PUNJABMAILUSA.COM

ਤਸਕਰਾਂ ਨੇ ਅਫ਼ਰੀਕੀ ਪਰਵਾਸੀਆਂ ਨੂੰ ਕਿਸ਼ਤੀ ਛੱਡਣ ਲਈ ਕੀਤਾ ਮਜਬੂਰ 5 ਮੌਤਾਂ, 50 ਲਾਪਤਾ

ਤਸਕਰਾਂ ਨੇ ਅਫ਼ਰੀਕੀ ਪਰਵਾਸੀਆਂ ਨੂੰ ਕਿਸ਼ਤੀ ਛੱਡਣ ਲਈ ਕੀਤਾ ਮਜਬੂਰ 5 ਮੌਤਾਂ, 50 ਲਾਪਤਾ

ਤਸਕਰਾਂ ਨੇ ਅਫ਼ਰੀਕੀ ਪਰਵਾਸੀਆਂ ਨੂੰ ਕਿਸ਼ਤੀ ਛੱਡਣ ਲਈ ਕੀਤਾ ਮਜਬੂਰ 5 ਮੌਤਾਂ, 50 ਲਾਪਤਾ
August 11
19:38 2017

ਦੁਬਈ, 11 ਅਗਸਤ (ਪੰਜਾਬ ਮੇਲ)- ਪਰਵਾਸੀਆਂ ਦੇ ਅੰਤਰਰਾਸ਼ਟਰੀ ਸੰਗਠਨ ਨੇ ਕਿਹਾ ਹੈ ਕਿ ਯਮਨ ਜਾਣ ਵਾਲੀ ਇਕ ਕਿਸ਼ਤੀ ‘ਤੇ ਸਵਾਰ 180 ਅਫ਼ਰੀਕੀ ਪਰਵਾਸੀਆਂ ਵਿਚੋਂ ਘੱਟ ਤੋਂ ਘੱਟ ਪੰਜ ਲੋਕ ਡੁੱਬ ਗਏ ਅਤੇ 50 ਹੋਰ ਲਾਪਤਾ ਹੋ ਗਏ ਹਨ। ਤਸਕਰਾਂ ਨੇ ਇਨ੍ਹਾਂ ਲੋਕਾਂ ਨੂੰ ਕਿਸ਼ਤੀ ਛੱਡਣ ਲਈ ਮਜਬੂਰ ਕੀਤਾ। ਇਕ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਇਕ ਘਟਨਾ ਵਿਚ 50 ਲੋਕ ਮਾਰੇ ਗਏ ਸੀ।
ਪਰਵਾਸੀ ਮਾਮਲਿਆਂ ‘ਤੇ ਸੰਯੁਕਤ ਰਾਸ਼ਟਰ ਦੀ ਏਜੰਸੀ ਆਈਓਐਮ ਨੇ ਕਿਹਾ ਕਿ ਲਾਲ ਸਾਗਰ ਵਿਚ ਯਮਨ ਦੇ ਬੀਚ ‘ਤੇ 25 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਪੀੜਤਾਂ ਦੀ ਨਾਗਰਿਕਤਾ ਨਹੀਂ ਦੱਸ ਸਕੇ। ਗੌਰਤਲਬ ਹੈ ਕਿ ਬੁਧਵਾਰ ਨੂੰ ਤਸਕਰਾਂ ਨੇ ਸਥਾਨਕ ਅਧਿਕਾਰੀਆਂ ਦੁਆਰਾ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ 120 ਤੋਂ ਜ਼ਿਆਦਾ ਸੋਮਾਲੀ ਅਤੇ ਇਥੋਪੀਆਈ ਪਰਵਾਸੀਆਂ ਨੂੰ ਯਮਨ ਦੇ ਡੂੰਘੇ ਸਮੁੰਦਰ ਵਿਚ ਕਿਸ਼ਤੀ ਛੱਡਣ ਲਈ ਮਜਬੂਰ ਕੀਤਾ ਸੀ। ਇਸ ਘਟਨਾ ਵਿਚ ਘੱਟ ਤੋਂ ਘੱਟ 50 ਲੋਕ ਮਾਰੇ ਗਏ ਸੀ ਅਤੇ 22 ਹੋਰ ਲਾਪਤਾ ਹੋ ਗਏ ਸੀ।
ਆਈਓਐਮ ਦੀ ਟੀਮਾਂ ਨੂੰ ਦੱਖਣੀ ਯਮਨ ਦੇ ਸ਼ਾਬਵਾ ਸੂਬੇ ਦੇ ਕੋਲ ਸਮੁੰਦਰ ਤਟ ‘ਤੇ 29 ਪਰਵਾਸੀਆਂ ਦੀ ਲਾਸ਼ ਮਿਲੀਆਂ। ਘਟਨਾ ਵਿਚ ਜਿਊਂਦੇ ਬਚੇ ਲੋਕਾਂ ਨੇ ਉਨ੍ਹਾਂ ਦਫਨਾਇਆ। ਪਰਵਾਸੀਆਂ ਦੀ ਔਸਤ ਉਮਰ 16 ਸਾਲ ਹੈ। ਯਮਨ ਵਿਚ ਮਾਰਚ 2015 ਤੋਂ ਇਸ ਦੀ ਸਾਊਦੀ ਹਮਾਇਤੀ ਸਰਕਾਰ ਅਤੇ ਈਰਾਨ ਹਮਾਇਤੀ ਸ਼ੀਆ ਹੂਤੀ ਵਿਦਰੋਹੀਆਂ ਦੇ ਵਿਚ ਚਲ ਰਹੇ ਯੂੱਧ ਦੇ ਵਿਚ ਹੈਜ਼ਾ ਅਤੇ ਅਕਾਲ ਦੇ ਚਲਦਿਆਂ ਕਰੀਬ 10,300 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕ ਘਰ ਬਾਰ ਛੱਡਣ ਲਈ ਮਜਬੂਰ ਹੋਏ ਹਨ। ਆਈਓਐਮ ਦਾ ਅਨੁਮਾਨ ਹੈ ਕਿ ਕਰੀਬ 55 ਹਜ਼ਾਰ ਪਰਵਾਸੀਆਂ ਨੇ 2017 ਦੀ ਸ਼ੁਰੂਆਤ ਤੋਂ ਯਮਨ ਦਾ ਰੁਖ ਕੀਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article