PUNJABMAILUSA.COM

ਤਿੱਬਡ਼ੀ ਕੈਂਟ ਨੇੜੇ ਦਿਖਾਈ ਦਿੱਤੇ 2 ਸ਼ੱਕੀ

ਤਿੱਬਡ਼ੀ ਕੈਂਟ ਨੇੜੇ ਦਿਖਾਈ ਦਿੱਤੇ 2 ਸ਼ੱਕੀ

ਤਿੱਬਡ਼ੀ ਕੈਂਟ ਨੇੜੇ ਦਿਖਾਈ ਦਿੱਤੇ 2 ਸ਼ੱਕੀ
January 07
21:30 2016

tibri
ਗੁਰਦਾਸਪੁਰ, 7 ਜਨਵਰੀ (ਪੰਜਾਬ ਮੇਲ)- ਤਿੱਬਡ਼ੀ ਕੈਂਟ ਦੇ ਪਿੰਡ ਪੰਧੇਰ ਨੇਡ਼ੇ ਕਮਾਦ ਦੇ ਖੇਤਾਂ ’ਚ ਸ਼ੱਕੀ ਅਤਿਵਾਦੀਅਾਂ ਦੇ ਹੋਣ ਦਾ ਖ਼ੁਲਾਸਾ ਹੋ ਗਿਅਾ ਹੈ। ਅੱਜ ਸੈਨਾ, ਪੁਲੀਸ ਅਤੇ ਬੀਅੈਸਅੈਫ਼ ਦੇ ਕਰੀਬ ੲਿਕ ਹਜ਼ਾਰ ਜਵਾਨਾਂ ਨੇ 15 ੲੇਕਡ਼ ਰਕਬੇ ’ਚ ਫੈਲੇ ਕਮਾਦ ਦੇ ਖੇਤਾਂ ਨੂੰ ਘੇਰਾ ਪਾ ਲਿਅਾ। ਡਰੋਨ ਕੈਮਰਿਅਾਂ, ਪੈਰਾਂ ਦੇ ਨਿਸ਼ਾਨ ਅਤੇ ਸੂਹੀਅਾ ਕੁੱਤਿਅਾਂ ਰਾਹੀਂ ੲਿਹ ਜਾਣਕਾਰੀ ਮਿਲੀ ਹੈ ਕਿ ੲਿਲਾਕੇ ’ਚ ਕੁਝ ਸ਼ੱਕੀ ਵਿਅਕਤੀ ਮੌਜੂਦ ਹਨ। ਖੇਤਾਂ ਨੇਡ਼ੇ 100 ਦੇ ਕਰੀਬ ਫਲੱਡ ਲਾੲੀਟਾਂ ਲਾ ਦਿੱਤੀਅਾਂ ਗੲੀਅਾਂ ਹਨ ਤਾਂ ਜੋ ਹਨੇਰੇ ਦਾ ਫਾੲਿਦਾ ਲੈ ਕੇ ਕਿਤੇ ੲਿਹ ਮਸ਼ਕੂਕ ਹੱਥੋਂ ਨਾ ਨਿਕਲ ਜਾਣ। ਸਰਚ ਅਪਰੇਸ਼ਨ ਤਿੱਬਡ਼ੀ ਕੈਂਟ ਦੀ ਚਾਰਦੀਵਾਰੀ ਤੋਂ ਮਸਾਂ ਦੋ ਕਿਲੋਮੀਟਰ ਦੀ ਦੂਰੀ ’ਤੇ ਚਲ ਰਿਹਾ ਹੈ।
ਸਵੇਰੇ ਬ੍ਰਿਗੇਡੀਅਰ ਵੀ ਕੇ ਤ੍ਰਿਪਾਠੀ ਕਾਹਲੀ ’ਚ ਤਿਅਾਰ ਕੀਤੇ ਗੲੇ ਨਕਸ਼ੇ ਨੂੰ ਲੈ ਕੇ ਸਤਨਾਮ ਸਿੰਘ ਕੋਲ ਗੲੇ ਅਤੇ ੳੁਸ ਨੂੰ ਬੁਲਟ ਪਰੂਫ ਜੈਕਟ ਪਹਿਨਣ ਲੲੀ ਅਾਖਿਅਾ। ਸਤਨਾਮ ਸਿੰਘ ਨੇ ਕਲ ਹਥਿਅਾਰਬੰਦ ਦੋ ਸ਼ੱਕੀ ਅਤਿਵਾਦੀਅਾਂ ਨੂੰ ਦੇਖਣ ਦਾ ਦਾਅਵਾ ਕੀਤਾ ਸੀ। ਬਾਅਦ ’ਚ ਬ੍ਰਿਗੇਡੀਅਾਰ ਅਤੇ 12 ਜਵਾਨ ੳੁਸ ਨੂੰ ਮੌਕੇ ’ਤੇ ਲੈ ਕੇ ਗੲੇ ਜਿਥੇ ੳੁਸ ਨੇ ਅਤਿਵਾਦੀਅਾਂ ਨੂੰ ਦੇਖਣ ਦਾ ਦਾਅਵਾ ਕੀਤਾ ਸੀ। ੲਿਕ ਫ਼ੌਜੀ ਅਧਿਕਾਰੀ ਨੇ ਕਿਹਾ ਕਿ ਬ੍ਰਿਗੇਡੀਅਰ ਤ੍ਰਿਪਾਠੀ ਨੇ ਥਾਂ ’ਤੇ ਕੁਝ ਪੈਰਾਂ ਦੇ ਨਿਸ਼ਾਨ ਦੇਖੇ ਹਨ। ਬੂਟਾਂ ਦੇ ਡੂੰਘੇ ਪੲੇ ਨਿਸ਼ਾਨਾਂ ਨੂੰ ਦੇਖ ਕੇ ਅੰਦਾਜ਼ਾ ਲਾੲਿਅਾ ਗਿਅਾ ਹੈ ਕਿ ੲਿਨ੍ਹਾਂ ਵਿਅਕਤੀਅਾਂ ਕੋਲ ਭਾਰੀ ਸਾਮਾਨ ਹੈ। ਮਿਲਟਰੀ ੲਿੰਟੈਲੀਜੈਂਸ ਨੇ ਵੀ ਤਸਦੀਕ ਕੀਤੀ ਹੈ ਕਿ ਗੰਨੇ ਦੇ ਖੇਤਾਂ ’ਚ ਕੁਝ ਵਿਅਕਤੀ ਹਨ।
ਖੋਜੀ ਕੁੱਤਿਅਾਂ ਦੇ ਦਸਤੇ ਨੇ ਵੀ ੲਿਲਾਕੇ ਦੀ ਛਾਣਬੀਣ ਕੀਤੀ ਅਤੇ ਕੁਝ ਮਿੰਟਾਂ ਬਾਅਦ ੲਿਕ ਸੀਨੀਅਰ ਪੁਲੀਸ ਅਫ਼ਸਰ ਨੇ ਅੈਲਾਨ ਕੀਤਾ ਕਿ ੲਿਲਾਕੇ ’ਚ ਕੋੲੀ ਨਾ ਕੋੲੀ ਛੁਪ ਕੇ ਬੈਠਾ ਹੋੲਿਅਾ ਹੈ। ਹਵਾੲੀ ਫ਼ੌਜ ਦੇ ਡਰੋਨ ਕੈਮਰੇ ਨੇ ਵੀ ਕੁਝ ਹਲਚਲ ਕੈਦ ਕੀਤੀ ਹੈ ਪਰ ਕੋੲੀ ਵੀ ਅਧਿਕਾਰੀ ੲਿਸ ਦੀ ਪੁਸ਼ਟੀ ਨਹੀਂ ਕਰ ਰਿਹਾ।
ਸਰਚ ਅਪਰੇਸ਼ਨ ਦੌਰਾਨ ਫ਼ੌਜ ਦਾ ਹੈਲੀਕਾਪਟਰ ਵੀ ਅਸਮਾਨ ’ਤੇ ਚੌਕਸੀ ਰਖਦਾ ਰਿਹਾ। ੲਿਕ ਸਮੇਂ ਤਾਂ ਸਵਾਟ ਕਮਾਂਡੋਜ਼ ਦੀਅਾਂ ਦੋ ਟੀਮਾਂ ਅਤੇ ਫ਼ੌਜੀ ਜਵਾਨਾਂ ਨੇ ਕਮਰ ਕੱਸੇ ਕਰ ਲੲੇ ਸਨ ਪਰ ਤਕਨੀਕੀ ਕਾਰਨਾਂ ਕਰ ਕੇ ਕਾਰਵਾੲੀ ਨੂੰ ਟਾਲ ਦਿੱਤਾ ਗਿਅਾ। ਸ਼ਾਮ ਨੂੰ ਦੋ ਬਖ਼ਤਰਬੰਦ ਗੱਡੀਅਾਂ ਵੀ ਪਹੁੰਚ ਗੲੀਅਾਂ ਸਨ।
ੲਿਲਾਕੇ ’ਚ ਦਹਿਸ਼ਤ ਦਾ ਮਾਹੌਲ ਹੋਣ ਕਰ ਕੇ ਵਿਦਿਅਕ ਅਦਾਰੇ ਬੰਦ ਰਹੇ ਅਤੇ ਪੰਧੇਰ ਪਿੰਡ ਤੋਂ ਸਿਵਲ ਹਸਪਤਾਲ ਨੂੰ ਜਾਂਦੀ ਸਡ਼ਕ ’ਤੇ ਅਾਵਾਜਾੲੀ ਨੂੰ ਰੋਕ ਦਿੱਤਾ ਗਿਅਾ। ੲਿਸ ਦੇ ਨਾਲ ਹਸਪਤਾਲ ਨੂੰ ਵੀ ਤਿਅਾਰ ਰਹਿਣ ਲੲੀ ਕਿਹਾ ਗਿਅਾ ਹੈ।
ਨਸ਼ਾ ਤਸਕਰੀ ਵਾਲੇ ਰੂਟ ਤੋਂ ਦਾਖ਼ਲ ਹੋੲੇ ਸਨ ਅਤਿਵਾਦੀ
ਨਵੀਂ ਦਿੱਲੀ (ਅਜੈ ਬੈਨਰਜੀ): ਪਠਾਨਕੋਟ ਅਤਿਵਾਦੀ ਹਮਲੇ ਦੀ ਵਿਅਾਪਕ ਪਡ਼ਤਾਲ ਤੋਂ ਬਾਅਦ ੲਿਹ ਗੱਲ ਸਾਹਮਣੇ ਅਾੲੀ ਹੈ ਕਿ ਅਤਿਵਾਦੀਅਾਂ ਨੇ ਸਰਹੱਦ ਪਾਰ ਕਰਨ ਲੲੀ ਨਸ਼ਾ ਤਸਕਰੀ ਵਾਲੇ ਰੂਟ ਦੀ ਵਰਤੋਂ ਕੀਤੀ ਸੀ। ੲਿਸ ਲੲੀ ੳੁਨ੍ਹਾਂ ਨਸ਼ਾ ਤਸਕਰੀ ’ਚ ਸਹਾੲਿਕ ਬਣਨ ਵਾਲੇ ਵਿਅਕਤੀਅਾਂ ਨੂੰ ਮੋਹਰਾ ਬਣਾੲਿਅਾ ਸੀ। ਪਾਕਿਸਤਾਨ ਵਾਲੇ ਪਾਸੇ ਅਾੲੀਅੈਸਅਾੲੀ ੲਿਨ੍ਹਾਂ ਵਿਅਕਤੀਅਾਂ ਰਾਹੀਂ ਹਥਿਅਾਰ ਅਤੇ ਅਤਿਵਾਦੀਅਾਂ ਨੂੰ ਭਾਰਤ ਅੰਦਰ ਘੁਸਪੈਠ ਕਰਾੳੁਂਦੀ ਰਹੀ ਹੈ। ਸੂਤਰਾਂ ਨੇ ਦੱਸਿਅਾ ਕਿ ਛੇ ਅਤਿਵਾਦੀ ਦੋ ਗੁੱਟਾਂ ’ਚ ਭਾਰਤ ਅੰਦਰ ਦਾਖ਼ਲ ਹੋੲੇ ਸਨ। ਪਹਿਲੇ ਗੁੱਟ ਕੋਲ ਵੱਡੇ ਹਥਿਅਾਰ ਸਨ ਅਤੇ ੳੁਹ ਪਹਿਲਾਂ ਹੀ ਪੁੱਜ ਗੲੇ ਸਨ। ਚਾਰ ਅਤਿਵਾਦੀਅਾਂ ਦੇ ਦੂਜੇ ਗੁੱਟ ਨੇ ਟੈਕਸੀ ਡਰਾੲੀਵਰ ੲਿਕਾਗਰ ਸਿੰਘ ਦੀ ਹੱਤਿਅਾ ਕੀਤੀ ਅਤੇ ਅੈਸਪੀ ਸਲਵਿੰਦਰ ਸਿੰਘ ਤੇ ਸਾਥੀਅਾਂ ਨੂੰ ‘ਅਗਵਾ’ ਕੀਤਾ ਸੀ। ਪਠਾਨਕੋਟ ੲੇਅਰਬੇਸ ’ਤੇ ਹੋੲੇ ਹਮਲੇ ਤੋਂ ਬਾਅਦ ਹੁਣ ਤਿੰਨ ਕਦਮ ਚੁੱਕੇ ਜਾ ਰਹੇ ਹਨ। ਪਹਿਲਾ, ਪੰਜਾਬ ਨੂੰ ਸਰਹੱਦਾਂ ਦੀ ਰਾਖੀ ਲੲੀ ਬੀਅੈਸਅੈਫ ਦੀਅਾਂ ਵਾਧੂ ਕੰਪਨੀਅਾਂ ਮਿਲਣਗੀਅਾਂ। ਦੂਜਾ, ਸਰਹੱਦ ’ਤੇ ਰਾਵੀ ਦਰਿਅਾ ਅਤੇ ਸਹਾੲਿਕ ਨਦੀਅਾਂ ਦੇ ਕੰਢਿਅਾਂ ਦੀ ਸੁਰੱਖਿਅਾ ਮਜ਼ਬੂਤ ਕੀਤੀ ਜਾਵੇਗੀ ਅਤੇ ਤੀਜਾ, ਦੇਸ਼ ਦੇ ਸਾਰੇ ਫ਼ੌਜੀ ਅੱਡਿਅਾਂ ਦੀ ਸੁਰੱਖਿਅਾ ਦੀ ਨਜ਼ਰਸਾਨੀ ਕੀਤੀ ਜਾੲੇਗੀ।
ਅਤਿਵਾਦੀਆਂ ਦਾ ਪੋਸਟ ਮਾਰਟਮ
ਪਠਾਨਕੋਟ: ਏਅਰਬੇਸ ਅੰਦਰ ਮਾਰੇ ਗਏ ਅਤਿਵਾਦੀਆਂ ਦਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਅੱਜ ਸਖ਼ਤ ਸੁਰੱਖਿਅਾ ਪ੍ਰਬੰਧਾਂ ਹੇਠ ਪੋਸਟ ਮਾਰਟਮ ਕੀਤਾ ਗਿਆ। ਡਾਕਟਰਾਂ ਮੁਤਾਬਕ ਅਤਿਵਾਦੀਆਂ ਦੀ ਉਮਰ 20 ਤੋਂ 30 ਸਾਲ ਦੇ ਕਰੀਬ ਜਾਪਦੀ ਹੈ। ੳੁਧਰ ਏਅਰਬੇਸ ਦੇ ਇੰਚਾਰਜ ਏਓਸੀ ਜੇ.ਐਸ.ਧਾਮੂਨ ਨੇ ਦੱਸਿਆ ਕਿ ਸਰਚ ਅਪਰੇਸ਼ਨ ਮੁਕੰਮਲ ਹੋਣ ਦੇ ਕਰੀਬ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

Read Full Article
    ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

Read Full Article
    ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

Read Full Article
    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article