PUNJABMAILUSA.COM

ਡਰੋਨ ਹਮਲੇ ‘ਚ ਮਾਰਿਆ ਗਿਆ ਜੇਹਾਦੀ ਜਾਨ

ਡਰੋਨ ਹਮਲੇ ‘ਚ ਮਾਰਿਆ ਗਿਆ ਜੇਹਾਦੀ ਜਾਨ

ਡਰੋਨ ਹਮਲੇ ‘ਚ ਮਾਰਿਆ ਗਿਆ ਜੇਹਾਦੀ ਜਾਨ
November 14
03:02 2015

1134851__11
ਵਾਸ਼ਿੰਗਟਨ/ ਲੰਡਨ, 13 ਨਵੰਬਰ (ਪੰਜਾਬ ਮੇਲ)- ਦੁਨੀਆ ‘ਚ ਅੱਤਵਾਦ ਦਾ ਖ਼ਤਰਨਾਕ ਚਿਹਰਾ ਆਈ. ਐਸ. ਆਈ. ਐਸ. ਦੇ ‘ਜੇਹਾਦੀ ਜਾਨ’ ਦੇ ਨਾਂਅ ਨਾਲ ਜਾਣੇ ਜਾਂਦੇ ਬੇਰਹਿਮ ਅੱਤਵਾਦੀ ਮੁਹੰਮਦ ਇਮਵਾਜ਼ੀ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਉਹ
ਸੀਰੀਆ ਵਿਖੇ ਅਮਰੀਕੀ ਹਵਾਈ ਹਮਲਿਆਂ ‘ਚ ਮਾਰਿਆ ਗਿਆ ਹੈ ਹਾਲਾਂਕਿ ਪੈਂਟਾਗਨ ਵੱਲੋਂ ਇਸ ਬਾਰੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ | ਜੇਹਾਦੀ ਜਾਨ ਉਹ ਵਿਅਕਤੀ ਹੈ ਜੋ ਵੀਡੀਓ ‘ਚ ਨਕਾਬ ਪਾ ਕੇ ਬੰਧਕਾਂ ਨੂੰ ਮੌਤ ਦੇ ਘਾਟ ਉਤਾਰਦਾ ਦਿਖਾਈ ਦਿੰਦਾ ਹੈ | ਅਮਰੀਕੀ ਰੱਖਿਆ ਵਿਭਾਗ ‘ਪੈਂਟਾਗਨ’ ਨੇ ਸੀਰੀਆ ‘ਚ ਹੋਏ ਹਵਾਈ ਹਮਲਿਆਂ ਦੀ ਜਾਣਕਾਰੀ ਦਿੱਤੀ | ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਰਸਮੀ ਤੌਰ ‘ਤੇ ਇਸ ਬਾਰੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ | ਜੇਹਾਦੀ ਜਾਨ ਦੇ ਰੂਪ ‘ਚ ਪਛਾਣੇ ਜਾਣ ਵਾਲੇ 26 ਸਾਲਾ ਅੱਤਵਾਦੀ ਮੁਹੰਮਦ ਐਮਵਾਜ਼ੀ ਬਾਰੇ ‘ਚ ਮੰਨਿਆ ਜਾਂਦਾ ਹੈ ਕਿ ਉਹ ਅੱਤਵਾਦੀ ਸਮੂਹ ਛੱਡ ਕੇ ਉੱਤਰੀ ਅਮਰੀਕਾ ਜਾਣ ਦੀ ਕੋਸ਼ਿਸ਼ ‘ਚ ਸੀ | ਪੈਂਟਾਗਨ ਦੇ ਪ੍ਰੈੱਸ ਸਕੱਤਰ ਪੀਟਰ ਕੁੱਕ ਨੇ ਇਕ ਬਿਆਨ ‘ਚ ਕਿਹਾ ਕਿ ‘ਐਮਵਾਜ਼ੀ ਇਕ ਬਰਤਾਨਵੀ ਨਾਗਰਿਕ ਸੀ ਅਤੇ ਉਹ ਉਨ੍ਹਾਂ ਕਈ ਵੀਡੀਓ ‘ਚ ਦਿਖਿਆ ਹੈ ਜਿਨ੍ਹਾਂ ‘ਚ ਅਮਰੀਕੀ ਪੱਤਰਕਾਰਾਂ, ਅਮਰੀਕੀ ਸਹਾਇਤਾਕਰਤਾ, ਬਰਤਾਨਵੀ ਸਹਾਇਤਾਕਰਤਾ, ਜਾਪਾਨੀ ਪੱਤਰਕਾਰਾਂ ਅਤੇ ਕਈ ਹੋਰਨਾਂ ਬੰਧਕਾਂ ਦੀ ਹੱਤਿਆਵਾਂ ਨੂੰ ਵਿਖਾਇਆ ਗਿਆ ਹੈ | ਸਾਲ 2013 ‘ਚ ਸੀਰੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਐਮਵਾਜ਼ੀ ਪੱਛਮੀ ਲੰਡਨ ‘ਚ ਰਹਿੰਦਾ ਸੀ ਅਤੇ ਕੰਪਿਊਟਰ ਸਾਇੰਸ ਦਾ ਗ੍ਰੈਜੂਏਟ ਸੀ | ਬਰਤਾਨੀਆ ਦੇ ਸੁਰੱਖਿਆ ਮੰਤਰਾਲੇ ਨੂੰ ਇਸ ਬਾਰੇ ਅਜੇ ਸ਼ੱਕ ਪਰ ਅਮਰੀਕੀ ਫੌਜ ‘ਜੇਹਾਦੀ ਜਾਨ’ ਦੀ ਮੌਤ ਬਾਰੇ 99 ਫ਼ੀਸਦੀ ਨਿਸਚਿਤ ਹੈ | ਬਰਤਾਨਵੀ ਫੌਜ ਵੱਲੋਂ ਇਸ ਸਬੰਧੀ ਅਮਰੀਕਾ ਨਾਲ ਰਾਬਤਾ ਕੀਤਾ ਜਾ ਰਿਹਾ ਹੈ |

About Author

Punjab Mail USA

Punjab Mail USA

Related Articles

ads

Latest Category Posts

    ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

ਵਰਲਡ ਟਰੇਡ ਸੈਂਟਰ ਨਾਲ ਟਕਰਾਉਣ ਵਾਲੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਦੇਣਾ ਪਿਆ 616 ਕਰੋੜ ਰੁਪਏ ਹਰਜਾਨਾ

Read Full Article
    ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੰਪ ਸਮਝ ਬੈਠੇ ਟਰੂਡੋ ਦੀ ਪਤਨੀ!

Read Full Article
    ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ  1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

ਰਾਕੇਟ ਬਣਾਉਣ ਵਾਲਾ ਸ਼ਖਸ ਖੁਦ ਨੂੰ 1 ਹਜ਼ਾਰ 800 ਫੁੱਟ ਦੀ ਉਚਾਈ ‘ਤੇ ਲਾਂਚ ਕਰਨ ਦੀ ਤਿਆਰੀ ‘ਚ

Read Full Article
    ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

ਏ.ਜੀ.ਪੀ.ਸੀ ਪੰਜਾਬ ਪੁਲਿਸ ਰਾਹੀਂ ਫੜੇ ਗਏ ਨਿਰਦੋਸ਼ ਵਿਦੇਸ਼ੀ ਸਿੱਖਾਂ ਦੇ ਹੱਕ ਵਿਚ ਨਿਤਰੀ

Read Full Article
    ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

ਏੇ.ਜੀ.ਪੀ.ਸੀ. ਵੱਲੋਂ ਸੁਖਦੇਵ ਸਿੰਘ ਭੋਰ ਵੱਲੋਂ ਬਣਾਈ ਗਈ ਨਵੀ ਪਾਰਟੀ “ਪੰਥਕ ਫ਼ਰੰਟ” ਦਾ ਸਵਾਗਤ

Read Full Article
    ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਏੇ.ਜੀ.ਪੀ.ਸੀ.ਨੇ ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

ਫਰਿਜ਼ਨੋ ‘ਚ ਹੋਵੇਗਾ ਫਗਵਾੜਾ ਦੇ ਧਰਮਪ੍ਰੀਤ ਦਾ ਸਸਕਾਰ

Read Full Article
    ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

ਨਿਊਯਾਰਕ ‘ਚ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

Read Full Article
    ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

ਜਗਤਾਰ ਸਿੰਘ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਜਸਪ੍ਰੀਤ ਸਿੰਘ ਅਟਾਰਨੀ

Read Full Article
    ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਮੰਗੀ ਯਾਤਰਾ ਪਾਬੰਦੀ ਲਾਗੂ ਕਰਨ ਦੀ ਪ੍ਰਵਾਨਗੀ

Read Full Article