ਕੋਰੋਨਾ ਵਾਇਰਸ (ਕੋਵਿਡ-19) ਅਪਡੇਟ 31-03-2020

458
Share

1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1198
2ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1198
3ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ41
4ਮਿ੍ਰਤਕਾਂ ਦੀ ਗਿਣਤੀ04
5ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1009
6ਰਿਪੋਰਟ ਦੀ ਉਡੀਕ ਹੈ148
7ਠੀਕ ਹੋਏ01
8ਐਕਟਿਵ ਕੇਸ36

o  ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਨਯਾਗਾਓਂ ਦੇ ਮਰੀਜ਼ ਦੀ ਮਿਤੀ 31.3.2020 ਨੂੰ ਮੌਤ ਹੋ ਗਈ।

o  ਇਨਾਂ 36 ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ

ਲੜੀ ਨੰ: ਜ਼ਿਲਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ1901
2ਐਸ.ਏ.ਐਸ ਨਗਰ0701
3ਹੁਸ਼ਿਆਰਪੁਰ0611
4ਜਲੰਧਰ0500
5ਅੰਮਿ੍ਰਤਸਰ0100
6ਲੁਧਿਆਣਾ0201
7ਪਟਿਆਲਾ0100
 ਕੁੱਲ4114

Share