PUNJABMAILUSA.COM

ਕੈਨੇਡਾ ‘ਚ ਨਸ਼ੱਈ ਡਰਾਈਵਰਾਂ ਦੀ ਫੜੋ-ਫੜੀ ਜਾਰੀ

ਕੈਨੇਡਾ ‘ਚ ਨਸ਼ੱਈ ਡਰਾਈਵਰਾਂ ਦੀ ਫੜੋ-ਫੜੀ ਜਾਰੀ

ਕੈਨੇਡਾ ‘ਚ ਨਸ਼ੱਈ ਡਰਾਈਵਰਾਂ ਦੀ ਫੜੋ-ਫੜੀ ਜਾਰੀ
December 23
10:27 2015

6
ਟੋਰਾਂਟੋ, 23 ਦਸੰਬਰ (ਪੰਜਾਬ ਮੇਲ)- ਕੈਨੇਡਾ ‘ਚ ਨਸ਼ੱਈ ਹੋ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ‘ਤੇ ਇਨ੍ਹੀਂ ਦਿਨੀਂ ਪੁਲਿਸ ਵਲੋਂ ਸਖਤ ਨਜ਼ਰ ਰੱਖੀ ਜਾ ਰਹੀ ਹੈ। 20 ਨਵੰਬਰ ਤੋਂ ਰਾਈਡ ਆਪ੍ਰੇਸ਼ਨ ਜਾਰੀ ਹੈ ਜਿਸ ਤਹਿਤ ਪੁਲਿਸ ਅਫਸਰਾਂ ਦੇ ਸੜਕਾਂ ‘ਤੇ ਲਗਾਏ ਨਾਕਿਆਂ ਉਪਰ ਡਰਾਈਵਰਾਂ ਨੂੰ ਰੋਕ ਕੇ ਚੈੱਕ ਕੀਤਾ ਜਾਂਦਾ ਹੈ। ਓਨਟਾਰੀਓ ‘ਚ ਲੰਘੇ 30 ਕੁ ਦਿਨਾਂ ਦੌਰਾਨ 700 ਤੋਂ ਵੱਧ ਸ਼ਰਾਬੀ ਡਰਾਈਵਰ ਚਾਰਜ ਹੋ ਚੁੱਕੇ ਹਨ। ਪੰਜਾਬੀਆਂ ਦੇ ਗੜ੍ਹ, ਮਿਸੀਸਾਗਾ ਅਤੇ ਬਰੈਂਪਟਨ ਸ਼ਹਿਰਾਂ ‘ਚ 1 ਮਹੀਨੇ ਵਿਚ 200 ਦੇ ਕਰੀਬ ਡਰਾਈਵਰ ਡੀ.ਆਈ.ਯੂ. (ਡਰਾਈਵਿੰਗ ਅੰਡਰ ਇਨਫਲੂਐਂਸ) ਹੇਠ ਚਾਰਜ ਹੋ ਚੁੱਕੇ ਹਨ। ਰਾਈਡ 2 ਜਨਵਰੀ 2016 ਤੱਕ ਚੱਲੇਗਾ। ਇਹ ਵੀ ਕਿ ਸ਼ਰਾਬੀ ਡਰਾਈਵਰ ਨੂੰ ਫੜਾਉਣ ਲਈ ਸ਼ਰਾਬੀ ਦੇ ‘ਆਪਣੇ’ ਵੀ ਚੁੱਪ-ਚੁਪੀਤੇ ਪੁਲਿਸ ਦੀ ਮਦਦ ਕਰ ਰਹੇ ਹਨ। ਡੀ.ਆਈ.ਯੂ.ਦੇ ਚਾਰਜ ਲੱਗਣ ‘ਚ ਬੀਬੀਆਂ (ਸ਼ਰਾਬਣਾਂ) ਦੀ ਗਿਣਤੀ ਵੱਧ ਰਹੀ। ਕੈਨੇਡਾ ‘ਚ ਡੀ.ਆਈ.ਯੂ. ਕ੍ਰਿਮੀਨਲ ਕੋਡ ਦਾ (ਖਤਰਨਾਕ) ਚਾਰਜ ਹੈ ਜੋ ਉਮਰ ਭਰ ਪੁਲਿਸ ਦੇ ਕੰਪਿਊਟਰਾਂ ਵਿਚ ਰਹਿੰਦਾ ਹੈ। ਕੈਨੇਡਾ ‘ਚ ਅਨੇਕ ਡਰਾਈਵਰ ਲਾਇਸੈਂਸ ਜ਼ਬਤ ਕਰਵਾ ਕੇ ਟਰੱਕ, ਕਾਰਾਂ, ਐੱਸ.ਯੂ.ਵੀ. ਜੀਪਾਂ ਵਗੈਰਾ ਦੀ ਰੰਗਲੀ ਸਵਾਰੀ ਤੋਂ ਸਾਈਕਲਾਂ ‘ਤੇ (ਜਾਂ ਪੈਦਲ) ਆ ਚੁੱਕੇ ਹਨ। ਦੂਸਰੇ ਪਾਸੇ 2014 ਦੇ ਮੁਕਾਬਲੇ ਇਸ ਸਾਲ ਜ਼ਿਆਦਾ ਨਸ਼ੱਈ ਡਰਾਈਵਰ ਪੁਲਿਸ ਦੇ ਅੜਿੱਕੇ ਆਏ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article
    ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

Read Full Article
    ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

Read Full Article
    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article