ਟਰੰਪ ਨੇ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਛੱਡਿਆ ਵ੍ਹਾਈਟ ਹਾਊਸ

91
Share

ਵਾਸ਼ਿੰਗਟਨ, 20 ਜਨਵਰੀ (ਪੰਜਾਬ ਮੇਲ)- ਜੋਅ ਬਾਇਡਨ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਤੋਂ ਵਿਦਾ ਹੋ ਗਏ। ਉਹ ਆਖਰੀ ਵਾਰ ਏਅਰਫੋਰਸ ਜਹਾਜ਼ ’ਚ ਸਵਾਰ ਹੋਏ। ਡੋਨਾਲਡ ਟਰੰਪ ਫਲੋਰੀਡਾ ਦੇ ਲਈ ਰਵਾਨਾ ਹੋ ਗਏ।


Share