PUNJABMAILUSA.COM

ਕੰਡਾ ਦਵਾਖਾਨਾ ਮੋਗਾ 72ਵਾਂ ਫਰੀ ਮੈਡੀਕਲ ਕੈਂਪ ਸੰਪੰਨ

ਕੰਡਾ ਦਵਾਖਾਨਾ ਮੋਗਾ 72ਵਾਂ ਫਰੀ ਮੈਡੀਕਲ ਕੈਂਪ ਸੰਪੰਨ

ਕੰਡਾ ਦਵਾਖਾਨਾ ਮੋਗਾ 72ਵਾਂ ਫਰੀ ਮੈਡੀਕਲ ਕੈਂਪ ਸੰਪੰਨ
June 18
17:00 2018

ਸਾਨੂੰ ਰੋਟੀਆਂ ਦੇ ਲੰਗਰਾਂ ਦੀ ਥਾਂ ਦਵਾਈਆਂ ਦੇ ਲੰਗਰ ਲਗਾਉਣੇ ਚਾਹੀਦੇ-ਡਾ ਅਮਰੀਕ ਸਿੰਘ ਕੰਡਾ ਮੋਗਾ
ਮੋਗਾ, 18 ਜੂਨ (ਪੰਜਾਬ ਮੇਲ)- ਕੰਡਾ ਦਵਾਖਾਨਾ ਵਲੋਂ ਲੜੀਵਾਰ ਫਰੀ ਕੈਂਪ ਲਗਾਉਣ ਦਾ ਸਿਲਸਿਲਾ ਜਾਰੀ ਹੈ ਐਤਵਾਰ ਨੂੰ ਪਿੰਡ ਆਲਮਵਾਲਾ ਮਲੋਟ ਰੋਡ ਚ ਕੰਡਾ ਦਵਾਖਾਨਾ ਵਲੋਂ ਫਰੀ ਚੈੱਕਅਪ ਫਰੀ ਦਵਾਈਆਂ ਦਾ ਕੈਂਪ ਲਾਇਆ ਗਿਆ । ਇਸ ਮੌਕੇ 300 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਡਾ ਕੰਡਾ ਨੇ ਕਿਹਾ ਆਯੂਵੈਦਿਕ ਤੇ ਇਲੈਕਟਰੋ ਹੋਮਿਉਪੈਥੀ ਇਹੋ ਜਿਹੀਆਂ ਪੈਥੀਆਂ ਨੇ ਇਹਨਾਂ ਚ ਨਾ ਕੋਈ ਕੈਮੀਕਲ ਹੈ ਨਾ ਕੋਈ ਕਾਰਬਨ ਹੈ ਨਾ ਹੀ ਕਿਸੇ ਕਿਸਮ ਦਾ ਨਸ਼ਾ ਹੈ। ਇਹ 100% ਹਰਬਲ ਹੈ। ਉਹਨਾਂ ਦਸਿਆ ਕਿ ਸਾਨੂੰ ਹੁਣ ਵਾਪਿਸ ਕੁਦਰਤੀ ਘਰੇਲੂ ਚੀਜ਼ਾਂ ਵੱਲ ਆਉਣਾ ਪੈਣਾ ਹੈ। ਉਹਨਾਂ ਕਿਹਾ ਕਿ ਫਾਸਟ ਫੂਡ,ਕੋਲਡ ਡਰਿੰਕਸ,ਫਰੋਜ਼ਨ ਫੂਡ,ਬੰਦ ਡੱਬਾ ਜੂਸ,ਬੰਦ ਲਿਫਾਫੇ ਸਨੈਕਸ ਸਾਡੇ ਲਈ ਜ਼ਹਿਰ ਸਮਾਨ ਹਨ। ਉਹਨਾਂ ਕਿਹਾ ਕਿ ਫਾਸਟ ਫੂਡ ਚ ਅਜੀਨਾ ਮਾਟੋ ਨਾਂ ਦਾ ਨਮਕ ਹੁੰਦਾ ਜਿਹੜਾ ਸਿਰਫ ਸਵਾਦ ਲਈ ਹੀ ਵਰਤਿਆ ਜਾਂਦਾ ਹੈ ਜਿਹੜਾ ਕਿ ਬੰਦਿਆਂ ਨੂੰ ਨਾਮਰਦ ਕਰਦਾ ਹੈ ਤੇ ਔਰਤਾਂ ਦੀ ਗਰਭਧਾਰਨ ਦੀ ਸ਼ਕਤੀ ਖਤਮ ਕਰ ਦਿੰਦਾ ਹੈ। ਇਸ ਲਈ ਇਹਨਾਂ ਬਜ਼ਾਰੀ ਚੀਜ਼ਾਂ ਤੋਂ ਬਚੋ । ਗਰਮੀਆਂ ਚ ਬਿੱਲ ਪੱਤਰ ਦਾ ਜੂਸ ਪੀਉ ।ਆਪਣੇ ਖਾਣੇ ਚ ਹਰਾ ਨਰੀਅਲ ਪਾਣੀ,ਨਿੰਬੂ ਪਾਣੀ,ਗੂੰਦ ਕਤੀਰਾ,ਦਹੀਂ ਲੱਸੀ ਨੂੰ ਕਰੋ ਸ਼ਾਮਿਲ। ਇਸ ਮੌਕੇ ਤੇ ਸ੍ਰ ਅਰਸ਼ਦੀਪ ਸਿੰਘ ਕੰਡਾ,ਪੁਸ਼ਪਿੰਦਰ ਸਿੰਘ ਸੇਖੋਂ ਤੇ ਉਹਨਾਂ ਦੀ ਸਪੋਰਟਸ ਕੱਲਬ ਦੇ ਸਾਰੇ ਮੈਂਬਰਾਂ ਆਦਿ ਨੇ ਸੇਵਾ ਕੀਤੀ ।ਇਸ ਮੌਕੇ ਤੇ ਯਾਦਵਿੰਦਰ ਸਿੰਘ ਸੇਖੋਂ ਇੰਗਲੈਂਡ ਵਾਲੇ ਦੇ ਭਰਾ ਸ੍ਰ ਪੁਸ਼ਪਿੰਦਰ ਸਿੰਘ ਸੇਖੋਂ ਉਹਨਾਂ ਦੀ ਕੱਲਬ ਨੇ ਡਾ ਅਮਰੀਕ ਸਿੰਘ ਕੰਡਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਡਾ ਕੰਡਾ ਨੇ ਕਿਹਾ ਜੇ ਕਿਸੇ ਨੇ ਅੱਖਾਂ ਦੀ ਦਵਾਈ ਫਰੀ ਲੈਣੀ ਹੋਵੇ ਤਾਂ ਸਾਡੇ ਕੋਲੋਂ ਜਦੋਂ ਮਰਜ਼ੀ ਫਰੀ ਲੈ ਸਕਦੇ ਹੋ । ਆਪਣੇ ਪਿੰਡ ਸ਼ਹਿਰ ਚ ਫਰੀ ਕੈਂਪ ਲਗਾਉਣ ਲਈ ਸੰਪਰਕ ਕਰ ਸਕਦੇ ਹੋ। ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
ਪਤਾ 1764 ਗੁਰੂ ਰਾਮ ਦਾਸ ਨਗਰ ਗਲੀ ਨੰਬਰ 1 ਨੇੜੇ ਨੈਸਲੇ ਮੋਗਾ-142001 ਪੰਜਾਬ

About Author

Punjab Mail USA

Punjab Mail USA

Related Articles

ads

Latest Category Posts

    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article
    ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

Read Full Article
    ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

Read Full Article
    ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

Read Full Article
    ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

Read Full Article
    ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

Read Full Article
    ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

Read Full Article
    ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

Read Full Article