PUNJABMAILUSA.COM

ਕੈਲੇਫੋਰਨੀਆ ਯੂਨੀਵਰਸਿਟੀ ਕਰੇਗੀ ਸਿੱਖ ਧਰਮ ਬਾਰੇ ਖੋਜ

ਕੈਲੇਫੋਰਨੀਆ ਯੂਨੀਵਰਸਿਟੀ ਕਰੇਗੀ ਸਿੱਖ ਧਰਮ ਬਾਰੇ ਖੋਜ

ਕੈਲੇਫੋਰਨੀਆ ਯੂਨੀਵਰਸਿਟੀ ਕਰੇਗੀ ਸਿੱਖ ਧਰਮ ਬਾਰੇ ਖੋਜ
October 25
03:48 2015

ca
ਵਾਸ਼ਿੰਗਟਨ, 24 ਅਕਤੂਬਰ (ਪੰਜਾਬ ਮੇਲ)- ਕੈਲੇਫੋਰਨੀਆ ਯੂਨੀਵਰਸਿਟੀ ਵੱਲੋਂ ਦੱਖਣੀ ਏਸ਼ਿਆੲੀ ਧਰਮਾਂ ਤੇ ਸੱਭਿਆਚਾਰ ਬਾਰੇ ਗਿਆਨ ਦਾ ਘੇਰਾ ਮੋਕਲਾ ਕਰਨ ਲੲੀ ਸਿੱਖ, ਜੈਨ ਤੇ ਆਧੁਨਿਕ ਭਾਰਤੀ ਵਿਸ਼ਿਆਂ ਦੇ ਅਧਿਐਨ ਲੲੀ ਤਿੰਨ ਨਵੀਆਂ ਚੇਅਰਾਂ ਸਥਾਪਤ ਕੀਤੀਆਂ ਜਾਣਗੀਆਂ।
ਯੂਨੀਵਰਸਿਟੀ ਦੇ ਸਕੂਲ ਆਫ ਹਿੳੂਮੈਨਟੀਜ਼ ਨੇ ਸਿੱਖ ਸਟੱਡੀਜ਼ ਦੀ ਚੇਅਰ ਦਾ ਨਾਂ ਧੰਨ ਕੌਰ ਸਹੋਤਾ, ਜੈਨ ਸਟੱਡੀਜ਼ ਲੲੀ ਸ੍ਰੀ ਪਾਰਸਵਨਾਥ ਅਤੇ ਆਧੁਨਿਕ ਭਾਰਤੀ ਵਿਸ਼ਿਆਂ ਦੇ ਅਧਿਐਨ ਲੲੀ ਚੇਅਰ ਦਾ ਨਾਂ ਸਵਾਮੀ ਵਿਵੇਕਾਨੰਦ-ਧਰਮ ਸਿਵਲਾੲੀਜੇਸ਼ਨ ਫਾੳੁਂਡੇਸ਼ਨ ਰੱਖਿਆ ਹੈ। ਯੂਨੀਵਰਸਿਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਚੇਅਰਾਂ ਅਤੇ ਦੱਖਣੀ ਏਸ਼ਿਆੲੀ ਧਰਮਾਂ ਤੇ ਸੱਭਿਆਚਾਰ ਬਾਰੇ ਵਜ਼ੀਫਿਆਂ ਲੲੀ 45 ਲੱਖ ਡਾਲਰ ਦਾਨ ਵਜੋਂ ਮਿਲਣਗੇ, ਜਦੋਂ ਕਿ ਰਾਸ਼ਟਰਪਤੀ ਦੇ ਯੂਸੀ ਦਫ਼ਤਰ ਤੋਂ 15 ਲੱਖ ਡਾਲਰ ਦਾ ਯੋਗਦਾਨ ਦਿੱਤਾ ਜਾਵੇਗਾ।
ਹਰਵਿੰਦਰ ਸਹੋਤਾ ਤੇ ਆਸ਼ਾ ਸਹੋਤਾ ਨੇ ਸਿੱਖ ਸਟੱਡੀਜ਼ ਲੲੀ ਆਪਣੀ ਮਰਹੂਮ ਮਾਂ ਦੇ ਨਾਂ ’ਤੇ ਇਸ ਚੇਅਰ ਦੀ ਸਥਾਪਨਾ ਕੀਤੀ ਹੈ। ਇਸ ਚੇਅਰ ਦਾ ਮੁਖੀ ਅਜਿਹਾ ਵਿਦਵਾਨ ਹੋਵੇਗਾ, ਜਿਸ ਨੂੰ ਸਿੱਖ ਧਰਮ ਤੇ ਸੱਭਿਆਚਾਰ ਬਾਰੇ ਡੂੰਘਾ ਗਿਆਨ ਤੇ ਖੋਜ ਵਿੱਚ ਦਿਲਚਸਪੀ ਤੋਂ ਇਲਾਵਾ ਧਰਮ ਦੀ 1469 ਵਿੱਚ ੳੁਤਪਤੀ ਤੋਂ ਲੈ ਕੇ ਵਿਸ਼ਵ ਭਰ ਵਿੱਚ ਫੈਲੀ ਸਿੱਖ ਆਬਾਦੀ ਦੇ ਹੁਣ ਤੱਕ ਦੇ ਇਤਿਹਾਸ ਦੀ ਵਾਕਫੀਅਤ ਹੋਵੇਗੀ। ੳੁਸ ਨੂੰ ਸਿੱਖ ਧਰਮ ਦੇ ਸਦਾਚਾਰਕ ਗੁਣਾਂ ਤੇ ਫਲਸਫੇ ਦੀ ਸੂਝ-ਬੂਝ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਮੀਰਾ ਤੇ ਜਸਵੰਤ ਮੋਦੀ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਜੈਨ ਸਟੱਡੀਜ਼ ਲੲੀ ਸ੍ਰੀ ਪਾਰਸਵਨਾਥ ਚੇਅਰ ਦੀ ਸਥਾਪਨਾ ਕੀਤੀ ਹੈ। ਇਸ ਚੇਅਰ ਦਾ ਨਾਂ ਭਗਵਾਨ ਪਾਰਸਵਨਾਥ ਦੇ ਨਾਮ ’ਤੇ ਰੱਖਿਆ ਗਿਆ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

Read Full Article
    ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

Read Full Article
    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ‘ਚ ਹੋਇਆ ਵਾਧਾ : ਐੱਫ.ਬੀ.ਆਈ.

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਨਫ਼ਰਤ ਦੇ ਮਾਮਲਿਆਂ ‘ਚ ਹੋਇਆ ਵਾਧਾ : ਐੱਫ.ਬੀ.ਆਈ.

Read Full Article
    ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ

ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਸਾਬਤ ਹੋਵੇਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ

Read Full Article
    ਦੋ ਸਿੱਖਾਂ ਦੇ ਹੋਏ ਕਤਲ ਨੂੰ ਸੁਲਝਾਉਣ ਲਈ ਐਲਕ ਗਰੋਵ ਪੁਲਿਸ ਹੋਈ ਫਿਰ ਤੋਂ ਪੱਬਾਂ ਭਾਰ

ਦੋ ਸਿੱਖਾਂ ਦੇ ਹੋਏ ਕਤਲ ਨੂੰ ਸੁਲਝਾਉਣ ਲਈ ਐਲਕ ਗਰੋਵ ਪੁਲਿਸ ਹੋਈ ਫਿਰ ਤੋਂ ਪੱਬਾਂ ਭਾਰ

Read Full Article
    ਗੁਰਦੁਆਰਾ ਸਾਹਿਬ ਫੇਅਰਫੀਲਡ ਦੀ ਨਵੀਂ ਇਮਾਰਤ ਦੀ ਮਿਲੀ ਮਨਜ਼ੂਰੀ

ਗੁਰਦੁਆਰਾ ਸਾਹਿਬ ਫੇਅਰਫੀਲਡ ਦੀ ਨਵੀਂ ਇਮਾਰਤ ਦੀ ਮਿਲੀ ਮਨਜ਼ੂਰੀ

Read Full Article
    ਐਲਕ ਗਰੋਵ ਸਿਟੀ ਵੱਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਮਨਾਇਆ ਗਿਆ ਬਾਬੇ ਨਾਨਕ ਦਾ ਜਨਮ ਦਿਹਾੜਾ

ਐਲਕ ਗਰੋਵ ਸਿਟੀ ਵੱਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਮਨਾਇਆ ਗਿਆ ਬਾਬੇ ਨਾਨਕ ਦਾ ਜਨਮ ਦਿਹਾੜਾ

Read Full Article
    ਸਤਪਾਲ ਸਿੱਧੂ ਵਾਟਸਕਾਮ ਕਾਊਂਟੀ ਦੇ ਐਗਜ਼ੈਕਟਿਵ ਅਹੁਦੇ ਲਈ ਚੁਣੇ ਗਏ

ਸਤਪਾਲ ਸਿੱਧੂ ਵਾਟਸਕਾਮ ਕਾਊਂਟੀ ਦੇ ਐਗਜ਼ੈਕਟਿਵ ਅਹੁਦੇ ਲਈ ਚੁਣੇ ਗਏ

Read Full Article
    ਇੰਡੋ ਯੂ.ਐੱਸ. ਹੈਰੀਟੇਜ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ’12ਵਾਂ ਪੰਜਾਬੀ ਚੇਤਨਾ ਦਿਵਸ’ ਮਨਾਇਆ ਗਿਆ

ਇੰਡੋ ਯੂ.ਐੱਸ. ਹੈਰੀਟੇਜ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ’12ਵਾਂ ਪੰਜਾਬੀ ਚੇਤਨਾ ਦਿਵਸ’ ਮਨਾਇਆ ਗਿਆ

Read Full Article
    ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Read Full Article
    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article