PUNJABMAILUSA.COM

ਚੌਥਾ ਟੈਸਟ: ਭਾਰਤ ਦੀ ਮੈਚ ਉਤੇ ਪਕਡ਼ ਮਜ਼ਬੂਤ

ਚੌਥਾ ਟੈਸਟ: ਭਾਰਤ ਦੀ ਮੈਚ ਉਤੇ ਪਕਡ਼ ਮਜ਼ਬੂਤ

ਚੌਥਾ ਟੈਸਟ: ਭਾਰਤ ਦੀ ਮੈਚ ਉਤੇ ਪਕਡ਼ ਮਜ਼ਬੂਤ
December 04
21:10 2015

test
ਦਿੱਲੀ, 4 ਦਸੰਬਰ (ਪੰਜਾਬ ਮੇਲ)- ਅਜਿੰਕਿਆ ਰਾਹਾਣੇ ਦੀ ਖੇਡ ਬਦੌਲਤ 334 ਦੌਡ਼ਾਂ ਦਾ ਮਜਬੂਤ ਸਕੋਰ ਖਡ਼੍ਹਾ ਕਰਨ ਤੋਂ ਬਾਅਦ ਰਵਿੰਦਰ ਜਡੇਜਾ ਦੀ ਫਿਰਕੀ ਦੀ ਬਦੌਲਤ ਦੱਖਣੀ ਅਫਰੀਕਾ ਨੂੰ 121 ਦੌਡ਼ਾਂ ੳੁੱਤੇ ਢੇਰ ਕਰਕੇ ਚੌਥੇ ਅੰਤਿਮ ਕਿ੍ਕਟ ਟੇੈਸਟ ਦੇ ਦੂਜੇ ਦਿਨ ਅੱਜ ਭਾਰਤ ਨੇ ਮੈਚ ੳੁੱਤੇ ਸਿਕੰਜਾ ਕੱਸ ਦਿੱਤਾ। ਜਡੇਜਾ ਨੇ 30 ਦੌਡ਼ਾਂ ਵਿੱਚ ਪੰਜ ਵਿਕਟਾਂ ਝਟਕ ਕੇ ਮਹਿਮਾਨ ਟੀਮ ਦੇ ਹੌਸਲੇ ਪਸਤ ਕਰ ਦਿੱਤੇ।
ਇੱਥੇ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ਵਿੱਚ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ ਵਿੱਚ 49.3 ਓਵਰਾਂ ਵਿੱਚ ਹੀ ਢੇਰ ਹੋ ਗੲੀ। ਰਵੀਚੰਦਰਨ ਅਸ਼ਵਿਨ ਅਤੇ ੳੁਮੇਸ਼ ਯਾਦਵ ਨੇ ਜਡੇਜਾ ਦਾ ਚੰਗਾ ਸਾਥ ਨਿਭਾੳੁਂਦਿਆਂ ਕਰਮਵਾਰ 26 ਅਤੇ 32 ਦੌਡ਼ਾਂ ਦੇਕੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੀ ਤਰਫੋਂ ਏਵੀ ਡਿਵੀਲੀਅਰਜ਼ ਨੇ ਸਭ ਤੋਂ ਵੱਧ 42 ਦੌਡ਼ਾਂ ਬਣਾੲੀਆਂ। ੳੁਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਤੇਂਵਾ ਬਾਵੁਮਾ 22 ਅਤੇ ਡੀਨ ਅੇੈਲਗਰ 17 ਅਤੇ ਡੈੱਨ ਵਿਲਾਸ 11 ਹੀ ਦੂਹਰੇ ਅੰਕਾਂ ਤਕ ਪੁੱਜ ਸਕੇ। ਦੱਖਣੀ ਅਫਰੀਕਾ ਦੇ 213 ਦੌਡ਼ਾਂ ਨਾਲ ਪਛਡ਼ਨ ਦੇ ਬਾਵਜੂਦ ਭਾਰਤ ਨੇ ਫਾਲੋਆਨ ਨਾ ਦੇਣ ਦਾ ਫੈਸਲਾ ਕੀਤਾ। ਭਲਕੇ ਮੇਜ਼ਬਾਨ ਟੀਮ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰੇਗੀ।
ਇਸ ਤੋਂ ਪਹਿਲਾਂ ਰਹਾਣੇ (127) ਦੇ ਪੰਜਵੇਂ ਟੇੈਸਟ ਸੈਂਕਡ਼ੇ ਅਤੇ ਅਸ਼ਵਿਨ (56) ਦੇ ਨਾਲ 98 ਦੌਡ਼ਾਂ ਦੀ ਭਾੲੀਵਾਲੀ ਦੇ ਨਾਲ ਭਾਰਤੀ ਟੀਮ ਲਡ਼ੀ ਵਿੱਚ 300 ਦੌਡ਼ਾਂ ਦੇ ਸਕੋਰ ਨੂੰ ਪਾਰ ਕਰਨ ਵਿੱਚ ਕਾਮਯਾਬ ਰਹੀ। ਰਾਹਾਣੇ ਮੌਜੂਦਾ ਲਡ਼ੀ ਵਿੱਚ ਸੈਂਕਡ਼ਾ ਜਡ਼ਨ ਵਾਲਾ ਪਹਿਲਾਂ ਬੱਲੇਬਾਜ਼ ਹੈ ਜਿਸ ਨੇ 215 ਗੇਂਦਾਂ ਦੀ ਆਪਣੀ ਪਾਰੀ ਵਿੱਚ 11 ਚੌਕੇ ਅਤੇ ਚਾਰ ਛੱਕੇ ਮਾਰੇ।
ਭਾਰਤੀ ਗੇਂਦਬਾਜ਼ਾਂ ਨੇ ਆਖਰੀ ਸੈਸ਼ਨ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਿਸ ਨਾਲ ਦੱਖਣੀ ਅਫਰੀਕਾ ਨੇ 83 ਦੌਡ਼ਾਂ ਜੋਡ਼ਕੇ ਆਪਣੀਆਂ ਸਾਰੀਆਂ 9 ਵਿਕਟਾਂ ਗਵਾ ਦਿੱਤੀਆਂ। ਭਾਰਤ ਦੀ ਤਰਫੋਂ ਰਾਹਾਣੇ ਅਤੇ ਅਸ਼ਵਿਨ ਵਿਚਕਾਰ 98 ਦੌਡ਼ਾਂ ਦੀ ਸਾਂਝੇਦਾਰੀ, ਲਡ਼ੀ ਦੌਰਾਨ ਹੁਣ ਤਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ। ਰਾਹਾਣੇ ਦਾ ਭਾਰਤੀ ਸਰਜ਼ਮੀ ੳੁੱਤੇ ਇਹ ਪਹਿਲਾ ਟੇੈਸਟ ਸੈਂਕਡ਼ਾ ਹੈ। ਭਾਰਤੀ ਟੀਮ ਅੱਜ ਸੱਤ ਵਿਕਟਾਂ ੳੁੱਤੇ 231 ਦੌਡ਼ਾਂ ਤੋਂ ਅੱਗੇ ਖੇਡਣ ੳੁੱਤਰੀ। ਰਾਹਾਣੇ ਨੇ ਕਾਇਲ ੲੀਬੋਟ ੳੁੱਤੇ ਸਟਰੇਟ ਡਰਾੲੀਵ ਦੇ ਨਾਲ ਚੌਕਾ ਜਡ਼ਕੇ 180 ਗੇਂਦਾਂ ਵਿੱਚ ਸੈਂਕਡ਼ਾ ਪੂਰਾ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

ਲਾਸ ਏਂਜਲਸ ਦੇ ਕੋਰੋਨਾ ਸ਼ਹਿਰ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ, 3 ਜ਼ਖਮੀ

Read Full Article
    ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

ਨਿਊਜਰਸੀ ‘ਚ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕਰਕੇ ਕੀਤਾ ਜ਼ਖਮੀ

Read Full Article
    ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Read Full Article
    ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

ਕੀ ਟਰੰਪ ਰੂਸ ‘ਤੇ ਦਬਾਅ ਪਾਉਣ ਲਈ ਪੋਲੈਂਡ ‘ਚ ਭੇਜ ਰਹੇ 1000 ਅਮਰੀਕੀ ਫੌਜੀ

Read Full Article
    ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

ਚੋਣ ‘ਚ ਵਿਰੋਧੀ ਬਾਰੇ ਵਿਦੇਸ਼ ਤੋਂ ਲਵਾਂਗਾ ਜਾਣਕਾਰੀ : ਟਰੰਪ

Read Full Article
    ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

ਸ਼ਹੀਦ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ ਗਈ

Read Full Article
    ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

ਸੈਕਰਾਮੈਂਟੋ ‘ਚ ਸਿੱਖ ਪਰਿਵਾਰ ਦੀ ੧੦੦ ਸਾਲ ਪੁਰਾਣੀ ਆਟੇ ਦੀ ਚੱਕੀ ਹਾਲੇ ਵੀ ਹੈ ਮੌਜੂਦ

Read Full Article
    ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਮੇਲ ਦੇ ਦਫਤਰ ‘ਚ

Read Full Article
    ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਟੋਨੀ ਰੋਧਮ ਦਾ ਦੇਹਾਂਤ

Read Full Article
    ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

ਸ਼ਰਨਾਰਥੀ ਮਸਲੇ ‘ਤੇ ਅਮਰੀਕਾ ਦਾ ਮੈਕਸੀਕੋ ਨਾਲ ਸਮਝੌਤਾ ਹੋਇਆ : ਟਰੰਪ

Read Full Article
    ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

ਹੁਣ ਆਇਲੈੱਟਸ ਦਾ ਕੈਂਸਰ ਚਿੰਬੜਿਆ ਪੰਜਾਬ ਨੂੰ

Read Full Article
    ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 11 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 11 ਅਗਸਤ ਨੂੰ

Read Full Article