PUNJABMAILUSA.COM

ਜੀ-20 ਸਿਖ਼ਰ ਸੰਮੇਲਨ – ਵਿਸ਼ਵ ਨੇਤਾਵਾਂ ਵੱਲੋਂ ਅਤਿਵਾਦ ਨੂੰ ਨੱਥ ਪਾਉਣ ਦਾ ਸੱਦਾ

ਜੀ-20 ਸਿਖ਼ਰ ਸੰਮੇਲਨ – ਵਿਸ਼ਵ ਨੇਤਾਵਾਂ ਵੱਲੋਂ ਅਤਿਵਾਦ ਨੂੰ ਨੱਥ ਪਾਉਣ ਦਾ ਸੱਦਾ

ਜੀ-20 ਸਿਖ਼ਰ ਸੰਮੇਲਨ  – ਵਿਸ਼ਵ ਨੇਤਾਵਾਂ ਵੱਲੋਂ ਅਤਿਵਾਦ ਨੂੰ ਨੱਥ ਪਾਉਣ ਦਾ ਸੱਦਾ
November 15
21:28 2015

v
ਆਈਐਸਆਈਐਸ ਵਿਰੁੱਧ ਦੁੱਗਣੀ ਤਾਕਤ ਝੋਕਾਂਗੇ: ਓਬਾਮਾ
ਅਤਿਵਾਦ ਖ਼ਿਲਾਫ਼ ਲਡ਼ਾਈ ਜੀ-20 ਦੀ ਪਹਿਲ ਹੋਵੇ: ਮੋਦੀ

ਅੰਤਾਲਿਅਾ (ਤੁਰਕੀ), 15 ਨਵੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਵਿਸ਼ਵ ਦੇ ਹੋਰ ਨੇਤਾਵਾਂ ਦੀ ਸੁਰ ਵਿੱਚ ਸੁਰ ਮਿਲਾਉਂਦਿਅਾਂ ਜੀ-20 ਦੀ ਸਿਖ਼ਰ ਸੰਮੇਲਨ ਦੀ ਬੈਠਕ ਵਿੱਚ ਅਤਿਵਾਦ ਨਾਲ ਲਡ਼ਨ ਲੲੀ ਤੁਰੰਤ ਤੇ ਸੰਗਠਤ ਕੋਸ਼ਿਸ਼ਾਂ ਦਾ ਸੱਦਾ ਦਿੱਤਾ ਹੈ। ੲਿਸ ਬੈਠਕ ਵਿੱਚ ਪੈਰਿਸ ਵਿੱਚ ਅਤਿਵਾਦੀ ਹਮਲੇ, ਸੀਰੀਅਾ ਵਿੱਚ ਜੰਗ ਤੇ ਜਹਾਦੀ ਅਾੲੀਅੈਸਅਾੲੀਅੈਸ ਦੇ ਮੁੱਦੇ ਹਾਵੀ ਰਹੇ। ਸੰਮੇਲਨ ਵਿੱਚ ਸ਼ਾਮਲ ਅਾਗੂਅਾਂ ਨੇ ਪੈਰਿਸ ਤੇ ਅੰਕਾਰਾ ਵਿੱਚ ਅਤਿਵਾਦੀ ਹਮਲਿਅਾਂ ਵਿੱਚ ਮਾਰੇ ਗੲੇ ਲੋਕਾਂ ਨੂੰ ੲਿਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗੲੀ। ਜੀ-20 ਦੇ ੲਿਸ ਸਿਖ਼ਰ ਸੰਮੇਲਨ ਵਿੱਚ ਜਿਥੇ ਮੁੱਖ ਤੌਰ ’ਤੇ ਸਮੁੱਚੇ ਅਾਰਥਿਕ ਵਿਕਾਸ ਅਤੇ ਵਾਤਾਵਰਨ ਤਬਦੀਲੀ ਦੇ ਵਿਸ਼ਿਅਾਂ ’ਤੇ ਚਰਚਾ ਦੀ ਅਾਸ ਸੀ। ਹੁਣ ੲਿਸ ਸੰਮੇਲਨ ਵਿੱਚ ੲਿਕ ਅਜਿਹੀ ਤਜਵੀਜ਼ ਪਾਸ ਕਰਨ ਦੀ ਸੰਭਾਵਨਾ ਹੈ, ਜਿਸ ਵਿੱਚ ਅਤਿਵਾਦ ਲੲੀ ਮਦਦਗਾਰ ਹਾਲਾਤ ਨਾਲ ਨਜਿੱਠਣ ਲੲੀ ਬਿਹਤਰ ਅਾਪਸੀ ਤਾਲਮੇਲ ਤੇ ਸੂਚਨਾਵਾਂ ਦਾ ਅਦਾਨ- ਪ੍ਰਦਾਨ ਦੇ ਨਾਲ ਅਤਿਵਾਦੀਅਾਂ ਦੇ ਵਿੱਤੀ ਸਰੋਤਾਂ ਨੂੰ ਖਤਮ ਕਰਨ ’ਤੇ ਖ਼ਾਸ ਧਿਅਾਨ ਦੇਣ ਦਾ ਸੱਦਾ ਹੋਵੇਗਾ। ਅਧਿਕਾਰੀਅਾਂ ਨੇ ਦੱਸਿਅਾ ਕਿ ਸਿਖ਼ਰ ਸੰਮੇਲਨ ਵਿੱਚ ਅਤਿਵਾਦ ਬਾਰੇ ਤਜਵੀਜ਼ ਪੇਸ਼ ਕੀਤੀ ਜਾਵੇਗੀ, ਜੋ ਸੰਮੇਲਨ ਦੇ ਮੁੱਖ ਅੈਲਾਨ ਤੋਂ ਵੱਖਰੀ ਹੋਵੇਗੀ। ਜੀ-20 ਸੰਮੇਲਨ ਵਿੱਚ ਸ੍ਰੀ ਮੋਦੀ ਨੇ ਕਿਹਾ,‘ਅੱਜ ਅਸੀਂ ਅਤਿਵਾਦ ਦੇ ਹਮਲਿਅਾਂ ਦੀ ਤਰਾਸਦੀ ਦੇ ਪ੍ਰਛਾਵੇਂ ਹੇਠ ਮਿਲ ਰਹੇ ਹਾਂ। ਅਤਿਵਾਦ ਖ਼ਿਲਾਫ਼ ਲਡ਼ਾੲੀ ਜੀ-20 ਦੀ ਪਹਿਲ ਹੋਣੀ ਚਾਹੀਦੀ ਹੈ।’ ਪ੍ਰਧਾਨ ਮੰਤਰੀ ਨੇ ਜੀ-20 ਸੰਮੇਲਨ ਤੋਂ ੲਿਲਾਵਾ ਬਰਿਕਸ ਦੇਸ਼ਾਂ ਦੇ ਨੇਤਾਵਾਂ ਨਾਲ ਬੈਠਕ ਵਿੱਚ ਪੈਰਿਸ ਦੇ ਅਤਿਵਾਦੀ ਹਮਲਿਅਾਂ ਦੀ ਨਿੰਦਾ ਕੀਤੀ। ੳੁਨ੍ਹਾਂ ਕਿਹਾ ਕਿ ਪੂਰੇ ਮਨੁੱਖੀ ਸਮਾਜ ਨੂੰ ਅਤਿਵਾਦ ਖ਼ਿਲਾਫ਼ ਮਿਲਕੇੇ ਲਡ਼ਨਾ ਚਾਹੀਦਾ ਹੈ। ਅਤਿਵਾਦ ਅੈਲਾਨ ਵਿੱਚ ਵਿੱਤੀ ਕਾਰਵਾੲੀ ਕਾਰਜ ਬਲ ਨੂੰ ਜਲਦੀ ਗਠਿਤ ਕਰਨ ਦੀ ਗੱਲ ਕਹੀ ਜਾ ਸਕਦੀ ਹੈ। ੲਿਸ ਵਿੱਚ ਵਿਅਕਤੀਅਾਂ ਦੇ ਅਾੲੀਅੈਸਅਾੲੀਅੈਸ ਵਰਗੇ ਸੰਗਠਨਾਂ ਨੂੰ ਪੈਸਾ ਭੇਜਣ ’ਤੇ ਰੋਕ ਲਾੳੁਣ ਤੇ ਅਤਿਵਾਦੀਅਾਂ ਦੇ ਮੁੱਖ ਫੰਡ ਤੇਲ ਦੀ ਕਾਲਾਬਾਜ਼ਾਰੀ ਨਾਲ ਨਜਿੱਠਣ ’ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਤਜਵੀਜ਼ ਵਿੱਚ ਅਤਿਵਾਦੀਅਾਂ ਵੱਲੋਂ ੳੁੱਚ ਤਕਨੀਕ, ਸੰਚਾਰ ਤੇ ੲਿੰਟਰਨੈੱਟ ਸਣੇ ਅਤਿਵਾਦ ਦੇ ਪਸਾਰ ਵਿੱਚ ਸਹਾੲਿਕ ਸਾਧਨਾਂ ’ਤੇ ਰੋਕ ਲਾੳੁਣ ਦੀ ਗੱਲ ਹੋ ਸਕਦੀ ਹੈ। ੲਿਸ ਦੋ ਦਿਨਾਂ ਸੰਮੇਲਨ ਵਿੱਚ ਸ੍ਰੀ ਓਬਾਮਾ ਨੇ ਕਿਹਾ,‘ ਤੋਡ਼ ਮਰੋਡ਼ ਕੇ ਵਿਅਾਖਿਅਾ ਕੀਤੀਅਾਂ ਵਿਚਾਰਧਾਰਾਵਾਂ ਦੇ ਅਧਾਰ ’ਤੇ ਨਿਰਦੋਸ਼ ਲੋਕਾਂ ਦੀ ਹੱਤਿਅਾ ਕਰਨੀ ਨਾ ਸਿਰਫ਼ ਫਰਾਂਸ ’ਤੇ ਹਮਲਾ ਹੈ, ਨਾ ਸਿਰਫ਼ ਤੁਰਕੀ ’ਤੇ ਹਮਲਾ ਹੈ ਸਗੋਂ ਸਭਿਅਕ ਸਮਾਜ ’ਤੇ ਹਮਲਾ ਹੈ।’ ਉਨ੍ਹਾਂ ਕਿਹਾ ਕਿ ਜਹਾਦੀਅਾਂ ਨਾਲ ਨਜਿੱਠਣ ਲਈ ਦੁਗਣੀ ਤਾਕਤ ਝੋਕੀ ਜਾਵੇਗੀ। ਉਨ੍ਹਾਂ ਇਸ ਮੌਕੇ ਅਤਿਵਾਦ ਦਾ ਦਿ੍ਰਡ਼੍ਹਤਾ ਨਾਲ ਟਾਕਰਾ ਕਰਨ ਦਾ ਅਹਿਦ ਲੈਂਦਿਅਾਂ ਆਖਿਆ ਕਿ ਆਈਐਸਆਈਐਸ ਜਹਾਦੀ ਨੈੱਟਵਰਕ ਦੇ ਖ਼ਾਤਮੇ ਲਈ ਯਤਨ ਦੁਗਣੇ ਕੀਤੇ ਜਾਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਕਿਹਾ ਕਿ ੳੁਹ ਛੇਤੀ ਹੀ ਸੰਯੁਕਤ ਰਾਸ਼ਟਰ ਅਾਮ ਸਭਾ ਨੂੰ ਅਤਿਵਾਦ ਨਾਲ ਨਜਿੱਠਣ ਲੲੀ ਵਿਅਾਪਕ ਯੋਜਨਾ ਸੌਂਪਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਰੂਸ ਹਮੇਸ਼ਾਂ ਹੀ ਅਤਿਵਾਦ ਖ਼ਿਲਾਫ਼ ਖਡ਼੍ਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਨ ਨੇ ਕਿਹਾ ਕਿ ਅਤਿਵਾਦ ਖ਼ਿਲਾਫ਼ ਸਾਰੇ ਦੇਸ਼ ੲਿਕਜੁੱਟ ਹੋਣ।
ਇਸ ਸੰਮੇਲਨ ਵਿੱਚ ਕੌਮਾਂਤਰੀ ਮੁਦਰਾ ਫੰਡ ਦੇ ਕੋਟਾ ਸੁਧਾਰ ਲਾਗੂ ਕਰਨ ਦਾ ਮੁੱਦਾ ਵੀ ਕਈ ਮੁਲਕਾਂ ਵੱਲੋਂ ਉਠਾਏ ਜਾਣ ਦੀ ਸੰਭਾਵਨਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article