PUNJABMAILUSA.COM

ਕੈਲੇਫੋਰਨੀਅਾ ਗੋਲੀ ਕਾਂਡ: ਅੈਫਬੀਅਾੲੀ ਕਰ ਰਹੀ ਦਹਿਸ਼ਤੀ ਕਾਰਵਾੲੀ ਦੀ ਜਾਂਚ

ਕੈਲੇਫੋਰਨੀਅਾ ਗੋਲੀ ਕਾਂਡ: ਅੈਫਬੀਅਾੲੀ ਕਰ ਰਹੀ ਦਹਿਸ਼ਤੀ ਕਾਰਵਾੲੀ ਦੀ ਜਾਂਚ

ਕੈਲੇਫੋਰਨੀਅਾ ਗੋਲੀ ਕਾਂਡ: ਅੈਫਬੀਅਾੲੀ ਕਰ ਰਹੀ ਦਹਿਸ਼ਤੀ ਕਾਰਵਾੲੀ ਦੀ ਜਾਂਚ
December 06
05:02 2015

obama
ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)- ਕੈਲੇਫੋਰਨੀਅਾ ’ਚ ਹੋੲੇ ਕਤਲੇਅਾਮ ਦੀ ਅੈਫਬੀਅਾੲੀ ਵੱਲੋਂ ਦਹਿਸ਼ਤੀ ਘਟਨਾ ਵਜੋਂ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਹਮਲਾਵਰ ਪਾਕਿਸਤਾਨੀ ਮਹਿਲਾ ਦੇ ੲਿਸਲਾਮਿਕ ਸਟੇਟ ਨਾਲ ਸਬੰਧ ਸਨ ਅਤੇ ੳੁਹ ਜਥੇਬੰਦੀ ਦੇ ਮੁਖੀ ਅਬੂ ਬਕਰ ਅਲ-ਬਗਦਾਦੀ ਨਾਲ ਫੇਸਬੁੱਕ ’ਤੇ ਜੁਡ਼ੀ ਹੋੲੀ ਸੀ।
ਅੈਫਬੀਅਾੲੀ ਦੇ ਡਾੲਿਰੈਕਟਰ ਜੇਮਸ ਕੋਮੀ ਨੇ ਅਮਰੀਕੀ ਅਟਾਰਨੀ ਜਨਰਲ ਲੋਰੇਟਾ ੲੀ ੲਿੰਚ ਨਾਲ ਕੀਤੀ ਗੲੀ ਸਾਂਝੀ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਅਜੇ ਤਕ ਹੋੲੀ ਜਾਂਚ ਦੌਰਾਨ ੲਿਹ ਗੱਲ ਸਾਹਮਣੇ ਅਾੲੀ ਹੈ ਕਿ ਹਮਲਾਵਰਾਂ ਦੇ ਅਤਿਵਾਦੀਅਾਂ ਨਾਲ ਸਬੰਧ ਸਨ ਅਤੇ ੳੁਹ ਵਿਦੇਸ਼ੀ ਦਹਿਸ਼ਤੀ ਜਥੇਬੰਦੀ ਨਾਲ ਵੀ ਜੁਡ਼ੇ ਹੋੲੇ ਸਨ। ੲੇਜੰਸੀ ਦੇ ਡਾੲਿਰੈਕਟਰ ਨੇ ੳੁਂਜ ਕਿਹਾ ਹੈ ਕਿ ਸੲੀਦ ਰਿਜ਼ਵਾਨ ਫਾਰੂਕ (28) ਅਤੇ ੳੁਸ ਦੀ ਪਤਨੀ ਤਾਸ਼ਫੀਨ ਮਲਿਕ (27) ਦੇ ਦਹਿਸ਼ਤੀ ਸੈੱਲ ਜਾਂ ਵੱਡੀ ਸਾਜ਼ਿਸ਼ ਦਾ ਹਿੱਸਾ ਹੋਣ ਦੇ ਕੋੲੀ ਸੰਕੇਤ ਨਹੀਂ ਮਿਲੇ ਹਨ।
ਅਧਿਕਾਰੀਅਾਂ ਮੁਤਾਬਕ ਮਲਿਕ ਨੇ ਫੇਸਬੁੱਕ ’ਤੇ ਬਗਦਾਦੀ ਦੀ ਹਮਾੲਿਤ ਕਰਨ ਦੀ ਵਚਨਬੱਧਤਾ ਦੁਹਰਾੲੀ ਸੀ। ੳੁਹ ਪਾਕਿਸਤਾਨੀ ਨਾਗਰਿਕ ਸੀ ਜਦਕਿ ਫਾਰੂਕ ਦੇ ਮਾਪੇ ਪਾਕਿਸਤਾਨ ਤੋਂ ਅਮਰੀਕਾ ਅਾ ਗੲੇ ਸਨ।
ਅੈਫਬੀਅਾੲੀ ਨੂੰ ਜੋਡ਼ੇ ਦੀ ਰਿਹਾੲਿਸ਼ ਤੋਂ ਹਥਿਅਾਰਾਂ ਦੇ ਜ਼ਖ਼ੀਰੇ ਤੋਂ ੲਿਲਾਵਾ ੲਿਲੈਕਟ੍ਰਾਨਿਕ ਸਮਾਨ ਵੀ ਬਰਾਮਦ ਹੋੲਿਅਾ ਜਿਸ ਨੂੰ ੳੁਨ੍ਹਾਂ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ।
ੳੁਧਰ ੲਿਸਲਾਮਿਕ ਸਟੇਟ ਪੱਖੀ ਅਰਬੀ ਭਾਸ਼ਾ ਦੀ ਖ਼ਬਰ ੲੇਜੰਸੀ ਨੇ ਮਲਿਕ ਅਤੇ ਫਾਰੂਕ ਦੇ ੲਿਸਲਾਮਿਕ ਸਟੇਟ ਦੇ ਹਮਦਰਦ ਹੋਣ ਦਾ ਪ਼੍ਰਗਟਾਵਾ ਕੀਤਾ ਹੈ ਪਰ ੳੁਸ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲੲੀ ਹੈ। ੳੁਧਰ ਹਮਲੇ ਤੋਂ ਬਾਅਦ ੲਿਸਲਾਮਿਕ ਸਟੇਟ ਦੇ ਹਮਾੲਿਤੀਅਾਂ ਵੱਲੋਂ ਟਵੀਟਰ ’ਤੇ ਕੲੀ ਸੁਨੇਹੇ ਪੋਸਟ ਕੀਤੇ ਗੲੇ। ੲਿਨਵੈਸਟੀਗੇਟਿਵ ਪ੍ਰੋਜੈਕਟ ਅਾਨ ਟੈਰਰਰਿਜ਼ਮ (ਅਾੲੀਪੀਟੀ) ਨੇ ਅਾਪਣੀ ਰਿਪੋਰਟ ’ਚ ਕਿਹਾ ਹੈ ਕਿ ਅਾੲੀਅੈਸ ਦੇ ੲਿਕ ਕਮਾਂਡਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਪਾਕਿਸਤਾਨੀ ਮੂਲ ਦਾ ਜੋਡ਼ਾ ੲਿਸਲਾਮਿਕ ਸਟੇਟ ਦੇ ਵਿਸ਼ੇਸ਼ ੲੇਜੰਟ ਸਨ।
ੳੁਸ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਮੁਸਲਮਾਨਾਂ ’ਤੇ ਬੰਬ ਡੇਗਣ ਦੇ ਵਿਰੋਧ ’ਚ ਜੋਡ਼ੇ ਨੇ ਬੇਕਸੂਰਾਂ ਦੀ ਹੱਤਿਅਾ ਕੀਤੀ ਹੈ। ਅਾੲੀਪੀਟੀ ਨੇ ਕਿਹਾ ਹੈ ਕਿ ਗੋਲੀਕਾਂਡ ੳੁਸ ਦਿਨ ਵਾਪਰਿਅਾ ਹੈ ਜਦੋਂ ੲਿਸਲਾਮਿਕ ਸਟੇਟ ਨੇ ਵੀਡੀਓ ਜਾਰੀ ਕਰ ਕੇ ਵਾਸ਼ਿੰਗਟਨ ਅਤੇ ਨਿੳੂਯਾਰਕ ’ਚ ਹਮਲੇ ਕਰਨ ਦਾ ਅਹਿਦ ਲਿਅਾ ਸੀ।
ਅਮਰੀਕੀਅਾਂ ਨੂੰ ਡਰਾੲਿਅਾ ਨਹੀਂ ਜਾ ਸਕਦਾ: ਓਬਾਮਾ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਦਹਿਸ਼ਤੀ ਘਟਨਾ ਨੂੰ ਅੰਜਾਮ ਦੇਣ ਲੲੀ ਜੋਡ਼ੇ ਨੂੰ ਤਿਅਾਰ ਕੀਤਾ ਗਿਅਾ ਜਾਪਦਾ ਹੈ। ੳੁਨ੍ਹਾਂ ਕਿਹਾ ਕਿ ਪਰ ਅਜਿਹੀਅਾਂ ਕਾਰਵਾੲੀਅਾਂ ਨਾਲ ਅਮਰੀਕੀਅਾਂ ਨੂੰ ਡਰਾੲਿਅਾ ਨਹੀਂ ਜਾ ਸਕਦਾ। ੳੁਨ੍ਹਾਂ ਬੰਦੂਕਾਂ ਸ਼ਰੇਅਾਮ ਮਿਲਣ ਦੇ ਰੁਝਾਨ ਖ਼ਿਲਾਫ਼ ੳੁਪਰਾਲੇ ਕਰਨ ਦਾ ਸੱਦਾ ਵੀ ਦਿੱਤਾ। ਸ੍ਰੀ ਓਬਾਮਾ ਨੇ ਕਿਹਾ ਕਿ ਨਫ਼ਰਤ ਵਿਰੋਧੀ ਵਿਚਾਰਧਾਰਾਂ ਦਾ ਲੋਕਾਂ ਨੂੰ ਸ਼ਿਕਾਰ ਬਣਨ ਤੋਂ ਰੋਕਣ ਲੲੀ ਸਰਕਾਰ, ਸੁਰੱਖਿਅਾ ੲੇਜੰਸੀਅਾਂ, ਭਾੲੀਚਾਰਿਅਾਂ ਅਤੇ ਧਾਰਮਿਕ ਅਾਗੂਅਾਂ ਨੂੰ ਰਲ ਕੇ ਕੰਮ ਕਰਨਾ ਪੲੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article