PUNJABMAILUSA.COM

ਕੈਲਗਰੀ ਦੇ ਖਰਬੰਦਾ ਦੀ ਜਾਨ ਲੈਣ ਵਾਲਾ ਜੇਲ੍ਹ ਜਾਵੇਗਾ

ਕੈਲਗਰੀ ਦੇ ਖਰਬੰਦਾ ਦੀ ਜਾਨ ਲੈਣ ਵਾਲਾ ਜੇਲ੍ਹ ਜਾਵੇਗਾ

ਕੈਲਗਰੀ ਦੇ ਖਰਬੰਦਾ ਦੀ ਜਾਨ ਲੈਣ ਵਾਲਾ ਜੇਲ੍ਹ ਜਾਵੇਗਾ
January 20
10:52 2016

Calgery kharbandaਕੈਲਗਰੀ, 20 ਜਨਵਰੀ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਬੀਤੇ ਮਈ ਮਹੀਨੇ ਕੈਲਗਰੀ ਦੇ ਪੰਜਾਬੀ ਦੀ ਟੈਕਸੀ ‘ਚ ਟੱਕਰ ਮਾਰਕੇ ਦੋ ਜਾਨਾਂ ਲੈਣ ਵਾਲਾ 20 ਸਾਲਾ ਸ਼ਰਾਬੀ ਡਰਾਇਵਰ ਜੇਲ੍ਹ ਜਾਵੇਗਾ। ਅਲੀ ਐਲਜੈਂਡਰੋ ਮੋਨਟੋਇਆ ਵਲੋਂ ਆਪਣੇ ਜੁਰਮ ਦਾ ਇਕਬਾਲ ਕਰ ਲਏ ਜਾਣ ਪਿੱਛੋਂ ਅਲਬਰਟਾ ਦੀ ਪ੍ਰੋਵਿੰਸ਼ਲ ਕੋਰਟ ਨੇ ਮੁਕੱਦਮੇ ਦੀ ਸੁਣਵਾਈ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ।
2 ਮਈ 2015 ਸੇਵੇਰੇ ਵੱਡੇ ਤੜਕੇ ਇਹ ਹਾਦਸਾ ਕੈਲਗਰੀ ਦੀ 12 ਐਵੀਨਿਊ ਅਤੇ ਮੈਕਲਿਊਡ ਟਰਾਇਲ ਦੇ ਚੋਰਾਹੇ ਉਪਰ ਵਾਪਰਿਆ ਸੀ। ਜਦੋਂ ਸ਼ਰਾਬ ਨਾਲ ਧੁੱਤ ਹੋ ਕੇ ਗੱਡੀ ਚਲਾ ਰਹੇ ਅਲੀ ਮੋਨਟੋਇਆ ਨੇ ਲਾਲ ਬੱਤੀ ਸਿਗਨਲ ਤੋੜ ਕੇ ਆਪਣਾ ਪਿੱਕਅੱਪ ਟਰੱਕ ਪਹਿਲਾਂ ਇਕ ਹੋਂਡਾ ਕਾਰ ਵਿਚ ਅੰਮ੍ਰਿਤਪਾਲ ਸਿੰਘ ਖਰਬੰਦਾ ਦੀ ਟੈਕਸੀ ਵਿਚ ਜਾ ਮਾਰਿਆ। ਉਹ ਖਰਬੰਦਾ ਦੀ ਗੱਡੀ ਨੂੰ 20 ਫੁੱਟ ਘਸੀਟਦਾ ਹੋਇਆ ਲੈ ਗਿਆ।
ਇਸ ਹਾਦਸੇ ‘ਚ 46 ਸਾਲਾ ਟੈਕਸੀ ਚਾਲਕ ਅੰਮ੍ਰਿਤਪਾਲ ਸਿੰਘ ਖਰਬੰਦਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਟੈਕਸੀ ‘ਚ ਸਵਾਰ 25 ਸਾਲਾ ਯੂਨੀਵਰਸਿਟੀ ਗ੍ਰੈਜੂਏੇਟ ਕੁੜੀ ਜੀਲੀਅਨ ਲੈਵਲੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਸੀ। ਹੋਂਡਾ ‘ਚ ਸਵਾਰ ਗੰਭੀਰ ਫੱਟੜ ਹੋ ਗਿਆ ਸੀ।
ਪੁਲਿਸ ਨੇ ਅਲੀ ਮੋਨਟੋਇਆ ਨੂੰ ਸ਼ਰਾਬ ਪੀ ਕੇ ਖਤਰਨਾਕ ਡਰਾਇਵਿੰਗ ਕਰਨ ਅਤੇ 2 ਮਨੁੱਖੀ ਜਾਨਾਂ ਲੈਣ ਦੇ ਦੋਸ਼ਾਂ ‘ਚ ਚਾਰਜਸ਼ੀਟ ਕੀਤਾ ਸੀ। ਉਸ ਖਿਲਾਫ ਕੈਲਗਰੀ ਦੀ ਕੋਰਟ ਆਫ ਕੂਈਨਜ ਬੈਂਚ ‘ਚ ਸੁਣਵਾਈ ਆਰੰਭ ਹੋਈ ਸੀ। ਪਰ ਮੋਨਟੋਇਆ ਨੇ ਆਪਣੇ ਵਕੀਲ ਰਾਹੀਂ ਇਕਬਾਲ-ਏ-ਜੁਰਮ ਦੀ ਅਰਜੀ ਦੇ ਦਿੱਤੀ।
ਮਾਨਯੋਗ ਜੱਜ ਮਾਈਕ ਡਿੰਕਲ ਨੇ ਸੁਣਵਾਈ 26 ਜਨਵਰੀ 2016 ਤੱਕ ਮੁਲਤਵੀ ਕਰ ਦਿੱਤੀ। ਮੋਨਟੋਇਆ 4 ਤੋਂ 6 ਸਾਲ ਲਈ ਜੇਲ੍ਹ ਜਾਵੇਗਾ।
ਅੰਮ੍ਰਿਤਪਾਲ ਸਿੰਘ ਖਰਬੰਦਾ ਦੋ ਧੀਆਂ ਦਾ ਪਿਤਾ ਸੀ ਅਤੇ ਪੰਜ ਸਾਲ ਪਹਿਲਾਂ ਦਿੱਲੀ ਤੋਂ ਪ੍ਰਵਾਸ ਕਰਕੇ ਚੰਗੇ ਭਵਿੱਖ ਲਈ ਕੈਨੇਡਾ ਆਇਆ ਸੀ।
ਅੰਮ੍ਰਿਤਪਾਲ ਦੀ ਟੈਕਸੀ ‘ਚ ਮਰਨ ਵਾਲੀ ਗੋਰੀ ਕੁੜੀ ਜੀਲੀਅਨ ਲੈਵਲੀ ਦੇ ਮਾਪਿਆਂ ਨੇ ਖਰਬੰਦਾ ਦੀ 15 ਸਾਲਾ ਬੇਟੀ ਜਸਨੂਰ ਕੌਰ ਅਤੇ 9 ਸਾਲਾ ਰਿਸ਼ਨ ਕੌਰ ਲਈ ਤਕਰੀਬਨ 50 ਲੱਖ ਰੁਪਏ ਇਕੱਤਰ ਕੀਤੇ ਹਨ, ਤਾਂ ਜੋ ਖਰਬੰਦਾ ਦੀ ਵਿਧਵਾ ਹਰਪ੍ਰੀਤ ਕੌਰ ਆਪਣੀ ਧੀਆਂ ਦਾ ਪਾਲਣ-ਪੋਸ਼ਣ ਕਰ ਸਕੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article