਸ਼ੁਰੂਅਾਤੀ ਟਿੱਪਣੀ ’ਚ ਸ੍ਰੀ ਮੋਦੀ ਨੇ ਕਿਹਾ,‘‘ਅਤਿਵਾਦ ਵੱਡੀ ਅਾਲਮੀ ਚੁਣੌਤੀ ਬਣ ਕੇ ੳੁਭਰਿਅਾ ਹੈ ਜੋ ਸਾਰਿਅਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡਾ ਅਾਸੀਅਾਨ ਦੇ ਮੈਂਬਰਾਂ ਨਾਲ ਸ਼ਾਨਦਾਰ ਦੁਵੱਲਾ ਸਹਿਯੋਗ ਹੈ ਅਤੇ ਸਾਨੂੰ ਅਾਲਮੀ ਅਤਿਵਾਦ ’ਤੇ ਵਿਅਾਪਕ ਸੰਧੀ ਨੂੰ ਮਨਜ਼ੂਰ ਕਰਨ ਲੲੀ ਖੇਤਰੀ ਅਤੇ ਕੌਮਾਂਤਰੀ ਪੱਧਰ ’ਤੇ ਸਹਿਯੋਗ ਵਧਾੳੁਣ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।’’
ੳੁਨ੍ਹਾਂ ਭਾਰਤ-ਮਿਅਾਂਮਾਰ-ਥਾੲੀਲੈਂਡ ਹਾੲੀਵੇਅ ਪ੍ਰਾਜੈਕਟ ਨੂੰ ਖ਼ੁਸ਼ਹਾਲੀ ਦਾ ਰਾਹ ਕਰਾਰ ਦਿੰਦਿਅਾਂ ਕਿਹਾ ਕਿ ੲਿਹ ਤੇਜ਼ੀ ਨਾਲ ਤਿਅਾਰ ਹੋ ਰਿਹਾ ਹੈ ਅਤੇ 2018 ਤਕ ਮੁਕੰਮਲ ਹੋ ਜਾੲੇਗਾ। ੳੁਨ੍ਹਾਂ ੲਿਹ ਵੀ ਭਰੋਸਾ ਦਿੱਤਾ ਕਿ ਭਾਰਤ ਛੇਤੀ ਸਾਰੇ ਅਾਸੀਅਾਨ ਮੁਲਕਾਂ ਨੂੰ ੲਿਲੈਕਟ੍ਰਾਨਿਕ ਵੀਜ਼ਾ ਸਹੂਲਤ ਮੁਹੱੲੀਅਾ ਕਰਾੲੇਗਾ। ਸ੍ਰੀ ਮੋਦੀ ਨੇ ਅਾਸੀਅਾਨ-ਭਾਰਤ ਸਾੲਿੰਸ ਤੇ ਤਕਨਾਲੋਜੀ ਵਿਕਾਸ ਫੰਡ ਨੂੰ 10 ਲੱਖ ਡਾਲਰ ਤੋਂ ਵਧਾ ਕੇ 50 ਲੱਖ ਡਾਲਰ ਕਰਨ ਦਾ ਅੈਲਾਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਤੇ ਅਾਸੀਅਾਨ ਵਿਚਕਾਰ ਡਿਜੀਟਲ ਅਤੇ ਹੋਰ ਸੰਪਰਕ ਲੲੀ ੲਿਕ ਅਰਬ ਡਾਲਰ ਦਾ ਕਰਜ਼ਾ ਦੇਣ ਦੀ ਵੀ ਪੇਸ਼ਕਸ਼ ਕੀਤੀ। ੳੁਨ੍ਹਾਂ ਅਾਸ ਜਤਾੲੀ ਕਿ ਅਾਸੀਅਾਨ ਮੁਲਕਾਂ ਨਾਲ ਵਪਾਰ ਅਤੇ ਨਿਵੇਸ਼ ’ਚ ਹੋਰ ਵਾਧਾ ਹੋੲੇਗਾ। ੳੁਨ੍ਹਾਂ ਦਾਅਵਾ ਕੀਤਾ ਕਿ ਥੋਡ਼ੀ ਗਿਰਾਵਟ ਤੋਂ ਬਾਅਦ ਵਪਾਰ ’ਚ 76.5 ਅਰਬ ਡਾਲਰ ਦਾ ਵਾਧਾ ਹੋੲਿਅਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦਰ 7.5 ਫ਼ੀਸਦੀ ਦੀ ਰਫ਼ਤਾਰ ਨਾਲ ਵਧਣ ਕਰ ਕੇ ਭਾਰਤ ਦੁਨੀਅਾ ਦਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਅਰਥਚਾਰਾ ਬਣ ਰਿਹਾ ਹੈ।
ਸ੍ਰੀ ਮੋਦੀ ਨੇ ੲਿਹ ਵੀ ਕਿਹਾ ਕਿ ਭਾਰਤ ’ਚ ਕਾਰੋਬਾਰ ਕਰਨਾ ਸੁਖਾਲਾ ਹੋ ਗਿਅਾ ਹੈ ਅਤੇ ੲਿਸ ਦਾ ਦਾਅਵਾ ਵਿਸ਼ਵ ਬੈਂਕ ਅਤੇ ਹੋਰ ੲੇਜੰਸੀਅਾਂ ਨੇ ਵੀ ਕੀਤਾ ਹੈ।
ੲਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਹਮਰੁਤਬਾ ਲੀ ਕੀਕਿਅਾਂਗ ਨਾਲ ਮੁਲਾਕਾਤ ਕਰ ਕੇ ਦੁਵੱਲੇ ਸਬੰਧਾਂ ਅਤੇ ਅਾਲਮੀ ਮੁੱਦਿਅਾਂ ’ਤੇ ਵਿਚਾਰਾਂ ਕੀਤੀਅਾਂ। ੳੁਨ੍ਹਾਂ ਜ਼ੋਰ ਦਿੱਤਾ ਕਿ ਦੋਵੇਂ ਮੁਲਕਾਂ ਨੂੰ ਅਤਿਵਾਦ ਨਾਲ ਰਣਨੀਤਕ ਤਾਲਮੇਲ ਰਾਹੀਂ ਨੱਥ ਪਾੳੁਣ ਵੱਲ ਕਦਮ ਵਧਾੳੁਣਾ ਚਾਹੀਦਾ ਹੈ। ੳੁਨ੍ਹਾਂ ਪੈਰਿਸ ਤੇ ਮਾਲੀ ਹਮਲਿਅਾਂ ਦੀ ਨਿਖੇਧੀ ਕਰਦਿਅਾਂ ਕਿਹਾ ਕਿ ਅਤਿਵਾਦ ਖ਼ਿਲਾਫ਼ ਰਲ ਕੇ ਹੰਭਲਾ ਮਾਰਨਾ ਪੲੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article