PUNJABMAILUSA.COM

ਕੈਨੇਡਾ ਚੋਣਾਂ; ਲਿਬਰਲ ਸਰਕਾਰ ਹਾਊਸ ਆਫ ਕਾਮਨਸ ‘ਚ ਗਠਜੋੜ ਨਾਲ ਪੇਸ਼ ਕਰੇਗੀ ਆਪਣਾ ਬਹੁਮਤ

ਕੈਨੇਡਾ ਚੋਣਾਂ; ਲਿਬਰਲ ਸਰਕਾਰ ਹਾਊਸ ਆਫ ਕਾਮਨਸ ‘ਚ ਗਠਜੋੜ ਨਾਲ ਪੇਸ਼ ਕਰੇਗੀ ਆਪਣਾ ਬਹੁਮਤ

ਕੈਨੇਡਾ ਚੋਣਾਂ; ਲਿਬਰਲ ਸਰਕਾਰ ਹਾਊਸ ਆਫ ਕਾਮਨਸ ‘ਚ ਗਠਜੋੜ ਨਾਲ ਪੇਸ਼ ਕਰੇਗੀ ਆਪਣਾ ਬਹੁਮਤ
October 22
17:30 2019

ਟੋਰਾਂਟੋ, 22 ਅਕਤੂਬਰ (ਪੰਜਾਬ ਮੇਲ)- 2019 ਦੀਆਂ ਫੈਡਰਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਨੇਤਾਵਾਂ ਵੱਲੋਂ ਚੋਣ ਪ੍ਰਚਾਰਾਂ ਦੌਰਾਨ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਨੂੰ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਨ। ਕੈਨੇਡਾ ‘ਚ ਬੇਸ਼ੱਕ ਲਿਬਰਲ ਸਰਕਾਰ ਨੇ ਜਿੱਤ ਤਾਂ ਹਾਸਲ ਕਰ ਲਈ ਹੈ ਪਰ ਹਾਊਸ ਆਫ ਕਾਮਨਸ (ਕੈਨੇਡੀਅਨ ਸੰਸਦ) ‘ਚ ਬਹੁਮਤ ਪਾਉਣ ‘ਚ ਅਸਫਲ ਰਹੀ। ਜਿਸ ਕਾਰਨ ਹੁਣ ਲਿਬਰਲ ਸਰਕਾਰ ਗਠਜੋੜ ਨਾਲ ਹਾਊਸ ਆਫ ਕਾਮਨਸ ‘ਚ ਆਪਣਾ ਬਹੁਮਤ ਪੇਸ਼ ਕਰੇਗੀ। ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਲਿਬਰਲ ਸਰਕਾਰ ਐੱਨ. ਡੀ. ਪੀ. ਪਾਰਟੀ ਨਾਲ ਗਠਜੋੜ ਕਰੇਗੀ। ਇਸ ਤੋਂ ਇਲਾਵਾ 121 ਵੋਟਾਂ ‘ਤੇ ਕਬਜ਼ਾ ਕਰਨ ਵਾਲੀ ਕੰਜ਼ਰਵੇਟਿਵ ਪਾਰਟੀ ਲਿਬਰਲ ਪਾਰਟੀ ਨੂੰ ਪਿਛਾੜਣ ‘ਚ ਨਾਕਾਮ ਰਹੀ।
ਦੱਸ ਦਈਏ ਕਿ ਲਿਬਰਲ ਸਰਕਾਰ ਕੈਨੇਡਾ ਦੇ ਹਰੇਕ ਸੂਬੇ ‘ਚ ਆਪਣੇ ਜਿੱਤ ਦੇ ਝੰਡੇ ਗਢੇ ਹਨ ਪਰ ਇਸ ਤੋਂ ਇਲਾਵਾ 2 ਸੂਬੇ ਅਤੇ 1 ਕੇਂਦਰ ਸ਼ਾਸਤ ਸੂਬਾ ਅਜਿਹਾ ਹੈ ਜਿਥੇ ਲਿਬਰਲ ਪਾਰਟੀ ਨੂੰ ਇਕ ਵੀ ਸੀਟ ਨਸੀਬ ਨਾ ਹੋਈ। ਐਲਬਰਟਾ, ਸਸੈਕਚਸਵਨ ਸੂਬੇ ਅਤੇ ਨੂਨਾਵੁਟ ਕੇਂਦਰ ਸ਼ਾਸਤ ਸੂਬਾ ਅਜਿਹੇ ਹਨ ਜਿਥੇ ਲਿਬਰਲ ਪਾਰਟੀ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ। ਐਲਬਰਟਾ ‘ਚ ਹਾਊਸ ਆਫ ਕਾਮਨਸ ਦੀਆਂ 34 ਸੀਟਾਂ ‘ਚੋਂ 33 ਸੀਟਾਂ ‘ਤੇ ਕੰਜ਼ਰਵੇਟਿਵ ਪਾਰਟੀ ਨੇ ਕਬਜ਼ਾ ਕੀਤਾ ਅਤੇ 1 ਸੀਟ ਐੱਨ. ਡੀ. ਪੀ. ਦੇ ਹਿੱਸੇ ਗਈ। ਇਸ ਤੋਂ ਇਲਾਵਾ ਸਸਕੈਚਸਵਨ ਦੀਆਂ 14 ਦੀਆਂ 14 ਸੀਟਾਂ ‘ਤੇ ਕੰਜ਼ਰਵੇਟਿਵ ਨੇ ਆਪਣੇ ਝੰਡੇ ਗੱਢੇ। ਜੇ ਗੱਲ ਕਰੀਏ ਨੂਨਾਵੁਨ ਕੇਂਦਰ ਸ਼ਾਸਤ ਸੂਬੇ ਦੀ ਤਾਂ ਇਥੋਂ ਦੀ ਇਕੋਂ ਸੀਟ ‘ਤੇ ਐੱਨ. ਡੀ. ਪੀ. ਨੇ ਕਬਜ਼ਾ ਕੀਤਾ। ਇਸ ਦੇ ਉਲਟ ਲਿਬਰਲ ਪਾਰਟੀ ਨੇ ਸਭ ਤੋਂ ਜ਼ਿਆਦਾ ਵੋਟਾਂ ਓਨਟਾਰੀਓ ‘ਚ 79 ਤੋਂ, ਕਿਊਬਕ ਤੋਂ 35 ਬ੍ਰਿਟਿਸ਼ ਕੋਲੰਬੀਆ ‘ਚੋਂ 11, ਨੋਵਾ ਸਕੋਟੀਆ ਦੀਆਂ 11 ਸੀਟਾਂ ‘ਚੋਂ 10, ਨਿਊ ਫਾਊਡਲੈਂਡ ਅਤੇ ਨਿਊ ਬ੍ਰਨਸਵਿਕ ‘ਚੋਂ 6-6, ਪ੍ਰਿੰਸ ਐਡਵਰਡ ਆਈਲੈਂਡ ਅਤੇ ਮੈਨੀਟੋਬਾ ‘ਚ 4-4 ਸੀਟਾਂ ਅਤੇ 1-1 ਸੀਟ ਯੂਕੋਨ ਅਤੇ ਨਾਰਥ ਵੈਸਟ ਟੈਰੀਟਰੀਜ਼ ਦੇ ਹਿੱਸੇ ਆਈਆਂ।
ਲਿਬਰਲ ਪਾਰਟੀ ਵੱਲੋਂ ਕੈਨੇਡੀਅਨਾਂ ਕਈ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਅਤੇ ਟੈਕਸ ਘੱਟ ਕਰਨ ਦੇ ਵਾਅਦੇ ਕੀਤੇ ਗਏ ਹਨ ਪਰ ਸਭ ਤੋਂ ਅਹਿਮ ਵਾਅਦੇ ਜਿਹੜੇ ਕਿ ਇਮੀਗ੍ਰੇਸ਼ਨ ਅਤੇ ਵਾਤਾਵਰਣ ਨੂੰ ਲੈ ਕੇ ਸਨ। ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਦਾ ਵਾਅਦੇ ਕੈਨੇਡੀਅਨਾਂ ਨਾਲ ਇਸ ਕਰਕੇ ਕੀਤੇ ਕਿਉਂਕਿ ਕੈਨੇਡਾ ‘ਚ ਕਈ ਦੇਸ਼ ਦੇ ਲੋਕ ਪੱਕੇ ਤੌਰ ‘ਤੇ ਰਹਿ ਰਹੇ ਹਨ ਅਤੇ ਹੋਰਨਾਂ ਲੋਕਾਂ ਨੂੰ ਕੈਨੇਡਾ ‘ਚ ਆਪਣਾ ਭਵਿੱਖ ਬਣਾਉਣ ਦੀ ਗੱਲ ਕਰਦੇ ਰਹਿੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਬਣਨ ਤੋਂ ਬਾਅਦ ਟਰੂਡੋ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ‘ਚ ਕਿੰਨਾ ਕੁ ਸਮਾਂ ਲਾਉਂਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮਿਸੀਸਿਪੀ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Read Full Article
    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

Read Full Article
    ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Read Full Article
    ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

Read Full Article
    ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

Read Full Article
    ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Read Full Article
    ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article