PUNJABMAILUSA.COM

ਡੇਰਾ ਮੁਖੀ ਦੇ ਰਿਸ਼ਤੇਦਾਰ ਨੇ ਖੋਲ੍ਹੇ ‘ਲਗਜ਼ਰੀ ਗੁਫ਼ਾ’ ਦੇ ਰਾਜ਼

ਡੇਰਾ ਮੁਖੀ ਦੇ ਰਿਸ਼ਤੇਦਾਰ ਨੇ ਖੋਲ੍ਹੇ ‘ਲਗਜ਼ਰੀ ਗੁਫ਼ਾ’ ਦੇ ਰਾਜ਼

ਡੇਰਾ ਮੁਖੀ ਦੇ ਰਿਸ਼ਤੇਦਾਰ ਨੇ ਖੋਲ੍ਹੇ ‘ਲਗਜ਼ਰੀ ਗੁਫ਼ਾ’ ਦੇ ਰਾਜ਼
August 31
07:29 2017

14 ਏਕੜ ‘ਚ ਫ਼ੈਲੀ ਹੈ ਗੁਫ਼ਾ, ਡੇਰੇ ‘ਚ ਗੜਬੜੀਆਂ ਹੋਣ ਕਾਰਨ 2011 ‘ਚ ਛੱਡਿਆ ਸੀ ਡੇਰਾ
ਚੰਡੀਗੜ੍ਹ, 31 ਅਗਸਤ (ਪੰਜਾਬ ਮੇਲ)-ਬਲਾਤਕਾਰੀ ਬਾਬੇ ਦੀ ਲਗਜ਼ਰੀ ਗੁਫ਼ਾ ਤਕਰੀਬਨ 14 ਏਕੜ ‘ਚ ਫੈਲੀ ਹੋਈ ਹੈ। ਜਿੱਥੇ ਦੀ ਸਹੂਲਤਾਂ ਕਿਸੇ ਫਾਈਵ ਸਟੋਰ ਹੋਟਲ ਦੀ ਸਹੂਲਤਾਂ ਤੋਂ ਘੱਟ ਨਹੀਂ ਹਨ। ਗੁਫ਼ਾ ਵਿਚ ਸਵੀਮਿੰਗ ਪੂਲ, ਪੋਲੋ ਮੈਦਾਨ, ਹੋਮ ਥੀਏਟਰ, ਐਨਆਰਆਈ ਪੈਰੋਕਾਰਾਂ ਨਾਲ ਮਿਲਣ ਲਈ ਮੀਟਿੰਗ ਹਾਲ, ਰੈਸਟੋਰੈਂਟ ਆਦਿ ਸਹੂਲਤਾਂ ਤੋਂ ਲੈ ਕੇ ਕਾਫੀ ਕੁਝ ਹੈ ਜੋ ਅੱਜ ਵੀ ਰਾਜ਼ ਹੈ। ਇਹ ਖੁਲਾਸਾ ਕਾਫੀ ਸਾਲਾਂ ਤੋਂ ਡੇਰਾ ਮੁਖੀ ਦੇ ਕੱਟੜ ਸਮਰਥਕ ਰਹੇ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਨੇ ਹੁਣ ਡੇਰਾ ਸਮਰਥਕਾਂ ਕੋਲੋਂ ਖੁਦ ਨੂੰ ਜਾਨ ਦਾ ਖ਼ਤਰਾ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਉਸ ਦੇ ਮਾਮਾ ਦੀ ਲੜਕੀ ਦਾ ਵਿਆਹ ਡੇਰਾ ਮੁਖੀ ਦੇ ਪੁੱਤਰ ਨਾਲ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਦੀ ਆਸਥਾ ਵੀ ਡੇਰੇ ਦੇ ਪ੍ਰਤੀ ਬੇਹੱਦ ਅਟੁੱਟ ਸੀ। ਉਨ੍ਹਾਂ ਦਾ ਬੇਟਾ ਡੇਰੇ ਵਿਚ ਮੌਜੂਦ ਸਕੂਲ ਵਿਚ ਪੜ੍ਹਦਾ ਸੀ। ਹਾਲਾਂਕਿ ਸਾਲ 2002 ਤੋਂ ਡੇਰੇ ਵਿਚ ਕਾਫੀ ਕੁਝ ਗਲਤ ਹੋਣ ਦੀ ਗੱਲਾਂ ਦਾ ਪਤਾ ਚਲਿਆ। ਲੇਕਿਨ ਉਨ੍ਹਾਂ ਦੇ ਪਰਿਵਾਰ ਦਾ ਅਪਣੇ ਗੁਰੂ ਦੇ ਪ੍ਰਤੀ ਭਰੋਸਾ ਨਹੀਂ ਡਿੱਗਿਆ। ਪ੍ਰੰਤੂ 2011 ਵਿਚ ਜਦ ਉਨ੍ਹਾਂ ਨੇ ਡੇਰਾ ਮੁਖੀ ਦੀ ਲਗਜ਼ਰੀ ਲਾਈਫ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ ਤਾਂ ਡੇਰਾ ਛੱਡ ਦਿੱਤਾ ਅਤੇ ਪੁੱਤਰ ਨੂੰ ਵੀ ਸਕੂਲ ਤੋਂ ਹਟਾ ਲਿਆ।
ਉਨ੍ਹਾਂ ਕਿਹਾ ਕਿ 25 ਅਗਸਤ ਨੂੰ ਫ਼ੈਸਲੇ ਦੇ ਦਿਨ ਵੀ ਉਨ੍ਹਾਂ ਦੇ ਪਿੰਡ ਵਿਚ ਉਨ੍ਹਾਂ ਦੇ ਘਰ ‘ਤੇ ਡੇਰਾ ਪ੍ਰੇਮੀਆਂ ਨੇ ਹਮਲਾ ਕੀਤਾ ਸੀ। ਲੇਕਿਨ ਉਸ ਦਾ ਪਰਿਵਾਰ ਘਰ ਤੋਂ ਬਾਹਰ ਸੀ। ਇੱਕ ਚਿੱਠੀ ਜ਼ਰੀਏ ਉਸ ਨੂੰ ਤੇ ਪਰਿਵਾਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਲਈ ਉਨ੍ਹਾਂ ਡੀਜੀਪੀ ਪੰਜਾਬ ਕੋਲੋਂ ਅਪਣੀ ਜਾਨ ਬਚਾਉਣ ਦੀ ਗੁਹਾਰ ਲਗਾਈ। ਬੇਸਮੈਂਟ ਵਿਚ ਰਹਿੰਦਾ ਸੀ ਡੇਰਾ ਮੁਖੀ : ਭੁਪਿੰਦਰ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਦੀ ਇਹ ਗੁਫ਼ਾ ਲਗਭਗ 14 ਏਕੜ ਇਲਾਕੇ ਵਿਚ ਬਣੀ ਹੋਈ ਹੈ। ਜਿੱਥੇ ਡੇਰਾ ਮੁਖੀ ਸਿਰਫ ਅਤੇ ਸਿਰਫ ਅਪਣੀ ਜ਼ਿੰਦਗੀ ਜੀਂਦੇ ਸੀ। ਉਥੇ ਆਮ ਪੈਰੋਕਾਰਾਂ ਨੂੰ ਜਾਣ ਦੀ ਆਗਿਆ ਨਹੀਂ ਸੀ। ਲੇਕਿਨ ਡੇਰਾ ਮੁਖੀ ਦੀ ਨਜ਼ਦੀਕੀਆਂ ਕਾਰਨ ਉਹ ਉਥੇ ਕਈ ਵਾਰ ਪਹੁੰਚਿਆ। ਭੁਪਿੰਦਰ ਅਨੁਸਾਰ ਡੇਰਾ ਮੁਖੀ ਉਥੇ ਸਵੀਮਿੰਗ ਵੀ ਕਰਦੇ ਸੀ ਅਤੇ ਪੋਲੋ ਵੀ ਖੇਡਦੇ ਸੀ। ਬਾਬਾ ਦੇ ਐਨਆਰਆਈ ਸਮਰਥਕ ਅਤੇ ਬਿਜ਼ਨਸ ਡੀਲਿੰਗ ਲਈ ਆਉਣ ਵਾਲੇ ਲੋਕ ਵੀ ਉਥੇ ਇਕ ਗੈਸਟ ਹਾਊਸ ਵਿਚ ਰੁਕ ਜਾਂਦੇ ਸੀ ਅਤੇ ਉਥੇ ਬਣੇ ਸ਼ਾਨਦਾਰ ਰੈਸਟੋਰੈਂਟ ਦੇ ਮੀਟਿੰਗ ਹਾਲ ਵਿਚ ਉਨ੍ਹਾਂ ਦੇ ਨਾਲ ਡੇਰਾ ਮੁਖੀ ਗੱਲਬਾਤ ਕਰਦੇ ਸੀ। ਇਸ ਤੋਂ ਇਲਾਵਾ ਇਸ ਗੁਫ਼ਾ ਦੇ ਅੰਦਰ ਇਕ ਬੇਸਮੈਂਟ ਵੀ ਸੀ। ਜਿੱਥੇ ਡੇਰਾ ਮੁਖੀ ਰਹਿੰਦੇ ਸੀ ਅਤੇ ਉਥੇ ਸਿਰਫ ਸਾਧਵੀਆਂ ਦਾ ਪਹਿਰਾ ਰਹਿੰਦਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article