PUNJABMAILUSA.COM

ਧੋਨੀ ਦੇ ਛੱਕੇ ਨੇ ਪੰਜਾਬ ਹਰਾਇਆ

ਧੋਨੀ ਦੇ ਛੱਕੇ ਨੇ ਪੰਜਾਬ ਹਰਾਇਆ

ਧੋਨੀ ਦੇ ਛੱਕੇ ਨੇ ਪੰਜਾਬ ਹਰਾਇਆ
May 21
20:28 2016

Rising Pune Supergiants captain and batsman MS Dhoni (C) is congratulated his partner Ravichandran Ashwin (L) after the team's victory during the 2016 Indian Premier League (IPL) Twenty20 cricket match between Rising Pune Supergiants and Kings XI Punjab, at Dr. Y.S. Rajasekhara Reddy, ACA-VDCA Cricket Stadium in Visakhapatnam on May 21, 2016.  / GETTYOUT /  ----IMAGE RESTRICTED TO EDITORIAL USE - STRICTLY NO COMMERCIAL USE----- / GETTYOUT / / AFP PHOTO / MANJUNATH KIRAN / ----IMAGE RESTRICTED TO EDITORIAL USE - STRICTLY NO COMMERCIAL USE----- / GETTYOUT

Rising Pune Supergiants captain and batsman MS Dhoni (C) is congratulated his partner Ravichandran Ashwin (L) after the team’s victory during the 2016 Indian Premier League (IPL) Twenty20 cricket match between Rising Pune Supergiants and Kings XI Punjab, at Dr. Y.S. Rajasekhara Reddy, ACA-VDCA Cricket Stadium in Visakhapatnam on May 21, 2016.
/ GETTYOUT / —-IMAGE RESTRICTED TO EDITORIAL USE – STRICTLY NO COMMERCIAL USE—– / GETTYOUT / / AFP PHOTO / MANJUNATH KIRAN / —-IMAGE RESTRICTED TO EDITORIAL USE – STRICTLY NO COMMERCIAL USE—– / GETTYOUT

ਵਿਸ਼ਾਖਾਪਟਨਮ, 21 ਮਈ (ਪੰਜਾਬ ਮੇਲ)- ਵਿਸ਼ਵ ਦੇ ਸਰਵੋਤਮ ‘ਫਿਨਿਸ਼ਰਾਂ’ ਵਿੱਚ ਸ਼ੁਮਾਰ ਮਹਿੰਦਰ ਸਿੰਘ ਧੋਨੀ ਨੇ ਅੱਜ ਆਖਰੀ ਗੇਂਦ ’ਤੇ ਛੱਕਾ ਜੜ ਕੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਖ਼ਿਲਾਫ਼ ਚਾਰ ਵਿਕਟਾਂ ਦੀ ਰੋਮਾਂਚਕ ਜਿੱਤ ਦਰਜ ਕਰਦਿਆਂ ਆਪਣੀ ਟੀਮ ਰਾਇਜ਼ਿੰਗ ਪੁਣੇ ਸੁਪਰਜਾਇੰਟਸ ਨੂੰ ਆਈਪੀਐਲ ਦੇ ਨੌਵੇਂ ਸੀਜ਼ਨ ਵਿੱਚ ਸਭ ਤੋਂ ਹੇਠਾਂ ਲੱਗਣ ਤੋਂ ਬਚਾਅ ਲਿਆ। ਉਂਜ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਧੋਨੀ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਵਿੱਚ ਪਲੇਅ-ਆਫ਼ ਤੋਂ ਬਾਹਰ ਹੋਈ ਹੈ।
ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪੁਣੇ ਨੇ ਆਖਰੀ ਗੇਂਦ ’ਤੇ ਧੋਨੀ ਵੱਲੋਂ ਲਾਏ ਕ੍ਰਿਸ਼ਮਾਈ ਛੱਕੇ ਦੀ ਬਦੌਲਤ 6 ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ ਬਣਾ ਲਈਆਂ। ਪੁਣੇ ਦੀ ਟੀਮ ਨੂੰ ਆਖਰੀ ਓਵਰ ਵਿੱਚ 23 ਦੌੜਾਂ ਦੀ ਦਰਕਾਰ ਸੀ ਤੇ ਟੀਮ ਦੀ ਹਾਰ ਲਗਪਗ ਯਕੀਨੀ ਲੱਗ ਰਹੀ ਸੀ। ਪੰਜਾਬ ਲਈ ਆਖਰੀ ਓਵਰ ਅਕਸ਼ਰ ਪਟੇਲ ਨੇ ਸੁੱਟਿਆ। ਉਸ ਦੀ ਪਹਿਲੀ ਗੇਂਦ ਵਾਈਡ ਰਹੀ। ਦੂਜੀ ’ਤੇ ਧੋਨੀ ਨੇ ਸ਼ਾਨਦਾਰ ਛੱਕਾ ਜੜਿਆ, ਪਰ ਅਗਲੀ ਗੇਂਦ ’ਤੇ ਸ਼ਰਤੀਆ ਚੌਕੇ ਨੂੰ ਹਾਸ਼ਿਮ ਅਮਲਾ ਨੇ ਰੋਕ ਲਿਆ। ਇਸ ਗੇਂਦ ’ਤੇ ਧੋਨੀ ਤੇ ਰਵੀਚੰਦਰਨ ਅਸ਼ਵਿਨ ਨੇ ਕੋਈ ਦੌੜ ਨਹੀਂ ਲਈ। ਅਗਲੀਆਂ ਦੋ ਗੇਂਦਾਂ ਵਿੱਚ ਧੋਨੀ ਨੇ ਇਕ ਚੌਕਾ ਤੇ ਇਕ ਛੱਕਾ ਲਾਇਆ, ਪਰ ਆਖਰੀ ਗੇਂਦ ’ਤੇ ਟੀਮ ਨੂੰ ਅਜੇ ਵੀ ਛੇ ਦੌੜਾਂ ਦੀ ਲੋੜ ਸੀ। ਪਟੇਲ ਦੀ ਫੁਲ ਲੈਂਥ ਗੇਂਦ ’ਤੇ ਧੋਨੀ ਨੇ ਮਿਡਵਿਕਟ ’ਤੇ ਛੱਕਾ ਜੜ ਕੇ ਸਾਬਤ ਕਰ ਦਿਤਾ ਕਿ ਉਸ ਦੀ ਗਿਣਤੀ ਵਿਸ਼ਵ ਦੇ ਸਰਵੋਤਮ ਮੈਚ ਫਿਨਿਸ਼ਰਾਂ ’ਚ ਕਿਉਂ ਹੁੰਦੀ ਹੈ। ਇਸ ਜਿੱਤ ਨਾਲ ਆਈਪੀਐਲ ਦੀਆਂ ਦੋ ਨਵੀਂਆਂ ਟੀਮਾਂ ’ਚ ਸ਼ਾਮਲ ਪੁਣੇ ਆਖਰੀ ਸਥਾਨ ’ਤੇ ਰਹਿਣ ਤੋਂ ਬਚ ਗਈ।
ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੇ ਹਾਸ਼ਿਮ ਅਮਲਾ(30) ਤੇ ਮੁਰਲੀ ਵਿਜੈ(59) ਨੇ ਟੀਮ ਨੂੰ ਹੌਲੀ, ਪਰ ਮਜ਼ਬੂਤ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਲਈ 60 ਦੌੜਾਂ ਜੋੜੀਆਂ। ਇਸ ਜੋੜੀ ਤੋਂ ਬਾਅਦ ਗੁਰਕੀਰਤ ਮਾਨ ਹੀ 51 ਦੌੜਾਂ ਦੀ ਸਨਮਾਨਜਨਕ ਪਾਰੀ ਖੇਡ ਸਕਿਆ। ਰਿਸ਼ੀ ਧਵਨ ਤੇ ਕਾਇਲੇ ਐਬਟ ਕ੍ਰਮਵਾਰ 11 ਤੇ 1 ਦੌੜ ਨਾਲ ਨਾਬਾਦ ਰਹੇ। ਪੁਣੇ ਲਈ ਅਸ਼ਵਿਨ ਨੇ ਚਾਰ ਜਦਕਿ ਐਡਮ ਜ਼ਾਂਪਾ, ਤਿਸਾਰਾ ਪਰੇਰਾ ਤੇ ਅਸ਼ੋਕ ਡੀਂਡਾ ਨੂੰ ਇਕ ਇਕ ਵਿਕਟ ਮਿਲੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article