ਤਾਇਵਾਨ ‘ਚ ਚੀਨ ਦਾ ਸੁਖੋਈ ਜਹਾਜ਼ ਹੋਇਆ ਕਰੈਸ਼

497
Share

-ਤਾਇਵਾਨ ਦੇ ਏਅਰ ਡਿਫੈਂਸ ਵੱਲੋਂ ਜਹਾਜ਼ ਦੇ ਹਮਲੇ ਦਾ ਖਦਸ਼ਾ
ਚੰਡੀਗੜ੍ਹ, 4 ਸਤੰਬਰ (ਪੰਜਾਬ ਮੇਲ)- ਚੀਨ ਦੀ ਹਮਲਾਵਰ ਹਰਕਤਾਂ ਦੇ ਵਿਚਕਾਰ ਅੱਜ ਤਾਇਵਾਨ ‘ਚ ਚੀਨ ਦਾ ਸੁਖੋਈ ਜਹਾਜ਼ ਦੇ ਕਰੈਸ਼ ਹੋ ਗਿਆ। ਚੀਨੀ ਜਹਾਜ਼ ਨੇ ਤਾਇਵਾਨ ਦੇ ਹਵਾਈ ਖੇਤਰ ‘ਚ ਉਡਾਣ ਭਰੀ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਚੀਨੀ ਜਹਾਜ਼ ‘ਤੇ ਤਾਈਵਾਨ ਦੇ ਏਅਰ ਡਿਫੈਂਸ ਨੇ ਹਮਲਾ ਕੀਤਾ, ਜਿਸ ਕਾਰਨ ਜਹਾਜ਼ ਦੇ ਕਰੈਸ਼ ਹੋ ਗਿਆ। ਜਹਾਜ਼ ਰਿਹਾਇਸ਼ੀ ਖੇਤਰ ਵਿੱਚ ਡਿੱਗ ਗਿਆ। ਪਾਇਲਟ ਦੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਕੁਝ ਵੀਡੀਓ ਉਸ ਦ੍ਰਿਸ਼ ਬਾਰੇ ਸਾਹਮਣੇ ਆਏ ਹਨ, ਜਿਸ ਵਿਚ ਇਕ ਵਿਅਕਤੀ ਜ਼ਮੀਨ ‘ਤੇ ਪਿਆ ਹੈ ਅਤੇ ਲੋਕ ਉਸ ਦੇ ਦੁਆਲੇ ਖੜ੍ਹੇ ਹਨ।


Share