PUNJABMAILUSA.COM

ਚੇਨੲੀ ਦਾ ਸੈਂਕਡ਼ਾ ਮੇਰੀਆਂ ਚੁਣੌਤੀਪੂਰਣ ਪਾਰੀਆਂ ਵਿੱਚੋਂ ਇੱਕ: ਕੋਹਲੀ

ਚੇਨੲੀ ਦਾ ਸੈਂਕਡ਼ਾ ਮੇਰੀਆਂ ਚੁਣੌਤੀਪੂਰਣ ਪਾਰੀਆਂ ਵਿੱਚੋਂ ਇੱਕ: ਕੋਹਲੀ

ਚੇਨੲੀ ਦਾ ਸੈਂਕਡ਼ਾ ਮੇਰੀਆਂ ਚੁਣੌਤੀਪੂਰਣ ਪਾਰੀਆਂ ਵਿੱਚੋਂ ਇੱਕ: ਕੋਹਲੀ
October 23
20:54 2015

kohli
ਚੇਨੲੀ, 23 ਅਕਤੂਬਰ (ਪੰਜਾਬ ਮੇਲ)- ਦੱਖਣੀ ਅਫਰੀਕਾ ਦੇ ਵਿਰੁੱਧ ਕੱਲ੍ਹ ਇੱਕ ਰੋਜ਼ਾ ਵਿੱਚ ਮੈਚ ਵਿੱਚ ਜੇਤੂ ਸੈਂਕਡ਼ਾ ਜਡ਼ਨ ਤੋਂ ਬਾਅਦ ਥੱਕੇ ਹੋਏ ਪਰ ਖੁਸ਼ ਨਜ਼ਰ ਆ ਰਹੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਪਾਰੀ ੳੁਸਦੀ ਹੁਣ ਤਕ ਦੀਆਂ ਸਭ ਤੋਂ ਵੱਧ ਚਣੌਤੀਪੂਰਨ ਪਾਰੀਆਂ ਵਿੱਚੋਂ ਇੱਕ ਹੈ।ਭਾਰਤ ਨੇ ਕੱਲ੍ਹ ਦੱਖਣੀ ਅਫਰੀਕਾ ਵਿਰੁੱਧ ਜਿੱਤ ਦਰਜ ਕਰਨ ਲੲੀ ਕੋਹਲੀ ਦੀਆਂ 138 ਦੌਡ਼ਾਂ ਦੀ ਬਦੌਲਤ 299 ਦੌਡ਼ਾਂ ਬਣਾੲੀਆਂ ਅਤੇ ਫਿਰ ਦੱਖਣੀ ਅਫਰੀਕਾ ਦੇ ਕਪਤਾਨ ਏਬੀ ਡਿਵੀਲੀਅਰਜ਼ ਦੇ ਸੈਂਕਡ਼ੇ ਦੇ ਬਾਵਜੂਦ 35 ਦੌਡ਼ਾਂ ਨਾਲ ਹਰਾਕੇ ਪੰਜ ਮੇੈਚਾਂ ਦੀ ਲਡ਼ੀ 2-2 ਨਾਲ ਬਰਬਰ ਕਰ ਲੲੀ।ਕੋਹਲੀ ਨੇ ਬੀਸੀਸੀਆੲੀ ਟੀਵੀ ੳੁੱਤੇ ਗੱਲਬਾਤ ਕਰਦਿਆਂ ਕਿਹਾ ,‘ ਇਹ ੳੁਸਦੀ ਇੱਕ ਰੋਜ਼ਾ ਅੰਤਰਰਾਸ਼ਟਰੀ ਕਿ੍ਕਟ ਵਿੱਚ ਸਭ ਤੋਂ ਵੱਧ ਚਣੌਤੀਪੂਰਣ ਪਾਰੀਆਂ ਵਿੱਚੋਂ ਇੱਕ ਹੈ, ਵਿਸ਼ੇਸ਼ ਤੌਰ ੳੁੱਤੇ ਦੱਖਣੀ ਅਫਰੀਕਾ ਦੇ ਗੇਂਦਬਾਜ਼ੀ ਹਮਲੇ ਨੂੰ ਦੇਖਦਿਆਂ। ਦੱਖਣੀ ਅਫਰੀਕਾ ਇਸ ਲਡ਼ੀ ਵਿੱਚ ਕਾਫੀ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ। ਪਿੱਚ ਏਨੀ ਤੇਜ ਨਹੀ ਸੀ ਕਿ ਅਸੀਂ ਪੂਰੇ ਮੈਚ ਵਿੱਚ ਚੌਕਾ ਮਾਰ ਸਕਦੇ।’ ਵਿਰਾਟ ਕੋਹਲੀ ਨੇ ਕਿਹਾ ਕਿ ਇਸ ਲੲੀ ੳੁਸਨੂੰ ਦੌਡ਼ਾਂ ਬਣਾੳੁਣ ਲੲੀ ਕਾਫੀ ਦੌਡ਼ ਭੱਜ ਕਰਨੀ ਪੲੀ।’ ਇਹ ਜ਼ਿਕਰਯੋਗ ਹੈ ਕਿ ਕੋਹਲੀ ਨੇ ਆਪਣੀ ਪਾਰੀ ਵਿੱਚ 66 ਸਿੰਗਲ ਅਤੇ 9 ਡਬਲਜ਼ ਦੌਡ਼ਾ ਬਣਾੲੀਆਂ। ੳੁਸਨੇ ਕਿਹਾ ਕਿ ਹਾਲਾਤ ਨੂੰ ਦੇਖਦਿਅਾਂ ੳੁਸਨੂੰ ਪਤਾ ਸੀ ਕਿ ੳੁਸਨੂੰ ਦੌਡ਼ਾਂ ਬਣਾੳੁਣ ਲੲੀ ਜਦੋਜਹਿਦ ਕਰਨੀ ਪਵੇਗੀ। ਹੁਣ ਮੁੰਬੲੀ ਵਿੱਚ ਫੈਸਲਾਕੁੰਨ ਟੱਕਰ ਹੋਵੇਗੀ।
ਇੱਕ ਹੋਰ ਰਿਕਾਰਡ ਵਿਰਾਟ ਦੇ ਨਾਂ
ਚੇਨੲੀ: ਭਾਰਤ ਦਾ ਸਟਾਰ ਬੱਲੇਬਾਜ ਵਿਰਾਟ ਕੋਹਲੀ ਕੱਲ੍ਹ ਇੱਥੇ ਦੱਖਣੀ ਅਫਰੀਕਾ ਵਿਰੁੱਧ ਚੌਥੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਸੈਂਕਡ਼ਾ ਜਡ਼ਕੇ ਟੇੈਸਟ ਖੇਡਣ ਵਾਲੇ ਸਾਰੇ ਦੇਸ਼ਾਂ ਦੇ ਵਿਰੁੱਧ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਸੈਂਕਡ਼ੇ ਜਡ਼ਨ ਵਾਲਾ ਦੁਨੀਆਂ ਦਾ ਪੰਜਵਾਂ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਕੱਲ੍ਹ 138 ਦੌਡ਼ਾਂ ਦੀ ਪਾਰੀ ਖੇਡਦਿਆਂ ਇਹ ਪ੍ਰਾਪਤੀ ਹਾਸਲ ਕੀਤੀ ਹੈ। ਕੋਹਲੀ ਤੋਂ ਪਹਿਲਾਂ ਭਾਰਤ ਦੇ ਸਚਿਲ ਤੇਂਦੁਲੇਕਰ, ਦੱਖਣੀ ਅਫਰੀਕਾ ਦੇ ਹਰਸ਼ ਗਿਬਸ ਅਤੇ ਹਾਸ਼ਿਮ ਆਮਲਾ ਅਤੇ ਆਸਟਰੇਲੀਆ ਦੇ ਰਿਕੀ ਪੌਂਟਿੰਗ ਇਹ ਪ੍ਰਾਪਤੀ ਹਾਸਲ ਕਰ ਚੁੱਕੇ ਹਨ।
ਧੋਨੀ ਨੇ ਕੋਹਲੀ ਦੀਆਂ ਕੀਤੀਆਂ ਤਰੀਫ਼ਾਂ
ਚੇਨੲੀ: ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦੱਖਣੀ ਅਫਰੀਕਾ ਵਿਰੁੱਧ ਚੌਥੇ ਮੈਚ ਵਿੱਚ ਵਿਰਾਟ ਕੋਹਲੀ ਦੀ ਖੇਡ ਦੀਆਂ ਸਿਫਤਾਂ ਕੀਤੀਆਂ ਹਨ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧੋਨੀ ਨੇ ਕਿਹਾ ਕਿ ਵਿਰਾਟ ਹਮੇਸ਼ਾਂ ਆਪਣੀ ਖੇਡ ਵਿੱਚ ਸੁਧਾਰ ਲੲੀ ਤਿਆਰ ਰਹਿੰਦਾ ਹੈ। ੳੁਹ 50 ਤੋਂ 60 ਅਤੇ 100 ਤੋਂ 110 ਦੌਡ਼ਾਂ ਦਰਮਿਆਨ ਕਾਫੀ ਚੰਗਾ ਖੇਡਿਆ ਜਦੋਂ ਕਿ ਬਹੁਤੇ ਬੱਲੇਬਾਜ਼ ਇਸ ਸਮੇਂ ਦੌਰਾਨ ਆੳੂਟ ਹੋ ਜਾਂਦੇ ਹਨ। ਜਦੋਂ ੳੁਹ ਇਸ ਸਕੋਰ ਨੂੰ ਪਾਰ ਕਰ ਲੇੈਂਦਾ ਹੈ ਤਾਂ ਫਿਰ ੳੁਹ ਹਮੇਸ਼ਾਂ ਵੱਡੀ ਪਾਰੀ ਖੇਡਦਾ ਹੈ ਕਿੳੁਂਕਿ ਇਹ ਹੀ ੳੁਸਦੀ ਮਾਨਸਿਕਤਾ ਹੈ। ਸਟਰਾੲੀਕ ਰੋਟੋਟ ਕਰਕੇ ਵਿਰੋਧੀ ਟੀਮ ੳੁੱਤੇ ਦਬਾਅ ਪਾੳੁਣ ਦੀ ਵੀ ਧੋਨੀ ਨੇ ਤਾਰੀਫ ਕੀਤੀ। ਇਸ ਤੋਂ ਇਲਾਵਾ ਧੋਨੀ ਨੇ ਸੀਨੀਅਰ ਆਫ ਸਪਿੰਨਰ ਹਰਭਜਨ ਸਿੰਘ ਦੀ ਵੀ ਰੱਜਵੀਂ ਤਾਰੀਫ ਕੀਤੀ ਜਿਸਨੇ ਜਿਸਨੇ 50 ਦੌਡ਼ਾਂ ਦੇਕੇ ਦੋ ਵਿਕਟਾ ਲੲੀਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article