PUNJABMAILUSA.COM

ਕੈਨੇਡਾ ‘ਚ ਕਾਰ ਹਾਦਸਿਆਂ ਦੇ ਮੁਕਾਬਲੇ ਮੋਟਰਸਾਈਕਲ ਹਾਦਸਿਆਂ ਨਾਲ 5 ਗੁਣਾ ਜ਼ਿਆਦਾ ਹੁੰਦੀਆਂ ਨੇ ਮੌਤਾਂ

November 20
17:27 2017

ਟੋਰਾਂਟੋ, 20 ਨਵੰਬਰ (ਪੰਜਾਬ ਮੇਲ)- ਕੈਨੇਡਾ ਵਿਚ ਹੋਏ ਅਧਿਐਨ ਵਿਚ ਪਾਇਆ ਗਿਆ ਹੈ ਕਿ ਕਾਰ ਹਾਦਸਿਆਂ ਦੇ ਮੁਕਾਬਲੇ ਵਿਚ ਮੋਟਰਸਾਈਕਲ ਹਾਦਸਿਆਂ ਨਾਲ 5 ਗੁਣਾ ਜ਼ਿਆਦਾ ਮੌਤਾਂ ਹੁੰਦੀਆਂ ਹਨ, 3 ਗੁਣਾ ਜ਼ਿਆਦਾ ਲੋਕ ਜ਼ਖਮੀ ਹੁੰਦੇ ਹਨ ਅਤੇ 6 ਗੁਣਾ ਜ਼ਿਆਦਾ ਡਾਕਟਰੀ ਖਰਚ ਹੁੰਦਾ ਹੈ। ‘ਇੰਸਟੀਚਿਊਟ ਫਾਰ ਕਲੀਨਿਕਲ ਈਵੇਲਿਊਏਟਿਵ ਸਾਈਂਸਜ਼’ ਦੇ ਸੋਧ ਕਰਤਾਵਾਂ ਨੇ ਬਾਲਗਾਂ ਨਾਲ ਜੁੜੇ ਡਾਟਾ ‘ਤੇ ਧਿਆਨ ਦਿੱਤਾ ਜੋ 2007 ਤੋਂ 2013 ਦਰਮਿਆਨ ਕਾਰ ਹਾਦਸਿਆਂ ਜਾਂ ਮੋਟਰਸਾਈਕਲ ਹਾਦਸਿਆਂ ਨਾਲ ਜ਼ਖਮੀ ਹੋ ਕੇ ਹਸਪਤਾਲ ਪਹੁੰਚਣ ਵਾਲਿਆਂ ਦੇ ਬਾਰੇ ਵਿਚ ਸੀ। ”ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ’ ਵਿਚ ਛਪੇ ਅਧਿਐਨ ਅਨੁਸਾਰ, ਮੋਟਰਸਾਈਕਲ ਹਾਦਸਿਆਂ ਦੇ ਜ਼ਖ਼ਮੀ ਉਮਰ ਵਿਚ ਤੁਲਨਾਤਮਕ ਰੂਪ ਤੋਂ ਘੱਟ ਹਨ ਅਤੇ ਉਨ੍ਹਾਂ ਦੀ ਔਸਤ ਉਮਰ 36 ਸਾਲ ਰਹੀ। ਕਾਰ ਹਾਦਸਿਆਂ ਵਿਚ ਜ਼ਖ਼ਮੀਆਂ ਦੀ ਉਮਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਖੋਜਕਾਰਾਂ ਨੇ ਕਿਹਾ ਕਿ ਕਾਰ ਹਾਦਸਿਆਂ ਦੀ ਤੁਲਣਾ ਵਿਚ ਮੋਟਰਸਾਈਕਲ ਹਾਦਸਿਆਂ ਵਿਚ 3 ਗੁਣਾ ਜ਼ਿਆਦਾ ਲੋਕ ਜ਼ਖ਼ਮੀ ਹੋਏ, ਡਾਕਟਰੀ ਖਰਚਾ 6 ਗੁਣਾ ਜ਼ਿਆਦਾ ਹੋਇਆ ਅਤੇ ਮੌਤਾਂ 5 ਗੁਣਾ ਜ਼ਿਆਦਾ ਹੋਈਆਂ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ