PUNJABMAILUSA.COM

ਕੈਨੇਡਾ ਸਰਕਾਰ ਨੇ ਪੀ.ਆਰ. ਲਈ ਰਿਜ਼ਰਵ ਸੈਟਲਮੈਂਟ ਫੰਡ ਦੇ ਨਿਯਮ ‘ਚ ਕੀਤਾ ਬਦਲਾਅ

January 21
15:30 2019

ਓਟਾਵਾ, 21 ਜਨਵਰੀ (ਪੰਜਾਬ ਮੇਲ)- ਕੈਨੇਡਾ ਦੀ ਸਰਕਾਰ ਨੇ ਪੱਕੀ ਨਾਗਰਿਕਤਾ (ਪੀ.ਆਰ.) ਲਈ ਰਿਜ਼ਰਵ ਸੈਟਲਮੈਂਟ ਫੰਡ (ਪੈਸੇ ਸ਼ੋਅ ਕਰਨ) ਦੇ ਨਿਯਮ ‘ਚ ਬਦਲਾਅ ਕੀਤਾ ਹੈ, ਜਿਸ ਦਾ ਸਿੱਧਾ ਪ੍ਰਭਾਵ ਪੰਜਾਬੀਆਂ ‘ਤੇ ਪਵੇਗਾ ਕਿਉਂਕਿ ਵੱਡੀ ਗਿਣਤੀ ‘ਚ ਪੰਜਾਬੀ ਕੈਨੇਡਾ ਜਾਣ ਨੂੰ ਹੀ ਪਹਿਲ ਦਿੰਦੇ ਹਨ। ਹੁਣ ਜਿਹੜਾ ਵੀ ਵਿਅਕਤੀ ਕੈਨੇਡਾ ਦੀ ਪੀ. ਆਰ. ਲੈਣ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸ ਨੂੰ ਪਹਿਲਾਂ ਨਾਲੋਂ ਵਧੇਰੇ ਜਮ੍ਹਾਂ ਰਾਸ਼ੀ ਦਿਖਾਉਣੀ ਪਵੇਗੀ। ਇਹ ਰਾਸ਼ੀ ਵਿਅਕਤੀ ਵਲੋਂ ਕੈਨੇਡਾ ਜਾਣ ਲਈ ਅਰਜ਼ੀ ਭਰਨ ਸਮੇਂ ਅਤੇ ਕੈਨੇਡਾ ਦੀ ਧਰਤੀ ‘ਤੇ ਪੁੱਜਣ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਚੈੱਕ ਕੀਤੀ ਜਾਵੇਗੀ।
ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਐਕਸਪ੍ਰੈੱਸ ਐਂਟਰੀ ਵਾਲੇ ਬਿਨੈਕਾਰ ਇਹ ਵੀ ਯਕੀਨੀ ਕਰ ਲੈਣ ਕਿ ਉਨ੍ਹਾਂ ਵਲੋਂ ਦਿੱਤੀ ਗਈ ਪ੍ਰੋਫਾਈਲ ਅਪਡੇਟਡ ਹੈ। ਬਦਲੇ ਨਿਯਮ ਮੁਤਾਬਕ ਜੇਕਰ ਕੋਈ ਇਕ ਵਿਅਕਤੀ ਕੈਨੇਡਾ ਜਾਣ ਲਈ ਅਰਜ਼ੀ ਭਰਦਾ ਹੈ ਤਾਂ ਉਸ ਨੂੰ ਹੁਣ 12,474 ਕੈਨੀਅਡਨ ਡਾਲਰਾਂ ਦੀ ਥਾਂ 12,669 ਡਾਲਰ ਦਾ ਸੈਟਲਮੈਂਟ ਫੰਡ (ਸ਼ੋਅ ਮਨੀ )ਦਿਖਾਉਣਾ ਪਵੇਗਾ। ਕੈਨੇਡੀਅਨ ਇਮੀਗ੍ਰੇਸ਼ਨ ਨਿਯਮ ਤੈਅ ਕਰਦੇ ਹਨ ਕਿ ਸੰਘੀ ਹੁਨਰਮੰਦ ਕਾਮੇ ਅਤੇ ਸੰਘੀ ਹੁਨਰਮੰਦ ਟਰੇਡਰਜ਼ ਆਪਣੀ ਸ਼ੋਅ ਮਨੀ ਦਾ ਸਬੂਤ ਜ਼ਰੂਰ ਦੇਣ। ਇਸ ਨਿਯਮ ‘ਚ ਬਦਲਾਅ ਹੋਣ ਨਾਲ ਵਧੇਰੇ ਪ੍ਰਭਾਵ ਪੰਜਾਬੀਆਂ ‘ਤੇ ਪੈਣ ਵਾਲਾ ਹੈ ਕਿਉਂਕਿ ਕੈਨੇਡਾ ‘ਚ ਹਰ ਸਾਲ ਹਜ਼ਾਰਾਂ ਪੰਜਾਬੀ ਜਾਂਦੇ ਹਨ। ਉਦਾਹਰਣ ਦੇ ਤੌਰ ‘ਤੇ ਜੇਕਰ 5 ਮੈਂਬਰਾਂ ਦਾ ਇਕ ਪਰਿਵਾਰ ਕੈਨੇਡਾ ਦੀ ਪੀ. ਆਰ. ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਨਵੇਂ ਨਿਯਮਾਂ ਮੁਤਾਬਕ ਕੈਨੇਡੀਅਨ 410 ਡਾਲਰ (ਲਗਭਗ 22,025.2 ਰੁਪਏ) ਵਾਧੂ ਖਰਚ ਕਰਨੇ ਪੈਣਗੇ।

About Author

Punjab Mail USA

Punjab Mail USA

Related Articles

ads

Latest Category Posts

    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ