PUNJABMAILUSA.COM

ਡਾ. ਗੁਰਵਿੰਦਰ ਅਮਨ ਦੀ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਲੋਕ ਅਰਪਣ

ਡਾ. ਗੁਰਵਿੰਦਰ ਅਮਨ ਦੀ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਲੋਕ ਅਰਪਣ

ਡਾ. ਗੁਰਵਿੰਦਰ ਅਮਨ ਦੀ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਲੋਕ ਅਰਪਣ
December 02
11:59 2015

19
ਯੂਨੀਅਨ ਸਿਟੀ, 2 ਦਸੰਬਰ (ਪੰਜਾਬ ਮੇਲ)- ਸਾਂਝਾ ਸੱਭਿਆਚਾਰ ਮੰਚ ਅਮਰੀਕਾ ਵਲੋਂ ਭਾਰਤੀ ਲੇਖਕ ਡਾ. ਗੁਰਵਿੰਦਰ ਸਿੰਘ ਅਮਨ ਦੀ ਕਾਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ਼ ਪਰਮਿੰਦਰ ਕੌਰ ਦੇ ਜਥੇ ਨੇ ਸ਼ਬਦ ਗਾਇਨ ਦੁਆਰਾ ਕੀਤਾ ਗਿਆ। ਜਤਿੰਦਰ ਦੱਤ, ਅਲਮਸਤ ਦੇਸਰਪੁਰੀ, ਇਮਤਿਆਜ਼ ਅਲੀ, ਡਾ. ਕਪਿਲਾ ਨੇ ਸਾਹਿਤਕ ਗੀਤ ਸੁਣਾਕੇ ਹਾਜ਼ਰ ਸਰੋਤਿਆਂ ਨੂੰ ਕੀਲ ਦਿੱਤਾ। ਪ੍ਰਿੰਸੀਪਲ ਗਿਨਾ ਪਾਕੈਲਡੋ, ਪੈਟ ਉਰਬੀ, ਡਾ. ਅਜੀਤਪਾਲ ਸਿੰਘ ਸੇਠੀ, ਗੁਰਵਿੰਦਰ ਸਿੰਘ ਵਿਕ ਅਤੇ ਪਰਮਿੰਦਰ ਸਿੰਘ ਪਰਵਾਨਾ ਦੀ ਰਹਿਨੁਮਾਈ ਹੇਠ ਕਾਵਿ ਦਰਬਾਰ ਆਯੋਜਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਮਾਸਟਰ ਰਿੰਕੂ ਨੇ ਚਲਾਈ। ਡਾ. ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀਆਂ ਸੁਣਾਕੇ ਮੰਤਰ-ਮੁਗਧ ਕੀਤਾ। ਇਸ ਮੌਕੇ ਗਗਨਦੀਪ ਸਿੰਘ ਜੋਸਨ, ਰਾਜ ਕੰਵਲ ਵਿਲੀਅਮ ਜੀਤ ਸਿੰਘ, ਅਮਨਪ੍ਰੀਤ ਕੌਰ, ਡਾ. ਮਨਜੀਤ ਕੌਰ, ਹਰਭਜਨ ਸਿੰਘ ਮੰਗਤ, ਜੀਤ ਮੰਗਾ, ਨੂਰਪੁਰੀ, ਬੀਬੀ ਹਰਲੀਨ ਕੌਰ, ਕਮਲ ਬੰਗਾ ਤੇ ਕਈ ਦਰਜਨ ਲੇਖਕਾਂ ਨੇ ਆਪਣੀਆਂ ਰਚਨਾਵਾਂ ਸੁਣਾਕੇ ਚੰਗਾ ਰੰਗ ਬੰਨ੍ਹਿਆ। ਪਰਮਿੰਦਰ ਪਰਵਾਨਾ ਨੇ ਹਾਜ਼ਰ ਸ਼ਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article
    ਅਮਰੀਕੀ-ਭਾਰਤੀ ਨੇਤਾ ਸਾਰਾ ਨੇ ਅਮਰੀਕੀ ਸੈਨੇਟ ‘ਚ ਦਾਖਲ ਹੋਣ ਦੀ ਆਪਣੀ ਦਾਅਵੇਦਾਰੀ ਲਈ ਜੁਟਾਏ 76 ਲੱਖ ਡਾਲਰ

ਅਮਰੀਕੀ-ਭਾਰਤੀ ਨੇਤਾ ਸਾਰਾ ਨੇ ਅਮਰੀਕੀ ਸੈਨੇਟ ‘ਚ ਦਾਖਲ ਹੋਣ ਦੀ ਆਪਣੀ ਦਾਅਵੇਦਾਰੀ ਲਈ ਜੁਟਾਏ 76 ਲੱਖ ਡਾਲਰ

Read Full Article
    ਫਰਿਜ਼ਨੋ ਵਿਖੇ ਗੁਰਦੁਆਰਾ ਨਾਨਕਸਰ ‘ਚ ਸਿਖ ਸ਼ਰਧਾਲੂਆਂ ਵੱਲੋਂ ਮਰਹੂਮ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

ਫਰਿਜ਼ਨੋ ਵਿਖੇ ਗੁਰਦੁਆਰਾ ਨਾਨਕਸਰ ‘ਚ ਸਿਖ ਸ਼ਰਧਾਲੂਆਂ ਵੱਲੋਂ ਮਰਹੂਮ ਕੋਬੇ ਬ੍ਰਾਇੰਟ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ

Read Full Article
    ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ਵਿਚ ਟਰੰਪ ਅਤੇ ਬਰਨੀ ਜਿੱਤੇ

ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ਵਿਚ ਟਰੰਪ ਅਤੇ ਬਰਨੀ ਜਿੱਤੇ

Read Full Article
    ‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

‘ਆਪ’ ਮੁੜ ਦਿੱਲੀ ‘ਤੇ ਹੋਈ ਕਾਬਜ਼

Read Full Article
    ਪੰਕਜ ਉਧਾਸ ਦੇ ਅਮਰੀਕਾ ਸ਼ੋਅ ਸ਼ੱਕ ਦੇ ਘੇਰੇ ‘ਚ!

ਪੰਕਜ ਉਧਾਸ ਦੇ ਅਮਰੀਕਾ ਸ਼ੋਅ ਸ਼ੱਕ ਦੇ ਘੇਰੇ ‘ਚ!

Read Full Article
    ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਚਾਰਜ ਸੰਭਾਲਿਆ

ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਚਾਰਜ ਸੰਭਾਲਿਆ

Read Full Article
    ਸਿਆਟਲ ਵਿਚ ਸ੍ਰੀ ਗੁਰੂ ਹਰ ਰਾਇ ਜੀ ਅਤੇ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਮਨਾਇਆ

ਸਿਆਟਲ ਵਿਚ ਸ੍ਰੀ ਗੁਰੂ ਹਰ ਰਾਇ ਜੀ ਅਤੇ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਮਨਾਇਆ

Read Full Article
    ਬਾਬਾ ਅਵਤਾਰ ਸਿੰਘ ਜੀ ਵੱਲੋਂ ਵਿਸਾਖੀ ਸਮਾਗਮਾਂ ਤੇ ਅਮਰੀਕਾ ਦੀ ਸੰਗਤ ਦਾ ਸੱਦਾ ਪ੍ਰਵਾਨ

ਬਾਬਾ ਅਵਤਾਰ ਸਿੰਘ ਜੀ ਵੱਲੋਂ ਵਿਸਾਖੀ ਸਮਾਗਮਾਂ ਤੇ ਅਮਰੀਕਾ ਦੀ ਸੰਗਤ ਦਾ ਸੱਦਾ ਪ੍ਰਵਾਨ

Read Full Article