ਦਿੱਲੀ ਕਿਸਾਨੀ ਸੰਘਰਸ਼ ’ਚ ਸ਼ਾਮਲ ਗੁਰਦਾਸਪੁਰ ਦਾ 75 ਵਰ੍ਹਿਆਂ ਦਾ ਕਿਸਾਨ ਸ਼ਹੀਦ

92
Share

ਝੱਜਰ, 26 ਦਸੰਬਰ (ਪੰਜਾਬ ਮੇਲ)- ਦਿੱਲੀ ’ਚ ਕਿਸਾਨ ਸੰਘਰਸ਼ ’ਚ ਸ਼ਾਮਲ ਗੁਰਦਾਸਪੁਰ ਦੇ 75 ਵਰ੍ਹਿਆਂ ਦੇ ਕਿਸਾਨ ਅਮਰੀਕ ਸਿੰਘ ਦੀ ਅੱਜ ਟੀਕਰੀ-ਬਹਾਦੁਰਗੜ ਸਰਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

Share