PUNJABMAILUSA.COM

ਟਰੇਸੀ ਵਿਖੇ ਤੀਆਂ-2017 ਮੇਲਾ ਅਮਿੱਟ ਯਾਦਾਂ ਛੱਡ ਗਿਆ

 Breaking News
  • ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ? ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444 ਪਾਕਿਸਤਾਨ ਵਿਚਲੇ ਭਾਰਤੀ ਸਰਹੱਦ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਪੈਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ...
  • ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਸਾਲਾਨਾ ਕਬੱਡੀ ਕੱਪ 7 ਅਕਤੂਬਰ, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ...
  • APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ ਵੱਲੋਂ ਚੌਥਾ ਸਾਲਾਨਾ ਟਰੇਡ ਸ਼ੋਅ ਸੈਕਰਾਮੈਂਟੋ ‘ਚ ਕਰਵਾਇਆ ਜਾ ਰਿਹਾ ਹੈ। ਵੀਰਵਾਰ 20 ਸਤੰਬਰ ਨੂੰ ਦੁਪਹਿਰ 1 ਵਜੇ ਤੋਂ...
  • ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਲਾਹੌਰ ਦੇ ਉੱਘੇ ਵਕੀਲ ਅਤੇ ਮੈਂਬਰ ਪੰਜਾਬ ਬਾਰ ਕੌਂਸਲ ਅਤੇ ਜਨਰਲ ਸਕੱਤਰ ਲਾਹੌਰ ਬਾਰ, ਰਾਣਾ ਇੰਤਜ਼ਾਰ ਅੱਜਕੱਲ੍ਹ ਕੈਲੀਫੋਰਨੀਆ ਦੌਰੇ ‘ਤੇ ਹਨ। ਇਸ ਦੌਰਾਨ ਉਹ ਵੱਖ-ਵੱਖ...
  • ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਪਿਛਲੇ ਦਿਨੀਂ ਪੰਜਾਬ ਮੇਲ ਦੇ ਦਫਤਰ ਪਹੁੰਚੇ। ਇਸ ਮੁਲਾਕਾਤ ਦੌਰਾਨ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਤੋਂ ਆਏ...

ਟਰੇਸੀ ਵਿਖੇ ਤੀਆਂ-2017 ਮੇਲਾ ਅਮਿੱਟ ਯਾਦਾਂ ਛੱਡ ਗਿਆ

ਟਰੇਸੀ ਵਿਖੇ ਤੀਆਂ-2017 ਮੇਲਾ ਅਮਿੱਟ ਯਾਦਾਂ ਛੱਡ ਗਿਆ
August 18
13:29 2017

ਟਰੇਸੀ, 18 ਅਗਸਤ (ਪੰਜਾਬ ਮੇਲ)- ਪੰਜਾਬੀ ਕਲਚਰਲ ਸੁਸਾਇਟੀ ਟਰੇਸੀ ਵੱਲੋਂ ਤੀਆਂ-2017 ਮੇਲਾ ਬਹੁਤ ਹੀ ਸਫਲਤਾਪੂਰਵਕ ਕਰਵਾਇਆ ਗਿਆ, ਜੋ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਪੁਰਤਗਾਲੀ ਹਾਲ ਟਰੇਸੀ ਵਿਚ ਹੋਏ ਸਮਾਗਮ ‘ਚ ਪਹੁੰਚੀਆਂ ਬੀਬੀਆਂ ਨੇ ਇਸ ਮੌਕੇ ਗੀਤ-ਸੰਗੀਤ ਤੇ ਖਾਣੇ ਦਾ ਭਰਪੂਰ ਆਨੰਦ ਲਿਆ। ਗਿੱਧਾ, ਭੰਗੜਾ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵਣਗੀਆਂ ਪੇਸ਼ ਕੀਤੀਆਂ ਗਈਆਂ। ਆਸ਼ਾ ਸ਼ਰਮਾ ਨੇ ਸਟੇਜ ਸੰਚਾਲਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਸਿਮਰਨ ਤੇ ਹਰਲੀਨ, ਜਸਨੂਰ ਵੱਲੋਂ ਕੀਤੀ ਪੇਸ਼ਕਾਰੀ ਤੋਂ ਇਲਾਵਾ ਵੱਖ-ਵੱਖ ਕਲਾਕਾਰਾਂ ਵੱਲੋਂ ਨਿੱਕੀਆਂ ਪਰੀਆਂ, ਟੌਹਰ ਤ੍ਰਿੰਞਣਾਂ ਦੀ, ਕਲੀਆਂ ਸਟਾਕਟਨ ਦੀਆਂ, ਗਿੱਧਾ ਮੇਰੀ ਜਾਨ, ਵਰਸਿਟੀ ਭੰਗੜਾ, ਰੂਹ ਪੰਜਾਬ ਦੀ, ਮਹਿਕ ਪੰਜਾਬ ਦੀ, ਭੰਗੜੇ ਦੀ ਸ਼ਾਨ, ਰੂਪ ਮੁਟਿਆਰਾਂ ਦਾ, ਅੱਲ੍ਹੜ ਮੁਟਿਆਰਾਂ, ਫੁਲਕਾਰੀ, ਮੁਟਿਆਰਾਂ ਦੁਆਬੇ ਦੀਆਂ ਤੇ ਪੁੱਤ ਪੰਜਾਬ ਦੇ ਆਦਿ ਵਣਗੀਆਂ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਸਪਾਂਸਰਾਂ ਵਿਚ ਬੀਬੀ ਰੇਸ਼ਮ ਕੌਰ (ਸੰਧੂ ਬ੍ਰਦਰਜ਼ ਫਾਰਮ), ਬੀਬੀ ਭਜਨ ਕੌਰ (ਟਰਾਈਏਂਗਲ ਟਰੱਕ ਸਟਾਪ), ਜਸਵਿੰਦਰ ਸਹੋਤਾ (ਟਰੇਸੀ ਲਿਕੁਰ), ਡਾ. ਨਿਰਲੇਪ ਢਿੱਲੋਂ (ਬਰਾਈਟ ਸਮਾਈਲ ਡੈਂਟਿਸਟਰੀ), ਮਨਜੀਤ ਕੌਰ (ਆਰਕੋ ਏ.ਐੱਮ.ਪੀ.ਐੱਮ. ਟਰੇਸੀ ਐਂਡ ਰਿਪਨ), ਅਮਨਦੀਪ ਪਨੈਚ (ਮਾਊਂਨਟੇਨ ਮਾਈਕ ਪੀਜ਼ਾ), ਅਰਵਿੰਦਰ ਐਂਡ ਅੰਤਰਪ੍ਰੀਤ ਕੌਰ (ਬੋਨ ਫੇਅਰ ਐਂਡ ਬੌਬ ਮਾਰਕੀਟ ਟਰੇਸੀ), ਜਸਵਿੰਦਰ ਲਿੱਟ (ਕੁਇੱਕ ਸਟਾਪ), ਪੰਜਾਬੀ ਅਮਰੀਕਨ ਐਸੋਸੀਏਸ਼ਨ ਮਨਟੀਕਾ, ਦਵਿੰਦਰ ਕੌਰ (ਸੀ.ਡੀ. ਐਂਡ ਆਰ. ਆਇਲ ਇੰਕ.), ਨਵਪ੍ਰੀਤ ਕੌਰ, ਹਰਜਿੰਦਰ ਸਿੱਧੂ (ਸਨਸੈਟ ਲਿਕੁਰ), ਸੁਰਿੰਦਰ ਸਿੱਧੂ (ਮੈਕਸ ਸੇਵਰ ਲਿਕਰ), ਬਲਜਿੰਦਰ ਕੌਰ (ਸਿਟੀ ਟਾਇਰ ਟਰੇਸੀ), ਕੁਲਵਿੰਦਰ ਕੌਰ, ਪ੍ਰਭਜੀਤ ਗੌਸਲ (ਸਬਵੇਅ), ਸ਼੍ਰੀਮਤੀ ਡਾ. ਅਜੀਤਪਾਲ ਸੰਧੂ, ਰਾਜ ਬੰਗੜ (ਕੁਇੱਕ ਮਾਰਟ), ਰਾਣੀ ਕੌਰ (ਇੰਡੀਅਨ ਫੈਬਰਿਕ ਟਰੇਸੀ), ਚਰਨਜੀਤ ਜੱਜ (ਰੂਪ ਬ੍ਰੀਡਾਲ ਟਰਲੱਕ), ਸੁਰਿੰਦਰ ਕੌਰ (ਪੇਟ ਲਿਕੁਰ ਟਰੇਸੀ), ਮਾਨ ਟਰੱਕ ਐਂਡ ਟਰੇਲਰ ਰਿਪੇਅਰ ਐਂਡ ਮਾਨ ਬ੍ਰਦਰਜ਼ ਟਰਾਂਸਪੋਰਟ, ਨੀਲਾ ਧੁੱਗਾ, ਕੁਲਵਿੰਦਰ ਭੱਟੀ, ਸੋਨੀ ਬਸਰਾ (ਸੁਪਰ ਸਾਈਨਜ਼), ਡਾ. ਭੁਪਿੰਦਰ ਭੰਡਾਰੀ, ਸਿਮਰਨਜੀਤ ਕੌਰ, ਨੂਰੀ ਪ੍ਰਭਾਕਰ, ਰਨਬੀਰ ਬਾਠ, ਜਸਵਿੰਦਰ ਕੌਰ (ਡੀ. ਐਂਡ ਏ. ਕੈਰੀਅਰ ਇੰਕ.), ਰੁਪਿੰਦਰ ਕੌਰ ਤੇ ਰਘਬੀਰ ਸ਼ੇਰਗਿੱਲ ਸ਼ਾਮਲ ਹਨ। ਪ੍ਰਬੰਧਕਾਂ ਨੇ ਸਾਰੇ ਸਪਾਂਸਰਾਂ, ਮੀਡੀਆ ਤੇ ਸਮਾਗਮ ਵਿਚ ਪੁੱਜੀਆਂ ਬੀਬੀਆਂ ਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਰੂਪ ਕੁਲੈਕਸ਼ਨ, ਡਰੀਮ ਸਟੋਨ ਜਿਊਲਰੀ, ਫਗਵਾੜਾ ਬੁਟੀਕ, ਪ੍ਰੀਤ ਫੈਸ਼ਨਜ਼, ਏ.ਕੇ. ਬਿਊਟੀ, ਡਿਵਾਇਨ ਕਾਇਆ, ਜਿਊਲਰੀ ਬਾਡੀਆ, ਮਹਿੰਦੀ ਹਿਨਾਵੇਸ਼ਨ, ਟਰੇਸੀ ਸਪਾਈਸ, ਦੀਆ ਅਕੈਡਮੀ, ਲੱਕੀ ਫੈਸ਼ਨ, ਸੰਸਾਰ ਇੰਡੀਆ ਕੁਜ਼ੀਨ, ਵਿੱਕੀ ਰੰਧਾਵਾ ਤੇ ਭੰਡਾਲ ਫੌਕਸ ਦਾ ਵੀ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article