PUNJABMAILUSA.COM

ਡੇਰਾ ਸੱਚਾ ਸੌਦਾ ਨੇ 6 ਸਾਲ ਤੋਂ 17 ਲੱਖ 52 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਬਕਾਇਆ ਨਹੀਂ ਭਰਿਆ

ਡੇਰਾ ਸੱਚਾ ਸੌਦਾ ਨੇ 6 ਸਾਲ ਤੋਂ 17 ਲੱਖ 52 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਬਕਾਇਆ ਨਹੀਂ ਭਰਿਆ

ਡੇਰਾ ਸੱਚਾ ਸੌਦਾ ਨੇ 6 ਸਾਲ ਤੋਂ 17 ਲੱਖ 52 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਬਕਾਇਆ ਨਹੀਂ ਭਰਿਆ
May 16
10:23 2018

ਸਿਰਸਾ, 16 ਮਈ (ਪੰਜਾਬ ਮੇਲ)- ਡੇਰਾ ਸੱਚਾ ਸੌਦਾ ਨੇ ਪਿਛਲੇ 6 ਸਾਲਾਂ ਤੋਂ ਸਿਰਸਾ ਨਗਰ ਕੌਂਸਲ ਇਸ ਨੂੰ ਡੇਰੇ ਦਾ 17 ਲੱਖ 52 ਹਜ਼ਾਰ ਦਾ ਪ੍ਰਾਪਰਟੀ ਟੈਕਸ ਨਹੀਂ ਦਿੱਤਾ। ਡੇਰੇ ਨੇ ਇਸ ਸੰਬੰਧ ਵਿਚ ਖਾਤੇ ਫਰੀਜ਼ ਹੋਣ ਕਾਰਨ ਅਸਮਰੱਥਤਾ ਪ੍ਰਗਟਾਈ ਸੀ। ਇਸ ਬਾਰੇ ਨਗਰ ਕੌਂਸਲ ਨੇ ਦੋ ਨੋਟਿਸ ਵੀ ਜਾਰੀ ਕੀਤੇ ਸਨ। ਇਹ ਨੋਟਿਸ ਖੁਦ ਸਿਰਸਾ ਨਗਰ ਕੌਂਸਲ ਦੇ ਈ.ਓ. ਅਪ੍ਰੈਲ ਵਿਚ ਟੀਮ ਦੇ ਨਾਲ ਜਾ ਕੇ ਡੇਰਾ ਪ੍ਰਬੰਧਕਾਂ ਨੂੰ ਦੇ ਕੇ ਆਏ ਸਨ। ਅੱਜਕੱਲ੍ਹ ਡੇਰੇ ਦੇ ਕੁਝ ਖਾਤੇ ਖੁੱਲ੍ਹ ਗਏ ਹਨ, ਫਿਰ ਵੀ ਡੇਰਾ ਸੱਚਾ ਸੌਦਾ ਨੇ ਸਿਰਸਾ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਨੇ ਸਾਲ 2012 ਦੇ ਬਾਅਦ ਤੋਂ ਸਿਰਸਾ ਨਗਰ ਕੌਂਸਲ ਨੂੰ ਪ੍ਰਾਪਰਟੀ ਟੈਕਸ ਨਹੀਂ ਦਿੱਤਾ। ਪਿਛਲੇ 6 ਸਾਲ ਦਾ ਇਹ ਪ੍ਰਾਪਰਟੀ ਟੈਕਸ ਕਰੀਬ 17 ਲੱਖ 52 ਹਜ਼ਾਰ 323 ਰੁਪਏ ਹੈ। ਇਸ ਸੰਬੰਧ ਵਿਚ ਸਿਰਸਾ ਨਗਰ ਕੌਂਸਲ ਨੇ ਡੇਰੇ ਨੂੰ ਕਰੀਬ ਫਰਵਰੀ ਤੋਂ ਅਪ੍ਰੈਲ ਤੱਕ ਦੋ ਨੋਟਿਸ ਜਾਰੀ ਕੀਤੇ ਅਤੇ ਦੂਸਰੀ ਵਾਰ ਖੁਦ ਅਪ੍ਰੈਲ ਵਿਚ ਸਿਰਸਾ ਨਗਰ ਕੌਂਸਲ ਦੇ ਈ.ਓ. ਵਰਿੰਦਰ ਸਹਾਰਣ ਆਪਣੀ ਟੀਮ ਦੇ ਨਾਲ ਡੇਰੇ ਵਿਚ ਗਏ ਸਨ। ਉਨ੍ਹਾਂ ਨੇ ਡੇਰੇ ਦੇ ਪ੍ਰਬੰਧਕਾਂ ਨੂੰ ਪ੍ਰਾਪਰਟੀ ਟੈਕਸ ਦੇ ਨੋਟਿਸ ਸੌਂਪੇ ਅਤੇ ਟੀਮ ਨੇ ਉਨ੍ਹਾਂ ਨੂੰ ਟੈਕਸ ਦੇ ਰੇਟ ਦਾ ਹਿਸਾਬ ਸਮਝਾਇਆ। ਡੇਰੇ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੇ ਖਾਤੇ ਫਰੀਜ਼ ਕੀਤੇ ਹੋਏ ਹਨ। ਜਦੋਂ ਖਾਤੇ ਖੁੱਲ੍ਹ ਜਾਣਗੇ, ਨਗਰ ਕੌਂਸਲ ਨੂੰ ਪ੍ਰਾਪਰਟੀ ਟੈਕਸ ਦੇ ਦਿੱਤਾ ਜਾਵੇਗਾ। ਇਸ ਭਰੋਸੇ ਨਾਲ ਨਗਰ ਕੌਂਸਲ ਦੀ ਟੀਮ ਵਾਪਸ ਆ ਗਈ। ਕੁਝ ਦਿਨਾਂ ਬਾਅਦ ਡੇਰੇ ਵੱਲੋਂ ਚਿੱਠੀ ਜਾਰੀ ਕੀਤੀ ਗਈ, ਜਿਸ ਵਿਚ ਫਰੀਜ਼ ਖਾਤਿਆਂ ਦੇ ਖੁੱਲ੍ਹਣ ‘ਤੇ ਟੈਕਸ ਭਰਨ ਦਾ ਭਰੋਸਾ ਦਿੱਤਾ ਗਿਆ। ਨਗਰ ਕੌਂਸਲ ਸਿਰਸਾ ਨੇ ਪੁਰਾਣੇ ਡੇਰਾ ਸ਼ਾਹ ਮਸਤਾਨਾ ਖੇਤਰ ਦੇ ਕਰੀਬ 52 ਹਜ਼ਾਰ 870 ਵਰਗ ਗਜ਼ ਏਰੀਏ ਨੂੰ ਪ੍ਰਾਪਰਟੀ ਟੈਕਸ ਵਿਚ ਸ਼ਾਮਲ ਕੀਤਾ ਹੈ। ਇਸ ਵਿਚ ਸ਼ਾਹ ਸਤਨਾਮ ਗਰਲਸ ਇੰਸਟੀਚਿਊਟ ਅਤੇ ਹੋਰ ਵਿੱਦਿਅਕ ਸੰਸਥਾਵਾਂ ਹਨ। ਇਸ ਦਾ ਕੁਝ ਧਾਰਮਿਕ ਏਰੀਆ ਤੇ ਬਾਗਵਾਨੀ ਖੇਤਰ ਵੀ ਹੈ। 52 ਹਜ਼ਾਰ 870 ਵਰਗ ਗਜ਼ ਏਰੀਏ ਦਾ ਸਾਲ ਦਰ ਸਾਲ ਪ੍ਰਾਪਰਟੀ ਟੈਕਸ ਵਧ ਕੇ 2018 ਵਿਚ ਕਰੀਬ 17 ਲੱਖ 52 ਹਜ਼ਾਰ ਰੁਪਏ ਹੋ ਗਿਆ ਹੈ। ਸਿਰਸਾ ਨਗਰ ਕੌਂਸਲ ਨੇ ਸਾਲ 2017-18 ਵਿਚ ਚਾਰ ਕਰੋੜ ਰੁਪਏ ਪ੍ਰਾਪਰਟੀ ਟੈਕਸ ਵਸੂਲਣੇ ਹਨ। ਅਜੇ ਤੱਕ ਸਵਾ ਦੋ ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ। ਕਰੀਬ ਪੌਣੇ ਦੋ ਕਰੋੜ ਰੁਪਏ ਅਜੇ ਵਸੂਲਣੇ ਬਾਕੀ ਹਨ। ਜਿਸ ਵਿਚ ਕਿ ਡੇਰੇ ਦੀ ਪ੍ਰਾਪਰਟੀ ਦਾ ਵੀ 17 ਲੱਖ 52 ਹਜ਼ਾਰ ਰੁਪਏ ਬਕਾਇਆ ਹੈ।

About Author

Punjab Mail USA

Punjab Mail USA

Related Articles

ads

Latest Category Posts

    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

ਐੱਚ-1ਬੀ ਦੀ ਮਿਆਦ ਨੂੰ ਨਵੇਂ ਨਿਯਮਾਂ ਤਹਿਤ ਘਟਾਇਆ

Read Full Article
    ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

ਅਮਰੀਕੀ ਸੈਨੇਟਰ ਵੱਲੋਂ ਟਰੰਪ ਤੋਂ ਚੀਨ ਨੂੰ ਮੁਦਰਾ ‘ਚ ਹੇਰ-ਫੇਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ

Read Full Article