PUNJABMAILUSA.COM

ਟੂਰ ਡੀ ਫਰਾਂਸ ਰੇਸ ਦੇ 105ਵੇਂ ਸੈਸ਼ਨ ਵਿਚ ਵੇਲਸ ਦਾ ਗੇਰੇਂਟ ਥਾਮਸ ਬਣਿਆ ਚੈਂਪੀਅਨ

ਟੂਰ ਡੀ ਫਰਾਂਸ ਰੇਸ ਦੇ 105ਵੇਂ ਸੈਸ਼ਨ ਵਿਚ ਵੇਲਸ ਦਾ ਗੇਰੇਂਟ ਥਾਮਸ ਬਣਿਆ ਚੈਂਪੀਅਨ

ਟੂਰ ਡੀ ਫਰਾਂਸ ਰੇਸ ਦੇ 105ਵੇਂ ਸੈਸ਼ਨ ਵਿਚ ਵੇਲਸ ਦਾ ਗੇਰੇਂਟ ਥਾਮਸ ਬਣਿਆ ਚੈਂਪੀਅਨ
July 30
17:50 2018

ਵੱਕਾਰੀ ਟੂਰ ਡੀ ਫਰਾਂਸ ਰੇਸ ਦੇ 105ਵੇਂ ਸੈਸ਼ਨ ਵਿਚ ਵੇਲਸ ਦੇ ਗੇਰੇਂਟ ਥਾਮਸ ਨੇ 83 ਘੰਟੇ 17 ਮਿੰਟ 13 ਸੈਕੰਡ ਦਾ ਸਮਾਂ ਲੈ ਕੇ ਜਿੱਤ ਹਾਸਲ ਕਰ ਲਈ ਹੈ। ਉਹ ਆਪਣੇ ਨੇੜਲੇ ਵਿਰੋਧੀ ਨੀਦਰਲੈਂਡ ਦੇ ਟਾਮ ਡੂਮੌਲਿਨ ਤੋਂ ਇਕ ਮਿੰਟ 51 ਸੈਕੰਡ, ਜਦਕਿ ਸਾਬਕਾ ਚੈਂਪੀਅਨ ਬ੍ਰਿਟੇਨ ਕ੍ਰਿਸ ਫਰੂਮ ਤੋਂ 2 ਮਿੰਟ 24 ਸੈਕੰਡ ਅੱਗੇ ਰਿਹਾ। 32 ਸਾਲ ਦਾ ਥਾਮਸ ਇਸ ਦੇ ਨਾਲ ਹੀ ਵੇਲਸ ਦਾ ਪਹਿਲਾ ਤੇ ਬ੍ਰਿਟੇਨ ਦਾ ਤੀਜਾ ਅਜਿਹਾ ਸਾਈਕਲਿਸਟ ਬਣ ਗਿਆ ਹੈ, ਜਿਸ ਨੇ ਇਹ ਰੇਸ ਜਿੱਤੀ ਹੈ।
3351 ਕਿਲੋਮੀਟਰ ਲੰਬੀ ਰੇਸ ਦਾ ਜੇਤੂ ਥਾਮਸ ਦਰਅਸਲ ਬਚਪਨ ਵਿਚ ਤੈਰਾਕ ਬਣਨਾ ਚਾਹੁੰਦਾ ਸੀ। 9 ਸਾਲ ਦੀ ਉਮਰ ਵਿਚ ਜਦੋਂ ਉਹ ਕਾਰਡਿਫ ਸਵਿਮਿੰਗ ਪੂਲ ਵਿਚ ਤੈਰਾਕੀ ਸਿੱਖ ਕੇ ਪਰਤ ਰਿਹਾ ਸੀ ਤਾਂ ਉਦੋਂ ਵਿਟਚਰਚ ਹਾਈ ਸਕੂਲ ਦੀ ਗਰਾਊਂਡ ਵਿਚ ਉਸ ਨੇ ਬੱਚਿਆਂ ਨੂੰ ਸਾਈਕਲਿੰਗ ਕਰਦਿਆਂ ਦੇਖਿਆ। ਇਸ ਬਾਰੇ ਕੋਚ ਡੇਬੀ ਵ੍ਹਾਰਟਨ ਦਾ ਕਹਿਣਾ ਹੈ ਕਿ ਉਸ ਸਮੇਂ ਅਸੀਂ ਲੱਕੀ ਸੀ ਕਿ ਸਾਡੇ ਕੋਲ ਇਕ ਵਾਧੂ ਸਾਈਕਲਿਸਟ ਸੀ। ਅਸੀਂ ਥਾਮਸ ਨੂੰ ਰੇਸ ਵਿਚ ਹਿੱਸਾ ਲੈਣ ਲਈ ਕਿਹਾ। ਉਸ ਨੇ ਚੰਗਾ ਪ੍ਰਦਰਸ਼ਨ ਕੀਤਾ। ਹੌਲੀ-ਹੌਲੀ ਸਾਈਕਲਿੰਗ ਪ੍ਰਤੀ ਉਸ ਦਾ ਜਨੂੰਨ ਵਧਦਾ ਗਿਆ। ਇਸੇ ਕਾਰਨ ਅੱਜ ਉਹ ਵੱਕਾਰੀ ਰੇਸ ਦਾ ਚੈਂਪੀਅਨ ਹੈ।
2007 ਵਿਚ ਜਦੋਂ ਮੈਂ ਪਹਿਲੀ ਵਾਰ ਇਹ ਰੇਸ ਦੇਖੀ ਸੀ ਤਾਂ ਤੈਅ ਕੀਤਾ ਸੀ ਕਿ ਇਕ ਦਿਨ ਮੈਂ ਵੀ ਇਸ ਵਿਚ ਹਿੱਸਾ ਲਵਾਂਗਾ ਤੇ ਜਿਸ ਤਰ੍ਹਾਂ ਮੈਂ ਇੱਥੇ ਜਿੱਤ ਦਰਜ ਕੀਤੀ, ਯਕੀਨ ਮੰਨੋ ਮੈਂ ਖੁਦ ਨੂੰ ਸੱਤਵੇਂ ਆਸਮਾਨ ‘ਤੇ ਦੇਖ ਰਿਹਾ ਹਾਂ। ਹੁਣ ਮੈਨੂੰ ਚੰਗਾ ਲੱਗੇਗਾ, ਜਦੋਂ ਮੈਂ 70 ਸਾਲ ਦਾ ਹੋ ਜਾਵਾਂਗਾ ਤੇ 18 ਸਾਲ ਦੇ ਬੱਚਿਆਂ ਨੂੰ ਦੱਸਾਂਗਾ ਕਿ ਕਿਵੇਂ ਮੈਂ ਆਪਣੇ ਸੁਪਨੇ ਨੂੰ ਸੱਚ ਕੀਤਾ। ਇਹ ਅਸਲ ‘ਚ ਸ਼ਾਨਦਾਰ ਸੁਪਨੇ ਵਰਗਾ ਹੈ, ਜਿਸ ਨੂੰ ਮੈਂ ਕਦੇ ਟੁੱਟਣ ਨਹੀਂ ਦੇਣਾ ਚਾਹੁੰਦਾ।

About Author

Punjab Mail USA

Punjab Mail USA

Related Articles

ads

Latest Category Posts

    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article