PUNJABMAILUSA.COM

ਗੁਰਦਾਸਪੁਰ ਉਪ ਚੋਣ; ਭਾਜਪਾ ‘ਚ ਗੁੱਟਬਾਜ਼ੀ ਖੁੱਲ੍ਹ ਕੇ ਆਈ ਸਾਹਮਣੇ

ਗੁਰਦਾਸਪੁਰ ਉਪ ਚੋਣ; ਭਾਜਪਾ ‘ਚ ਗੁੱਟਬਾਜ਼ੀ ਖੁੱਲ੍ਹ ਕੇ ਆਈ ਸਾਹਮਣੇ

ਗੁਰਦਾਸਪੁਰ ਉਪ ਚੋਣ; ਭਾਜਪਾ ‘ਚ ਗੁੱਟਬਾਜ਼ੀ  ਖੁੱਲ੍ਹ ਕੇ ਆਈ ਸਾਹਮਣੇ
September 11
12:12 2017

ਪਠਾਨਕੋਟ, 11 ਸਤੰਬਰ (ਪੰਜਾਬ ਮੇਲ)– ਗੁਰਦਾਸਪੁਰ ਲੋਕਸਭਾ ਉਪ ਚੋਣ ਨੂੰ ਲੈ ਕੇ ਭਾਜਪਾ ਪੰਜਾਬ ਬੁਲਾਰੇ ਪ੍ਰਭਾਤ ਝਾ ਤੇ ਪ੍ਰਧਾਨ ਸਾਂਪਲਾ ਦੇ ਤਿੰਨ ਦਿਨਾਂ ਦੇ ਦੌਰੇ ਦੇ ਪਹਿਲੇ ਦਿਨ ਭਾਜਪਾ ਦੀ ਗੁਟਬਾਜ਼ੀ ਖੁੱਲ੍ਹ ਕੇ ਸਾਹਮਣੇ ਆਈ। ਟਿਕਟ ਦੀ ਲਾਈਨ ‘ਚ ਲੱਗੇ ਸਵਰਣ ਸਲਾਰਿਆ ਤੇ ਸਾਬਕਾ ਸੰਸਦ ਸਵ. ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਸੁਜ਼ਾਨਪੁਰ, ਪਠਾਨਕੋਟ ਤੇ ਭੋਆ ‘ਚ ਹੋਏ ਕਾਰਜਕਰਮ ਦੌਰਾਨ ਇਕ ਦੂਜੇ ਨਾਲ ਗੱਲ ਤਕ ਨਹੀਂ ਕੀਤੀ।
ਪਠਾਨਕੋਟ ‘ਚ ਆਯੋਜਿਤ ਰੈਲੀ ਦੌਰਾਨ ਕਵਿਤਾ ਖੰਨਾ ਨੇ ਜਿੱਥੇ ਸਮਾਗਮ ‘ਚ ਪਹੁੰਚ ਕੇ ਵੀ ਸਾਹਮਣੇ ਆਉਣ ਤੋਂ ਗੁਰੇਜ਼ ਕੀਤਾ, ਉਥੇ ਹੀ ਭੋਆ ‘ਚ ਦੋਨਾਂ ਆਗੂਆਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕਰ ਕੇ ਆਪਣੇ-ਆਪਣੇ ਟਿਕਟ ਦੀ ਮੰਗ ਕੀਤੀ। ਸਵਰਣ ਸਲਾਰਿਆ ਦੇ ਹੱਕ ‘ਚ ਨਾਅਰੇਬਾਜ਼ੀ ਕਰ ਰਹੇ ਵਰਕਰ ਉਨ੍ਹਾਂ ਦੇ ਲੋਕਲ ਹੋਣ ਦੀ ਗੱਲ ਕਹਿ, ਹਰ ਹਾਲ ‘ਚ ਲੋਕਸਭਾ ਉਪ ਚੋਣਾਂ ਦੀ ਟਿਕਟ ਉਨ੍ਹਾਂ ਨੂੰ ਦੇਣ ਦੀ ਗੱਲ ਕਹਿ ਰਹੇ ਸਨ।
ਦੂਜੇ ਪਾਸੇ ਕਵਿਤਾ ਖੰਨਾ ਦੇ ਸਮਰਥਕ ਸਵ. ਵਿਨੋਦ ਖੰਨਾ ਦੇ ਦਫਤਰ ‘ਚ ਹਲਕੇ ‘ਚ ਹੋਏ ਵਿਕਾਸ ਕਾਰਜਾਂ ਦੇ ਆਧਾਰ ‘ਤੇ ਇਕ ਵਾਰ ਮੁੜ ਉਨ੍ਹਾਂ ਦੀ ਪਤਨੀ ਨੂੰ ਟਿਕਟ ਦੇਣ ਦੀ ਮੰਗ ਕਰਦੇ ਨਜ਼ਰ ਆਏ।
ਪਠਾਨਕੋਟ ਦੇ ਸ਼ੀਤਲ ਪੈਲੇਸ ‘ਚ ਆਯੋਜਿਤ ਰੈਲੀ ਦੌਰਾਨ ਸਲਾਰਿਆ ਦੇ ਨਾਲ ਝਾ ਤੇ ਸਾਂਪਲਾ ਦੁਪਹਿਰ ਪੌਣੇ ਇਕ ਵਜੇ ਪਹੁੰਚ ਗਏ ਸਨ। ਸਲਾਰਿਆ ਉਨ੍ਹਾਂ ਦੇ ਨਾਲ ਸਟੇਜ ‘ਚ ਪਹਿਲੀ ਲਾਈਨ ‘ਚ ਬੈਠੇ ਰਹੇ। ਕਵਿਤਾ ਖੰਨਾ ਕਰੀਬ ਪੰਜ ਮਿੰਟ ਦੇਰੀ ਨਾਲ ਪਹੁੰਚੀ। ਉਨ੍ਹਾਂ ਨੂੰ ਬਾਅਦ ‘ਚ ਦੂਜੀ ਕਤਾਰ ‘ਚ ਬੈਠਣ ਦਿੱਤਾ ਗਿਆ। ਆਉਦੇਂ ਹੀ ਉਨ੍ਹਾਂ ਨੇ ਆਪਣਾ ਲੈਪਟਾਪ ਖੋਲ੍ਹ ਲਿਆ ਤੇ ਉਸ ‘ਤੇ ਕੁਝ ਕੰਮ ਕਰਨ ਲੱਗ ਗਈ। ਜਿਵੇਂ ਹੀ ਜੋਤ ਜਲਾਉਣ ਲਈ ਸਾਰੇ ਆਗੂ ਦੂਜੇ ਪਾਸੇ ਗਏ ਤਾਂ ਕਵਿਤਾ ਉਥੇ ਨਹੀਂ ਗਈ। ਹਾਲਾਂਕਿ ਸਟੇਜ ਸੰਭਾਲ ਰਹੇ ਕਾਰਜਕਰਤਾ ਨੇ ਉਨ੍ਹਾਂ ਬੁਲਾਇਆ ਵੀ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ।
ਪ੍ਰਭਾਤ ਝਾ ਨੇ ਕਿਹਾ ਕਿ ਉਪ ਚੋਣਾਂ ਲਈ ਸਿਰਫ ਦੋ ਉਮੀਦਵਾਰ ਹੀ ਨਹੀਂ ਹਨ ਸਗੋਂ ਇਨ੍ਹਾਂ ਦੀ ਗਿਣਤੀ ਕਾਫੀ ਹੈ ਪਰ ਕਿਸ ਦੇ ਨਾਂ ‘ਤੇ ਮੋਹਰ ਲਾਈ ਜਾਣੀ ਹੈ, ਇਹ ਕੰਮ ਪਾਰਟੀ ਹਾਈਕਮਾਨ ਦਾ ਹੈ।
ਚੋਣਾਂ ਜਿੱਤਣਾ ਹਮੇਸ਼ਾ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ । ਜਦ ਪ੍ਰਭਾਤ ਝਾ ਤੋਂ ਵਿਧਾਨ ਸਭਾ ਚੋਣਾਂ ‘ਚ ਗੁੱਟਬੰਦੀ ਦਾ ਖਾਮਿਆਜ਼ਾ ਭੁਗਤਣ ਤੇ ਚੋਣਾਂ ‘ਚ ਵੀ ਕੀਤੇ ਨਾ ਕੀਤੇ ਗੁੱਟਬਾਜ਼ੀ ਦੇਖਣ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹ ਬੋਲੇ, ਗੁੱਟਬਾਜ਼ੀ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇਗਾ। ਫਿਲਹਾਲ ਚੋਣਾਂ ਦੀ ਤਾਰੀਕ ਤੈਅ ਨਹੀਂ ਹੋਈ ਹੈ। ਤਾਰੀਕ ਨਿਸ਼ਚਿਤ ਹੁੰਦੇ ਹੀ ਉਮੀਦਵਾਰ ਦੇ ਨਾਂ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article