PUNJABMAILUSA.COM

ਦੱਖਣੀ ਕੈਰੋਲਾਈਨਾ ‘ਚ ਝੜਪ ਦੌਰਾਨ 7 ਕੈਦੀਆਂ ਦੀ ਮੌਤ

 Breaking News

ਦੱਖਣੀ ਕੈਰੋਲਾਈਨਾ ‘ਚ ਝੜਪ ਦੌਰਾਨ 7 ਕੈਦੀਆਂ ਦੀ ਮੌਤ

ਦੱਖਣੀ ਕੈਰੋਲਾਈਨਾ ‘ਚ ਝੜਪ ਦੌਰਾਨ 7 ਕੈਦੀਆਂ ਦੀ ਮੌਤ
April 16
21:21 2018

ਕੋਬੰਲੀਆ, 16 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਕੈਰੋਲਾਈਨਾ ‘ਚ ਸਖਤ ਸੁਰੱਖਿਆ ਵਾਲੀ ਜੇਲ ਦੇ ਅੰਦਰ ਕੈਦੀਆਂ ਦੇ ਵਿਚਕਾਰ ਲੜਾਈ ‘ਚ 7 ਕੈਦੀਆਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ 17 ਹੋਰ ਕੈਦੀ ਜ਼ਖਮੀ ਹੋ ਗਏ। ਜੇਲ ਦੇ ਬੁਲਾਰੇ ਜੈਫ ਟੈਲਨ ਨੇ ਦੱਸਿਆ ਕਿ ਐਤਵਾਰ ਸ਼ਾਮ 7 ਵਜੇ ਦੇ ਕਰੀਬ ਕੈਦੀਆਂ ਵਿਚਾਲੇ ਲੜਾਈ ਹੋਈ ਸੀ ਪਰ ਇਸ ‘ਚ ਕੋਈ ਵੀ ਅਧਿਕਾਰੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ 17 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੱਖਣੀ ਕੈਰੋਲਾਈਨਾ ਸੁਧਾਰ ਗ੍ਰਹਿ ਵਿਭਾਗ ਨੇ ਟਵੀਟ ਕੀਤਾ ਕਿ ਤਿੰਨ ਇਮਾਰਤਾਂ ‘ਚ ਵੱਖ-ਵੱਖ ਕੈਦੀਆਂ ਦੇ ਵਿਚਾਲੇ ਝੜਪ ਹੋਈ। ਲੀ ਕਾਊਂਟੀ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਭੇਜਿਆ ਗਿਆ ਹੈ। ਦੱਖਣੀ ਕੈਰੋਲਾਈਨਾ ਦੀ ਬਿਸ਼ਪਵਿਲੇ ਜੇਲ ‘ਚ ਕਰੀਬ 1500 ਕੈਦੀ ਹਨ ਤੇ ਲੰਬੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਕੈਦੀ ਵੀ ਇਸ ਜੇਲ ‘ਚ ਬੰਦ ਹਨ। ਸਾਲ 2015 ‘ਚ ਇਸੇ ਜੇਲ ‘ਚ ਦੋ ਅਧਿਕਾਰੀਆਂ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਫਰਵਰੀ ‘ਚ ਵੀ ਇਥੇ ਇਕ ਕੈਦੀ ਦੀ ਮੌਤ ਹੋ ਗਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

Read Full Article
    ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

Read Full Article
    ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

Read Full Article
    ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

Read Full Article
    ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

Read Full Article
    ਇਮੀਗਰੇਸ਼ਨ ਰੋਕਾਂ:  ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

ਇਮੀਗਰੇਸ਼ਨ ਰੋਕਾਂ: ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

Read Full Article
    ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

Read Full Article
    ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

Read Full Article
    ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

Read Full Article
    ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

Read Full Article
    ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

Read Full Article
    ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

Read Full Article
    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article