PUNJABMAILUSA.COM

ਤੁਰਕੀ ’ਚ ਅਾਤਮਘਾਤੀ ਹਮਲਾ; ਪੰਜ ਪੁਲੀਸ ਮੁਲਾਜ਼ਮ ਜ਼ਖ਼ਮੀ

ਤੁਰਕੀ ’ਚ ਅਾਤਮਘਾਤੀ ਹਮਲਾ; ਪੰਜ ਪੁਲੀਸ ਮੁਲਾਜ਼ਮ ਜ਼ਖ਼ਮੀ

ਤੁਰਕੀ ’ਚ ਅਾਤਮਘਾਤੀ ਹਮਲਾ; ਪੰਜ ਪੁਲੀਸ ਮੁਲਾਜ਼ਮ ਜ਼ਖ਼ਮੀ
November 15
21:22 2015

a
ਅੰਕਾਰਾ, 15 ਨਵੰਬਰ (ਪੰਜਾਬ ਮੇਲ)- ਸੀਰੀਅਾ ਦੀ ਹੱਦ ਦੇ ਨੇਡ਼ੇ ਦੱਖਣ ਪੂਰਬੀ ਤੁਰਕੀ ਵਿੱਚ ਪੁਲੀਸ ਛਾਪੇ ਦੌਰਾਨ ੲਿਸਲਾਮਿਕ ਸਟੇਟ ਦੇ ੲਿਕ ਮਸ਼ਕੂਕ ਅਤਿਵਾਦੀ ਨੇ ਖ਼ੁਦ ਨੂੰ ਧਮਾਕੇ ਨਾਲ ੳੁਡਾ ਲਿਅਾ, ਜਿਸ ਕਾਰਨ ਪੰਜ ਅਧਿਕਾਰੀ ਜ਼ਖ਼ਮੀ ਹੋ ਗੲੇ। ੲਿਨ੍ਹਾਂ ਵਿੱਚੋਂ ੲਿਕ ਦੀ ਹਾਲਤ ਗੰਭੀਰ ਹੈ।
ਸਰਕਾਰੀ ਬਿਅਾਨ ਵਿੱਚ ਕਿਹਾ ਗਿਅਾ ਹੈ ਕਿ ਪੁਲੀਸ ਨੂੰ ਗਾਜ਼ੀਅਾਂਤੇਪ ਕਸਬੇ ਦੇ ੲਿਕ ਅਪਾਰਟਮੈਂਟ ੲਿਮਾਰਤ ਵਿੱਚ ਜਹਾਦੀਅਾਂ ਦਾ ਟਿਕਾਣਾ ਹੋਣ ਦੀ ਸੂਹ ਮਿਲੀ ਸੀ ਤੇ ਜਦੋਂ ੳੁਥੇ ਛਾਪਾ ਮਾਰਿਅਾ ਤਾਂ ਮਸ਼ਕੂਕ ਅਤਿਵਾਦੀ ਨੇ ਅਾਪਣੇ ਸਰੀਰ ਨਾਲ ਬੰਨ੍ਹੀ ਧਮਾਕਾਖੇਜ਼ ਸਮੱਗਰੀ ਵਿੱਚ ਧਮਾਕਾ ਕਰ ਦਿੱਤਾ। ਸੂਤਰਾਂ ਮੁਤਾਬਕ ਛਾਪਾਮਾਰ ਟੀਮ ਅੰਕਾਰਾ ਵਿੱਚ 10 ਅਕਤੂਬਰ ਨੂੰ ੲਿਕ ਸ਼ਾਂਤੀ ਰੈਲੀ ਵਿੱਚ 102 ਲੋਕਾਂ ਦੇ ਮਾਰੇ ਜਾਣ ਵਾਲੇ ਦੋਹਰੇ ਅਾਤਮਘਾਤੀ ਬੰਬ ਧਮਾਕੇ ਦੀ ਜਾਂਚ ਸਬੰਧੀ ੳੁਥੇ ਗੲੀ ਸੀ। ਤਾਜ਼ਾ ਹਮਲਾ ਅਜਿਹੇ ਸਮੇਂ ਹੋੲਿਅਾ ਹੈ, ਜਦੋਂ ਵਿਸ਼ਵ ਦੇ ਨੇਤਾ ੲਿਸ ਦੇਸ਼ ਦੇ ਅੰਤਾਲਿਅਾ ਸ਼ਹਿਰ ਵਿੱਚ ਜੀ-20 ਸਿਖ਼ਰ ਸੰਮੇਲਨ ਲੲੀ ੲਿਕੱਠੇ ਹੋੲੇ ਹਨ, ਜਿਥੇ ਪੈਰਿਸ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਅਤਿਵਾਦ ਖ਼ਿਲਾਫ਼ ਲਡ਼ਾੲੀ ਚਰਚਾ ਦਾ ਵੱਡਾ ਵਿਸ਼ਾ ਹੋਵੇਗਾ। ਕੱਲ੍ਹ ਫੌਜ ਨੇ ਕਾਰ ਵਿੱਚ ਜਾ ਰਹੇ ਅਾੲੀਅੈਸ ਦੇ ਚਾਰ ਅਤਿਵਾਦੀਅਾਂ ਨੂੰ ੳੁਸ ਸਮੇਂ ਗੋਲੀ ਮਾਰ ਦਿੱਤੀ ਸੀ, ਜਦੋਂ ੳੁਹ ਗਾਜ਼ੀਅਾਂਤੇਪ ਵਿੱਚ ਫੌਜ ਦੀ ੲਿਕ ਚੌਕੀ ਕੋਲੋਂ ਲੰਘ ਰਹੇ ਸਨ। ੲਿਕ ਸਰਕਾਰੀ ਖ਼ਬਰ ੲੇਜੰਸੀ ਮੁਤਾਬਕ ਕੱਲ੍ਹ ਹੀ ਪੁਲੀਸ ਨੇ ਅੰਕਾਰਾ ਵਿੱਚ ਅਾੲੀਅੈਸ ਦੇ ਸੱਤ ਮਸ਼ਕੂਕ ਅਤਿਵਾਦੀਅਾਂ ਨੂੰ ਹਿਰਾਸਤ ਵਿੱਚ ਲਿਅਾ ਸੀ। ਤੁਰਕੀ ਨੇ 10 ਅਕਤੂਬਰ ਦੇ ਅੰਕਾਰਾ ਹਮਲੇ ਸਣੇ ਹੋਰ ਕੲੀ ਘਾਤਕ ਹਮਲਿਅਾਂ ਬਾਅਦ ਅਾੲੀਅੈਸ ਖ਼ਿਲਾਫ਼ ਮੁਹਿੰਮ ਛੇਡ਼ ਰੱਖੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article