ਟੋਕੀਓ ਓਲੰਪਿਕਸ : ਭਾਰਤੀ ਮਹਿਲਾ ਹਾਕੀ ਟੀਮ ਦੀ ਲਗਾਤਾਰ ਤੀਜੀ ਹਾਰ

793
Share

ਜ਼ਿਕਰਯੋਗ ਹੈ ਕਿ ਗੋਲ ਫ਼ਰਕ ਦੇ ਲਿਹਾਜ਼ ਨਾਲ ਭਾਰਤੀ ਟੀਮ ਪੂਲ ਏ ’ਚ ਦੱਖਣੀ ਅਫਰੀਕਾ ਤੋਂ ਅੱਗੇ ਪੰਜਵੇਂ ਸਥਾਨ ’ਤੇ ਹੈ। ਭਾਰਤ ਦਾ ਅਗਲਾ ਮੁਕਾਬਲਾ ਸ਼ੁੱਕਰਵਾਰ ਨੂੰ ਆਇਰਲੈਂਡ ਨਾਲ ਹੋਵੇਗਾ ਜੋ ਉਸ ਨੂੰ ਕਿਸੇ ਵੀ ਹਾਲ ’ਚ ਜਿੱਤਣਾ ਹੋਵੇਗਾ ਤਾਂ ਹੀ ਉਸ ਦੀ ਕੁਆਰਟਰ ਫ਼ਾਈਨਲ ’ਚ ਜਾਣਦੀ ਉਮੀਦਾਂ ਬਣੀਆਂ ਰਹਿਣਗੀਆਂ। ਹਰ ਗਰੁੱਪ ’ਚ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫ਼ਾਈਨਲ ’ਚ ਪਹੁੰਚਦੀਆਂ ਹਨ।


Share