PUNJABMAILUSA.COM

ਕੇਜਰੀਵਾਲ ਤੇ ਜੇਤਲੀ ਨੇ ਇਕ-ਦੂਜੇ ਖਿਲਾਫ਼ ਕੱਢੀ ਭੜਾਸ

ਕੇਜਰੀਵਾਲ ਤੇ ਜੇਤਲੀ ਨੇ ਇਕ-ਦੂਜੇ ਖਿਲਾਫ਼ ਕੱਢੀ ਭੜਾਸ

ਕੇਜਰੀਵਾਲ ਤੇ ਜੇਤਲੀ ਨੇ ਇਕ-ਦੂਜੇ ਖਿਲਾਫ਼ ਕੱਢੀ ਭੜਾਸ
December 17
19:51 2015

Arun-Jaitley-Arvind-Kejriwal-300x200
ਨਵੀਂ ਦਿੱਲੀ, 17 ਦਸੰਬਰ (ਪੰਜਾਬ ਮੇਲ) – ਕੇਂਦਰੀ ਮੰਤਰੀ ਅਰੁਣ ਜੇਤਲੀ ’ਤੇ ਅਾਪਣਾ ਹਮਲਾ ਤੇਜ਼ ਕਰਦਿਅਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੰਗ ਕੀਤੀ ਹੈ ਕਿ ਦਿੱਲੀ ਜ਼ਿਲ੍ਹਾ ਕ੍ਰਿਕਟ ਅੈਸੋਸੀੲੇਸ਼ਨ (ਡੀਡੀੲੇਸੀ) ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਅਾਜ਼ਾਦਾਨਾ ਜਾਂਚ ਲੲੀ ੳੁਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਫੇਰ ੳੁਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ। ੲਿਸ ਦੇ ਜੁਅਾਬ ਵਿੱਚ ਸ੍ਰੀ ਜੇਤਲੀ ਨੇ ਕਿਹਾ ਹੈ ਕਿ ਸ੍ਰੀ ਕੇਜਰੀਵਾਲ ਖ਼ੁਦਾ ਕਟਹਿਰੇ ਵਿੱਚ ਹਨ ਤੇ ੲਿਹ ੳੁਨ੍ਹਾਂ ਦੀ ਧਿਅਾਨ ਵੰਡਣ ਲੲੀ ਮਾਡ਼ਾ ਪ੍ਰਚਾਰ ਕਰਨ ਦੀ ਤਕਨੀਕ ਹੈ।
ਸ੍ਰੀ ਕੇਜਰੀਵਾਲ ਨੇ ਅੱਜ ਟਵੀਟ ਵਿੱਚ ਕਿਹਾ,‘ ਕੀ ਪ੍ਰੈਸ ਕਾਨਫੰਸ ਵਿੱਚ ਜੇਤਲੀ ਜੀ ਦੇ ੲਿਨਕਾਰ ਨੂੰ ਸੱਤ ਬਚਨ ਸਮਝਿਅਾ ਜਾਵੇ। ੳੁਨ੍ਹਾਂ ਖ਼ਿਲਾਫ਼ ਕਾਫੀ ਗੰਭੀਰ ਦੋੋਸ਼ ਹਨ। ੳੁਹ ਜਾਂਚ ਤੋਂ ਕਿਉਂ ਭੱਜ ਰਹੇ ਹਨ? ਜੇ ਜੇਤਲੀ ਜੀ ਨੂੰ ੳੁਨ੍ਹਾਂ ਦੇ ਮੀਡੀਅਾ ਵਿੱਚ ਕੀਤੇ ੲਿਨਕਾਰ ਦੇ ਅਧਾਰ ’ਤੇ ਜਾਂਚ ਤੋਂ ਛੱਡ ਦੇੲੀੲੇ ਤਾ ਕੀ ਕੋਲਾ ਤੇ 2ਜੀ ਘਪਲਿਅਾਂ ਦੇ ਮੁਲਜ਼ਮਾਂ ਨੂੰ ਵੀ ੲਿਸੇ ਤਰ੍ਹਾਂ ਛੱਡ ਦਿੱਤਾ ਜਾਣਾ ਚਾਹੀਦਾ ਹੈ।’ ਸੀਬੀਅਾੲੀ ’ਤੇ ਕੇਂਦਰੀ ਵਿੱਤ ਮੰਤਰੀ ਨੂੰ ਫਸਾੳੁਣ ਵਾਲੀ ਫਾੲੀਲ ਨੂੰ ਅਾਪਣੇ ਕਬਜ਼ੇ ਵਿੱਚ ਲੈਣ ਲੲੀ ੳੁਨ੍ਹਾਂ ਦੇ ਦਫ਼ਤਰ ’ਤੇ ਛਾਪਾ ਮਾਰਨ ਦਾ ਦੋਸ਼ ਲਗਾ ਚੁੱਕੇ ਮੁੱਖ ਮੰਤਰੀ ਨੇ ਕਿਹਾ,‘ ੲਿਸ ਕਾਂਡ ਵਿੱਚ ਬਹੁਤ ਵੱਡੀ ਰਾਸ਼ੀ ਸ਼ਾਮਲ ਹੈ। ਅਾਜ਼ਾਦਾਨਾ ਜਾਂਚ ਲੲੀ ੳੁਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਜਾਂ ਫੇਰ ੳੁਨ੍ਹਾਂ ਨੂੰ ਹਟਾ ਦਿੱਤਾ ਜਾਵੇ।’
ਸ੍ਰੀ ਕੇਜਰੀਵਾਲ ਦੇ ਹਮਲੇ ਦਾ ਜੁਅਾਬ ਦਿੰਦਿਅਾਂ ਸ੍ਰੀ ਜੇਤਲੀ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਾਪ ਫਸੇ ਹੋੲੇ ਹਨ ਤੇ ੲਿਸ ਲੲੀ ਅਜਿਹੇ ਦੋਸ਼ ਲਗਾ ਰਹੇ ਹਨ। ਕੇਂਦਰੀ ਵਿੱਤ ਮੰਤਰੀ 2013 ਤੋਂ ਪਹਿਲਾਂ 14 ਸਾਲਾ ਤੱਕ ਡੀਡੀੲੇਸੀ ਦੇ ਪ੍ਰਧਾਨ ਰਹੇੇ। ਅੈਸੋਸੀੲੇਸ਼ਨ ਵਿੱਚ ਕਥਿਤ ਬੇਨਿਯਮੀਅਾਂ ਕਾਰਨ ਕਾਂਗਰਸ ਤੇ ‘ਅਾਪ’ ਵੱਲੋਂ ੳੁਨ੍ਹਾਂ ਤੋਂ ਅਸਤੀਫ਼ਾ ਮੰਗੇ ਜਾਣ ਤੋਂ ੲਿਕ ਦਿਨ ਬਾਅਦ ੳੁਨ੍ਹਾਂ ਨੇ ਅਾਪਣੇ ਬਲੌਗ ਰਾਹੀਂ ਮੀਡੀਅਾ ਨੂੰ ਸੰਬੋਧਨ ਕਰਦਿਅਾਂ ਚੁੱਪ ਤੋਡ਼ੀ।
ਸ੍ਰੀ ਕੇਜਰੀਵਾਲ ਦੇ ਪ੍ਰਮੁੱਖ ਸਕੱਤਰ ਰਜਿੰਦਰ ਕੁਮਾਰ ਖ਼ਿਲਾਫ਼ ਸੀਬੀਅਾੲੀ ਦੀ ਕਾਰਵਾੲੀ ਬਾਅਦ ਪੈਦਾ ਹੋੲੇ ਵਿਵਾਦ ਦਾ ਜ਼ਿਕਰ ਕਰਦਿਅਾਂ ਸ੍ਰੀ ਜੇਤਲੀ ਨੇ ਦੋਸ਼ ਸ੍ਰੀ ਕੇਜਰੀਵਾਲ ’ਤੇ ਲਗਾਤਾਰ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਾੲਿਅਾ। ‘ਅਾਪ’ ਵੱਲੋਂ ਅੱਜ ਫੇਰ ੳੁਨ੍ਹਾਂ ਨੂੰ ਨਿਸ਼ਾਨਾ ਬਣਾੳੁਣ ਬਾਅਦ ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ,‘ ੲਿਨ੍ਹਾਂ ਦੋਸ਼ਾਂ ਵਿੱਚ ਭੋਰਾ ਵੀ ਸੱਚਾੲੀ ਨਹੀਂ ਹੈ। ਮੈਂ ਜਿਹਡ਼ੇ ਵੀ ਅਹੁਦੇ ’ਤੇ ਕੰਮ ਕੀਤਾ ੳੁਸ ’ਤੇ ਪੂਰੀ ੲਿਮਾਨਦਾਰੀ ਨਾਲ ਡਟਿਅਾ ਰਿਹਾ।’ ਦੋਸ਼ਾਂ ਨੂੰ ਖਾਰਜ ਕਰਦਿਅਾਂ ਵਿੱਤ ਮੰਤਰੀ ਨੇ ਕਿਹਾ ਕਿ ੳੁਨ੍ਹਾਂ ਖ਼ਿਲਾਫ਼ ਕਦੇ ਵੀ ਵਿਅਕਤੀਗਤ ਦੋਸ਼ ਨਹੀਂ ਲਗਾੲੇ ਗੲੇ ਤੇ ਨਾ ਹੀ ੳੁਨ੍ਹਾਂ ਨੇ ੲਿਨ੍ਹਾਂ ਨੂੰ ਖੰਡਨ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ। ੳੁਨ੍ਹਾਂ ਕਿਹਾ ਕਿ ਅੱਜ ੳੁਨ੍ਹਾਂ ਨੂੰ ਗੈਰ ਪ੍ਰਮਾਣਿਤ ਅਸਪਸ਼ਟ ਦੋਸ਼ਾਂ ਨੂੰ ਖਾਰਜ ਕਰਨ ਲੲੀ ਬੋਲਣ ਦੀ ਲੋਡ਼ ਪੲੀ ਹੈ। ੳੁਨ੍ਹਾਂ ਕਿਹਾ,‘ ਮੈਂ 2013 ਵਿੱਚ ਕ੍ਰਿਕਟ ਪ੍ਰਸ਼ਾਸਨ ਛੱਡ ਦਿੱਤਾ ਸੀ। ੳੁਹ 2014 ਤੇ 2015 ਦੇ ਕੁੱਝ ਤੱਥਾਂ ਦਾ ਜ਼ਿਕਰ ਕਰਕੇ ਮੈਨੂੰ ਨਹੀਂ ਘਡ਼ੀਸ ਸਕਦੇ। ਗੰਭੀਰ ਧੋਖਾਧਡ਼ੀ ਜਾਂਚ ਦਫ਼ਤਰ ਨੂੰ ਪਿਛਲੀ ਯੂਪੀੲੇ ਸਰਕਾਰ ਨੇ ਜਾਂਚ ਸੌਂਪੀ ਸੀ ਤੇ ੳੁਸ ਨੇ ਸਾਫ਼ ਕਿਹਾ ਸੀ ਕਿ ਕੋੲੀ ਧੋਖਾਧਡ਼ੀ ਨਹੀਂ ਹੋੲੀ। ਡੀਡੀਸੀੲੇ ਵਿੱਚ ੳੁਨ੍ਹਾਂ ਦੀ ਭੂਮਿਕਾ ਕੰਪਨੀ ਦੇ ਰੋਜ਼ਾਨਾ ਕੰਮ ਵਿੱਚ ਸ਼ਾਮਲ ਹੋੲੇ ਬਗ਼ੈਰ ਗੈਰ ਕਾਰਜਕਾਰੀ ਪ੍ਰਧਾਨ ਵਾਂਗ ਸੀ।’
ੲਿਸ ਦੌਰਾਨ ‘ਅਾਪ’ ਨੇ ਦਿੱਲੀ ਦੇ ਸੀਨੀਅਰ ਅਧਿਕਾਰੀ ਤੇ ਮੁੱਖ ਮੰਤਰੀ ਕੇਜਰੀਵਾਲ ਦੇ ਪ੍ਰਮੁੱਖ ਸਕੱਤਰ ਰਜਿੰਦਰ ਕੁਮਾਰ ਦੀ ਪੂਰਨ ਹਮਾੲਿਤ ਕਰਦਿਅਾਂ ਕਲੀਨ ਚਿੱਟ ਦੇ ਦਿੱਤੀ ਹੈ। ਪਾਰਟੀ ਦੇ ਨੇਤਾ ਸੰਜੈ ਸਿੰਘ ਨੇ ਕਿਹਾ ਹੈ ਕਿ ਸ੍ਰੀ ਰਜਿੰਦਰ ਕੁਮਾਰ ਦਾ 27 ਸਾਲਾ ਰਿਕਾਰਡ ਸਾਫ ਸੁਥਰਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article