ਚੰਡੀਗੜ੍ਹ ਆਰ.ਐੱਲ.ਏ. ਨੂੰ ਅਗਲੇ ਵਿੱਤੀ ਵਰ੍ਹੇ ਤੋਂ ਨਗਰ ਨਿਗਮ ਅਧੀਨ ਕਰਨ ਦੀ ਤਿਆਰੀ

94
Share

ਚੰਡੀਗੜ੍ਹ, 15 ਜਨਵਰੀ (ਪੰਜਾਬ ਮੇਲ)- ਚੰਡੀਗੜ੍ਹ ਦੇ ਵਾਹਨ ਰਜਿਸਟਰੇਸ਼ਨ ਅਤੇ ਲਾਇਸੈਂਸ ਅਥਾਰਟੀ (ਆਰ.ਐੱਲ.ਏ.) ਨੂੰ ਅਗਲੇ ਵਿੱਤ ਵਰ੍ਹੇ ਤੋਂ ਨਗਰ ਨਿਗਮ ਅਧੀਨ ਕਰਨ ਦੀ ਤਿਆਰੀ ਹੈ। ਚੰਡੀਗੜ੍ਹ ਦੇ ਨਵੇਂ ਮੇਅਰ ਰਵੀਕਾਂਤ ਸ਼ਰਮਾ ਨੂੰ ਪ੍ਰਸ਼ਾਸਨ ਨੇ ਇਸ ਬਾਰੇ ਸਹਿਮਤੀ ਦੇ ਦਿੱਤੀ ਹੈ। ਚੰਡੀਗੜ੍ਹ ਨਗਰ ਨਿਗਮ ਨੇ ਆਮਦਨ ਵਧਾਉਣ ਲਈ ਮੇਅਰ ਨੇ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਸੀ। ਇਸ ਨਾਲ ਨਗਰ ਨਿਗਮ ਦੀ ਆਮਦਨ ’ਚ ਸਾਲਾਨਾ 300 ਕਰੋੜ ਦਾ ਵਾਧਾ ਹੋਵੇਗਾ।

Share