PUNJABMAILUSA.COM

ਗ੍ਰੀਨਲੈਂਡ ‘ਚ ਗਲੇਸ਼ੀਅਰਾਂ ਦੇ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਤੇਜ਼ੀ ਨਾਲ ਪਿਘਲਣ ਦਾ ਬਣਿਆ ਖਤਰਾ

 Breaking News

ਗ੍ਰੀਨਲੈਂਡ ‘ਚ ਗਲੇਸ਼ੀਅਰਾਂ ਦੇ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਤੇਜ਼ੀ ਨਾਲ ਪਿਘਲਣ ਦਾ ਬਣਿਆ ਖਤਰਾ

ਗ੍ਰੀਨਲੈਂਡ ‘ਚ ਗਲੇਸ਼ੀਅਰਾਂ ਦੇ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਤੇਜ਼ੀ ਨਾਲ ਪਿਘਲਣ ਦਾ ਬਣਿਆ ਖਤਰਾ
November 02
16:27 2017

ਲਾਸ ਏਂਜਲਸ, 2 ਨਵੰਬਰ (ਪੰਜਾਬ ਮੇਲ)- ਵਿਗਿਆਨੀਆਂ ਨੇ ਕਿਹਾ ਹੈ ਕਿ ਗ੍ਰੀਨਲੈਂਡ ਵਿਚ ਤੱਟਵਰਤੀ ਗਲੇਸ਼ੀਅਰਾਂ ਦੇ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਤੇਜ਼ੀ ਨਾਲ ਪਿਘਲਣ ਦਾ ਖਤਰਾ ਬਣਿਆ ਹੋਇਆ ਹੈ। ਵਿਗਿਆਨੀਆਂ ਨੇ ਖੇਤਰ ਦੇ ਤੱਟਵਰਤੀ ਸਮੁੰਦਰੀ ਤਲ ਅਤੇ ਵੱਡੇ ਪੱਧਰ ਉੱਤੇ ਬਰਫ ਦੀ ਚਾਦਰ ਹੇਠਾਂ ਸਥਿਤ ਆਧਾਰ ਦਾ ਖਾਕਾ ਤਿਆਰ ਕੀਤਾ ਹੈ। ਨਾਸਾ ਅਤੇ ਅਮਰੀਕਾ ਦੇ ਕੈਲੇਫੋਰਨੀਆ ਇਰਵਿਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਗ੍ਰੀਨਲੈਂਡ ਦੇ ਬੇਡਰਾਕ (ਸ਼ੈਲ-ਆਧਾਰ) ਅਤੇ ਤੱਟਵਰਤੀ ਸਮੁੰਦਰੀ ਤਲ ਦਾ ਸਭ ਤੋਂ ਜ਼ਿਆਦਾ ਸਮੱਗਰ, ਸਹੀ ਅਤੇ ਉਚ ਰੈਜ਼ੋਲਿਊਸ਼ਨ ਵਾਲਾ ਰਾਹਤ ਖਾਕਾ ਤਿਆਰ ਕੀਤਾ ਸੀ। ਨਵੇਂ ਮੈਪ ਵਿਚ ਸ਼ਾਮਲ ਕਈ ਡਾਟਾ ਸਰੋਤਾਂ ਵਿਚ ਨਾਸਾ ਦੇ ਓਸੀਅਨ ਮੈਲਟਿੰਗ ਗ੍ਰੀਨਲੈਂਡ ਮੁਹਿੰਮ (ਓ.ਐਮ.ਜੀ.) ਦਾ ਡਾਟਾ ਵੀ ਤਿਆਰ ਹੈ। ਓ.ਐਮ.ਜੀ. ਮੁਹਿੰਮ ਵਿਚ ਪਹਿਲੀ ਵਾਰ ਗ੍ਰੀਨਲੈਂਡ ਦੇ ਕੰਢਿਆਂ ਦੇ ਵੱਡੇ ਹਿੱਸਿਆਂ ਦਾ ਸਰਵੇਖਣ ਕੀਤਾ ਗਿਆ। ਨਵੇਂ ਨਕਸ਼ੇ ਤੋਂ ਪਤਾ ਲਗਦਾ ਹੈ ਕਿ ਦੋ ਤੋਂ ਚਾਰ ਗੁਣਾ ਜ਼ਿਆਦਾ ਮਹਾਸਾਗਰੀ ਗਲੇਸ਼ੀਅਰ ਪਹਿਲਾਂ ਤੋਂ ਨਜ਼ਰ ਆ ਰਹੇ ਨਕਸ਼ੇ ਦੇ ਮੁਕਾਬਲੇ ਵਿਚ ਸਮੁੰਦਰੀ ਪੱਧਰ ਹੇਠਾਂ 200 ਮੀਟਰ ਤੋਂ ਜ਼ਿਆਦਾ ਡੂੰਘਾਈ ਵਿਚ ਚਲੇ ਗਏ ਹਨ। ਜਿਓਫਿਜ਼ੀਕਲ ਰਿਸਰਚ ਲੈਟਰਸ ਵਿਚ ਲੁਕੇ ਇਕ ਅਧਿਐਨ ਮੁਤਾਬਕ ਗਲੇਸ਼ੀਅਰ ਦਾ ਹੇਠਾਂ ਜਾਣਾ ਇਕ ਖਰਾਬ ਖਬਰ ਹੈ ਕਿਉਂਕਿ ਗ੍ਰੀਨਲੈਂਡ ਦੇ ਨੇੜੇ-ਤੇੜੇ ਉਪਰ ਦਾ 182 ਮੀਟਰ ਪਾਣੀ ਆਰਕਟਿਕ ਤੋਂ ਆਉਂਦਾ ਹੈ, ਜੋ ਕਾਫੀ ਠੰਡਾ ਹੈ। ਇਸ ਤੋਂ ਹੇਠਾਂ ਦਾ ਪਾਣੀ ਦੂਰ-ਦੁਰਾਡੇ ਦੇ ਦੱਖਣ ਤੋਂ ਆਉਂਦਾ ਹੈ ਜਿਸ ਦਾ ਤਾਪਮਾਨ ਉਪਰ ਦੇ ਪਾਣੀ ਦੇ ਮੁਕਾਬਲੇ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਜ਼ਿਆਦਾ ਹੈ, ਡੂੰਘਾਈ ਵਿਚ ਸਥਿਤ ਗਲੇਸ਼ੀਅਰ ਇਸ ਗਰਮ ਪਾਣੀ ਦੇ ਸੰਪਰਕ ਵਿਚ ਆ ਕੇ ਹੋਰ ਤੇਜ਼ੀ ਨਾਲ ਪਿਘਲਣਾ ਸ਼ੁਰੂ ਹੋ ਜਾਂਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article