‘ਜੁਲਾਈ 2021 ਤੱਕ ਭਾਰਤ ਦੇ 20-25 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨ ਦੀਆਂ 40-50 ਕਰੋੜ ਖੁਰਾਕਾਂ ਦੇਣ ਦਾ ਟੀਚਾ’

56
Share

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਮੇਲ)- ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਐਤਵਾਰ ਨੂੰ ਕਿਹਾ ਹੈ ਕਿ ਸਰਕਾਰ ਨੂੰ ਅਗਲੇ ਸਾਲ ਜੁਲਾਈ ਤੱਕ 20-25 ਕਰੋੜ ਲੋਕਾਂ ਨੂੰ ਕੋਵਿਡ-19 ਦੇ ਟੀਕਾਕਰਣ ਅਧੀਨ ਲਿਆਉਣ ਲਈ 40-50 ਕਰੋੜ ਖੁਰਾਕਾਂ ਪ੍ਰਾਪਤ ਕਰਨ ਤੇ ਇਨ੍ਹਾਂ ਦੀ ਵਰਤੋਂ ਦਾ ਅਨੁਮਾਨ ਲਗਾਇਆ ਹੈ। ਨਾਲ ਹੀ ਅਕਤੂਬਰ ਦੇ ਅਖੀਰ ਤੱਕ ਰਾਜਾਂ ਤੋਂ ਟੀਕਿਆਂ ਲਈ ਅਹਿਮੀਅਤ ਵਾਲੇ ਅਬਾਦੀ ਸਮੂਹਾਂ ਦੀ ਸੂਚੀ ਪ੍ਰਾਪਤ ਕਰਨ ਲਈ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ।


Share