ਤਾਜ ਮਹਿਲ ’ਚ ਬੰਬ ਦੀ ਖ਼ਬਰ ਨਿਕਲੀ ਅਫਵਾਹ

285
Share

ਆਗਰਾ, 4 ਮਾਰਚ (ਪੰਜਾਬ ਮੇਲ)- ਤਾਜ ਮਹਿਲ ਵਿਚ ਬੰਬ ਦੀ ਖ਼ਬਰ ਮਿਲਣ ਤੋਂ ਬਾਅਦ ਇਸ ਨੂੰ ਖਾਲੀ ਕਰਵਾ ਲਿਆ ਗਿਆ। ਜਾਂਚ ਕਰਨ ਬਾਅਦ ਇਹ ਅਫ਼ਵਾਹ ਨਿਕਲੀ। ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ ਸਵੇਰੇ 9 ਵਜੇ ਉੱਤਰ ਪ੍ਰਦੇਸ਼ ਪੁਲਿਸ ਦੀ ਐਮਰਜੈਂਸੀ ਸਰਵਿਸ ਨੰਬਰ 112 ਨੂੰ ਫੋਨ ਕੀਤਾ ਅਤੇ ਦਾਅਵਾ ਕੀਤਾ ਕਿ ਤਾਜ ਮਹਿਲ ’ਚ ਬੰਬ ਹੈ। ਇਹ ਫੋਨ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿਚੋਂ ਕੀਤਾ ਗਿਆ।

Share