PUNJABMAILUSA.COM

ਗੁਰੂ ਤੇਗ ਬਹਾਦਰ ਲੈਸਟਰ, ਯੂ ਵਿਖੇ ‘ਸਿੱਖ ਨੌਜਵਾਨਾਂ ਦੇ ਪ੍ਰੋਗਰਾਮ’

ਗੁਰੂ ਤੇਗ ਬਹਾਦਰ ਲੈਸਟਰ, ਯੂ ਵਿਖੇ ‘ਸਿੱਖ ਨੌਜਵਾਨਾਂ ਦੇ ਪ੍ਰੋਗਰਾਮ’

ਗੁਰੂ ਤੇਗ ਬਹਾਦਰ ਲੈਸਟਰ, ਯੂ ਵਿਖੇ ‘ਸਿੱਖ ਨੌਜਵਾਨਾਂ ਦੇ ਪ੍ਰੋਗਰਾਮ’
January 02
19:10 2016

SONY DSC

SONY DSC

ਲੈਸਟਰ, ਯੂ ਕੇ, 2 ਜਨਵਰੀ (ਪੰਜਾਬ ਮੇਲ)- ਤਰਲੋਚਨ ਸਿੰਘ ਵਿਰਕਚ ਯੂ ਦੇ ਪ੍ਰਸਿੱਧ ਗੁਰਦਵਾਰਾ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਕੁੱਝ ਸਮੇ ਤੋਂ ਹਰ ਐਤਵਾਰ ਨੂੰ ਹਾਲ ਨੰਬਰ ਇੱਕ ਵਿਖੇ ਸਿੱਖ ਬੱਚਿਆਂ ਅਤੇ ਨੌਜਵਾਨਾਂ ਵਲੋਂ ਖਾਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸਦੀ ਜਿੰਨ੍ਹੀ ਵੀ ਮਰਜ਼ੀ ਸਿਫਤ ਕਰੀਏ ਥੋੜੀ ਹੀ ਹੋਵੇਗੀ।
ਸੱਭ ਤੋਂ ਪਹਿੱਲਾਂ 2 ਤੋਂ 3 ਵਜੇ ਤੱਕ 10 ਬੱਚੇ ਸਹਿੱਜ ਪਾਠ ਜੀ ਕਰਦੇ ਹਨ ਜੋ ਗੁਰਦਵਾਰਾ ਸਾਹਿਬ ਵਿਖੇ ਚੱਲ ਰਹੀਆਂ ਸੰਥੀਆਂ ਕਲਾਸਾਂ ਤੋਂ ਸਿਖਿਆ ਲੈ ਚੁੱਕੇ ਹੁੰਦੇ ਹਨ। ਚੌਰ ਸਾਹਿਬ ਜੀ ਅਤੇ ਸਟੇਜ ਦੀ ਸੇਵਾ ਵੀ ਨੌਜਵਾਨ ਹੀ ਨਿਭਾਉੰਦੇ ਹਨ । ਸਾਹਿੱਜ ਪਾਠ ਅਤੇ ਹੋ ਰਿਹਾ ਕੀਰਤਨ ਇੱਕ ਵੱਢੀ ਸਕਰੀਨ ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ। ਜੋ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਗੁਰਦਵਾਰਾ ਸਾਹਿਬ ਜੀ ਆਉਂਦੀਆਂ ਹਨ ਉਹ ਬੱਚਿਆਂ ਨੂੰ ਹਰ ਤਰਾਂ ਦੀ ਸੇਵਾ ਕਰਦੇ ਦੇਖ ਕੇ ਬਹੁੱਤ ਖੁਸ਼ ਹੁੰਦੀਆਂ ਹਨ ।
ਉਪਰੰਤ ਗੁਰੁ ਉਸਤੋਤਰ ਦਾ ਜਾਪੁ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਵਾਹਿਗੁਰੂ ਸਿਮਰਨ,ਕਵਿੱਤਾ, ਕੀਰਤਨ, ਅਤੇ ਢਾਡੀ ਵਾਰਾਂ ਨਾਲ ਬੱਚੇ ਅਤੇ ਨੌਜਵਾਨ ਆਪਣਾ ਆਪਣਾ ਯੋਗਦਾਨ ਪਾ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।ਕਥਾ ਕਰਨ ਵਾਲੇ ਇੰਦਰਵੀਰ ਸਿੰਘ ਜੀ ਦੀ ਉਮਰ ਸੱਤ ਸਾਲ ਹੈ।ਇੱਕ ਐਤਵਾਰ ਦੇ ਪ੍ਰੌਗਰਾਮ ਵਿੱਚ ਤੇਗਵੀਰ ਸਿੰਘ ਜੀ, ਗੁਰਤਾਜ ਸਿੰਘ ਜੀ, ਸੁਖਰਾਜ ਸਿੰਘ ਜੀ, ਕੁਲਰਾਜ ਸਿੰਘ ਜੀ, ਸਾਹਿਬ ਸਿੰਘ ਜੀ, ਹ੍ਰਸਿਮਰਨ ਕੌਰ ਜੀ, ਪਰਨੀਤ ਕੌਰ ਜੀ, ਕਿਰਪਾ ਕੌਰ ਜੀ, ਗੁਰਸਿਮਰਨ ਕੌਰ ਜੀ, ਸਿਹਬਾਜ਼ ਸਿੰਘ ਜੀ, ਹਰਲੀਨ ਕੌਰ ਜੀ, ਇਸ਼ਵਿੰਦਰ ਸਿੰਘ ਜੀ, ਕਿੰਮਪ੍ਰੀਤ ਕੌਰ ਜੀ, ਮੋਹਕੰਮ ਸਿੰਘ ਜੀ, ਅਮਿਤੋਜ ਸਿੰਘ ਜੀ, ਗੁਰਜਨ ਸਿੰਘ ਜੀ ਅਤੇ ਆਲਮ ਸਿੰਘ ਜੀ ਨੇ ਭਾਗ ਲਿਆ।
ਲੈਸਟਰ ਸ਼ਹਿਰ ਦਾ ਮਸ਼ਹੂਰ ਕਲਗੀਧਰ ਸ਼ੇਰ ਢਾਡੀ ਜੱਥਾ ਜਿਸ ਵਿੱਚ ਪਰਿੱਤਪਾਲ ਸਿੰਘ ਜੀ, ਹਰਪਿੰਦਰ ਸਿੰਘ ਜੀ , ਹਰਮਨ ਸਿੰਘ ਜੀ ਅਤੇ ਗੁਰਸ਼ਰਨ ਕੌਰ ਜੀ ਹਨ ਙ ਉਮਰ 10 ਸਾਪ ੍ਵੇ 14 ਸਾਲ ਚ ਨੇ ਗੁਰਦਵਾਰਾ ਸਾਹਿਬ ਜੀ ਦੇ ਮੁੱਖ ਹਾਲ ਵਿੱਚ ਸੇਵਾ ਕਰਕੇ ਸਾਧ ਸੰਗਤ ਜੀ ਨੂੰ ਗੁਰੁ ਇਤਿਹਾਸ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।
ਸਟੇਜ ਦੀ ਸੇਵਾ ਗੁਰਜਨ ਸਿੰਘ ਜੀ ਨੇ ਬਾਖੂਬੀ ਨਾਲ ਨਿਭਾਈ ਜਿਨ੍ਹਾ ਨੇ ਇਸ ਸਾਲ ਦੇ ਜੂਨ ਮਹੀਨੇ 11 ਸਾਲ ਦੀ ਉਮਰ ‘ਚ ਹੀ “ਏ ਲੈਵਲ ਪੰਜਾਬੀ“ ਪਾਸ ਕਰ ਲਈ ਹੈ ਜਿਸ ਕਾਰਨ ਉਨ੍ਹਾ ਨੇ ਯੂਨੀਵਰਸਿਟੀ ਜਾਣ ਲਈ ਆਪਣੇ ਨੰਬਰ ਇਕੱੱਠੇ ਕਰਨੇ ਅਰੰਭ ਕਰ ਲਏ ਹਨ£
ਇਨ੍ਹਾ ਪ੍ਰੋਗਰਾਮਾਂ ਨੂੰ ਤਨ ਮਨ ਧੰਨ ਨਾਲ ਬਹੁੱਤ ਦੇਰ ਤੋਂ ਸੇਵਾ ਕਰਕੇ ਕਾਮਯਾਬ ਕਰਨ ਵਿੱਚ ਜੁੜੇ ਹੋਏ ਭਾਈ ਬਲਿੰਦਰ ਸਿੰਘ ਜੀ ਨੇ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ , ਸਾਧ ਸੰਗਤ ਜੀ ਦਾ, ਸਿੱਖ ਬੱਚਿਆਂ ਦੇ ਮਾਪਿਆਂ ਦਾ , ਭਾਗ ਲੈ ਰਹੇ ਬੱਚਿਆਂ ਦਾ, ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਿਹਯੋਗ ਨਾਲ ਸਿੱਖ ਬੱਚੇ ਅਤੇ ਨੌਜਵਾਨਾ ਨੂੰ ਗੁਰੁ ਤੇਗ ਬਹਾਦਰ ਗੁਰਦਵਾਰਾ ਸਾਹਿਬ ਜੀ ਦੀ ਸਟੇਜ ਤੋਂ ਸਾਰਾ ਪ੍ਰੋਗਰਾਮ ਕਰਨ ਦਾ ਸਮਾ ਮਿਲ ਰਿਹਾ ਹੈ।
ਤਕਰੀਬਨ 20 ਸਾਲਾਂ ਤੋਂ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਪ੍ਰਬੰਧਕ ਕਮੇਟੀ ਰਾਹੀਂ ਸੇਵਾ ਨਿਭਾ ਰਹੇ ਭਾਈ ਸੋਹਨ ਸਿੰਘ ਪੁਰੇਵਾਲ ਜੀ ਨੇ ਦੱਸਿਆ ਕਿ ਜੇ ਕੋਈ ਵੀ ਸਿੱਖ ਬੱਚਾ ਜਾਂ ਨੌਜਵਾਨ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਹੋਵਣ ਉਹ ਗੁਰਦਵਾਰਾ ਸਾਹਿਬ ਦੀ ਰੀਸੈਪਸ਼ਨ 0116 2742453 ਜਾਂ 07912 345 759 ਤੇ ਸਪੰਰਕ ਕਰਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article