PUNJABMAILUSA.COM

ਜਗਤਾਰ ਤਾਰਾ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਸਮੇਂ ਦੀ ਘਟਨਾ ਅਦਾਲਤ ‘ਚ ਕੀਤੀ ਬਿਆਨ

ਜਗਤਾਰ ਤਾਰਾ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਸਮੇਂ ਦੀ ਘਟਨਾ ਅਦਾਲਤ ‘ਚ ਕੀਤੀ ਬਿਆਨ

ਜਗਤਾਰ ਤਾਰਾ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਸਮੇਂ ਦੀ ਘਟਨਾ ਅਦਾਲਤ ‘ਚ ਕੀਤੀ ਬਿਆਨ
November 15
10:34 2017

ਚੰਡੀਗੜ੍ਹ, 15 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਾਲੇ ਕੇਸ ‘ਚ ਅਦਾਲਤੀ ਸੁਣਵਾਈ ਦਾ ਸਾਹਮਣਾ ਕਰ ਰਹੇ ਜਗਤਾਰ ਸਿੰਘ ਤਾਰਾ (ਡੇਕਵਾਲਾ) ਨੇ ਉਸ ਵਾਰਦਾਤ ਵਾਲੇ ਦਿਨ ਦੀ ਸਾਰੀ ਕਹਾਣੀ ਅਦਾਲਤ ਵਿਚ ਦੱਸੀ। ਮਾਡਲ ਜੇਲ੍ਹ ਬੁੜੈਲ (ਚੰਡੀਗੜ੍ਹ) ਦੇ ਅੰਦਰ ਲੱਗੀ ਵਧੀਕ ਸੈਸ਼ਨ ਜੱਜ ਜੇ.ਐੱਸ. ਸਿੱਧੂ ਦੀ ਅਦਾਲਤ ਵਿਚ ਸੁਣਵਾਈ ਮੌਕੇ ਸੀ.ਬੀ.ਆਈ. ਦੇ ਵਕੀਲ ਐੱਸ.ਕੇ. ਸਕਸੈਨਾ ਨੇ ਬੇਅੰਤ ਸਿੰਘ ਕਤਲ ਕੇਸ ਵਿਚ ਤਾਰਾ ਦੀ ਸ਼ਮੂਲੀਅਤ ਬਿਆਨ ਕਰਦੇ 31 ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਸੀ।
ਤਾਰਾ ਨੇ ਆਪਣੇ ਜਵਾਬ ਵਿਚ ਅਦਾਲਤ ਨੂੰ ਦੱਸਿਆ ਕਿ 30 ਅਗਸਤ 1995 ਵਾਲੇ ਦਿਨ ਉਹ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਤੇ ਬਲਵੰਤ ਸਿੰਘ ਰਾਜੋਆਣਾ ਨਾਲ ਅੰਬੈਂਸਡਰ ਕਾਰ ਵਿਚ ਪੰਜਾਬ ਸਕੱਤਰੇਤ ਗਏ ਸਨ। ਉਨ੍ਹਾਂ ਨਾਲ ਕਾਰ ਵਿਚ ਉਸ ਮੌਕੇ ਜਗਤਾਰ ਸਿੰਘ ਹਵਾਰਾ ਨਹੀਂ ਸੀ। ਤਾਰਾ ਨੇ ਇਸ ਕਤਲ ਵਿਚ ਜਗਤਾਰ ਸਿੰਘ ਹਵਾਰਾ ਦੇ ਸ਼ਾਮਲ ਹੋਣ ਬਾਰੇ ਹਾਲੀਆ ਸੁਣਵਾਈ ਮੌਕੇ ਕੋਈ ਟਿੱਪਣੀ ਨਹੀਂ ਕੀਤੀ। ਤਾਰਾ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਸ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਪੰਜਾਬ ਸਕੱਤਰੇਤ ਤੋਂ ਜਾ ਚੁੱਕੇ ਹਨ, ਤਾਂ ਉਹ ਮੋਹਾਲੀ ਪਰਤ ਆਏ ਤੇ ਇੱਕ ਸਰਕਾਰੀ ਟਿਊਬਵੈੱਲ ਦੇ ਕਮਰੇ ਵਿਚ ਠਹਿਰੇ। ਰਾਤ ਨੂੰ ਦਿਲਾਵਰ ਸਿੰਘ ਨੇ ਆਪਣੇ ਸਰੀਰ ਨਾਲ ਬੰਨ੍ਹੀ ਬੰਬ ਵਾਲੀ ਬੈਲਟ ਉਤਾਰ ਦਿੱਤੀ। ਅਗਲੇ ਦਿਨ 31 ਅਗਸਤ 1995 ਨੂੰ ਉਹ ਫਿਰ ਕਾਰ ਰਾਹੀਂ ਪੰਜਾਬ ਸਕੱਤਰੇਤ ਗਏ। ਤਾਰਾ ਨੇ ਕਿਹਾ, ਉਹ ਖੁਦ ਕਾਰ ਚਲਾ ਰਿਹਾ ਸੀ। ਦਿਲਾਵਰ ਸਿੰਘ ਨਾਲ ਦੀ ਸੀਟ ਉੱਤੇ ਬੈਠਾ ਸੀ ਤੇ ਰਾਜੋਆਣਾ ਪਿੱਛੇ ਇੱਕ ਸਕੂਟਰ ਉੱਤੇ ਆ ਰਿਹਾ ਸੀ। ਇਸ ਪਿੱਛੋਂ ਕਰੀਬ 12 ਵਜੇ ਦੁਪਹਿਰ ਉਹ ਅਤੇ ਰਾਜੋਆਣਾ ਮੁੱਖ ਮੰਤਰੀ ਨਿਵਾਸ ਗਏ, ਜਿੱਥੇ ਉਨ੍ਹਾਂ ਵੱਡੀ ਗਿਣਤੀ ਕਾਰਾਂ ਖੜ੍ਹੀਆਂ ਵੇਖੀਆਂ ਅਤੇ ਬੇਅੰਤ ਸਿੰਘ ਆਪਣੇ ਨਿਵਾਸ ਵਿਚ ਮੌਜੂਦ ਸੀ। ਇਸ ਮਗਰੋਂ ਉਹ ਸਕੂਟਰ ਉਤੇ ਮੋਹਾਲੀ ਆ ਗਏ ਅਤੇ ਉਥੋਂ ਦੋ ਟੀ-ਸ਼ਰਟ ਅਤੇ ਹੈਲਮਟ ਖਰੀਦੇ, ਜਿਸ ਮਗਰੋਂ ਉਨ੍ਹਾਂ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੀ ਇੱਕ ਵਜੇ ਤੋਂ 1.25 ਵਜੇ ਵਿਚਾਲੇ ਪੰਜਾਬ ਸਕਤੱਰੇਤ ‘ਚ ਆਮਦ ਦਾ ਪਤਾ ਲੱਗਾ। ਫਿਰ ਉਹ ਅੰਬੈਂਸਡਰ ਕਾਰ ਪੰਜਾਬ ਸਕੱਤਰੇਤ ਲੈ ਕੇ ਗਏ। ਕਾਰ ਦੀ ਪਿਛਲੀ ਸੀਟ ਉੱਤੇ ਬੈਠੇ ਰਾਜੋਆਣਾ ਨੇ ਮਨੁੱਖੀ ਬੰਬ ਬਣੇ ਨੂੰ ਇੱਕ ਨਵੀਂ ਬੈਟਰੀ ਦਿੱਤੀ। ਤਾਰਾ ਨੇ ਅਦਾਲਤ ਨੂੰ ਦੱਸਿਆ ਉਸ ਪਿੱਛੋਂ ਉਸ ਨੇ ਚੰਡੀਗੜ੍ਹ ਬਸ ਅੱਡੇ ਤੋਂ ਨੌਂ, ਸਵਾ ਨੌਂ ਦੇ ਦਰਮਿਆਨ ਦਿੱਲੀ ਲਈ ਬਸ ਫੜ ਲਈ। ਉਸ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਬਾਰੇ ਦਿੱਲੀ ਵਿਚ ਪਤਾ ਲੱਗਾ। ਤਾਰਾ ਨੇ ਕਿਹਾ ਕਿ ਪਹਿਲਾਂ ਤੋਂ ਵਿਉਂਤ ਕੀਤੀ ਸੀ ਕਿ ਪੁਲਿਸ ਦੀ ਵਰਦੀ ਵਿਚ ਦਿਲਾਵਰ ਸਿੰਘ ਉਦੋਂ ਅੱਗੇ ਜਾਵੇਗਾ, ਜਦੋਂ ਪੁਲਿਸ ਕਮਾਂਡੋ ਪੁਜ਼ੀਸ਼ਨ ਲੈ ਲੈਣਗੇ ਅਤੇ ਬੰਬ ਬਲਾਸਟ ਲਈ ਬੈਟਰੀ ਬਟਨ ਦਾ ਦਬਾਅ ਦੇਵੇਗਾ। ਤਾਰਾ ਦੇ ਬਿਆਨ ਮੌਕੇ ਸਲਾਹਕਾਰ ਵਕੀਲ ਸਿਮਰਨਜੀਤ ਸਿੰਘ ਅਦਾਲਤ ਵਿਚ ਮੌਜੂਦ ਸਨ। ਅਗਲੀ ਸੁਣਵਾਈ ਚਾਰ ਦਸੰਬਰ ਨੂੰ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article